ETV Bharat / state

ਸੁਰੱਖਿਆ ਮੁਲਾਜ਼ਮਾਂ ਕੰਮਕਾਜ ਛੱਡ ਕੀਤੀ ਹੜਤਾਲ - strike

ਅੰਮ੍ਰਿਤਸਰ ਵਿੱਚ ਬੀਬੀਜੀ ਕੰਪਨੀਆਂ ਦੇ ਮੁਲਾਜ਼ਮਾਂ ਨੇ ਤਨਖ਼ਾਹ ਨਾ ਮਿਲਣ ਕਰਕੇ ਕੰਮਕਾਜ ਬੰਦ ਕਰਕੇ ਹੜਤਾਲ 'ਤੇ ਬੈਠ ਗਏ।

ਫ਼ੋਟੋ
author img

By

Published : Jul 18, 2019, 11:40 PM IST

ਅੰਮ੍ਰਿਤਸਰ: ਬੀਬੀਜੀ ਕੰਪਨੀਆਂ ਦੇ ਮੁਲਾਜ਼ਮਾਂ ਨੇ ਤਨਖ਼ਾਹਾਂ ਨਾ ਮਿਲਣ ਕਰਕੇ ਲਗਭਗ 120 ਸੁਰੱਖਿਆ ਮੁਲਾਜ਼ਮ ਹੜਤਾਲ 'ਤੇ ਬੈਠ ਗਏ।

ਵੀਡੀਓ

ਇਹ ਵੀ ਪੜ੍ਹੋ: ਘੱਗਰ ਦਰਿਆ: ਸਥਿਤੀ 'ਤੇ ਕਾਬੂ ਪਾਉਣ 'ਚ ਫ਼ੇਲ ਹੋਈ NDRF, ਫ਼ੌਜ ਨੇ ਸਾਂਭਿਆ ਮੋਰਚਾ

ਇਸ ਬਾਰੇ ਮੁਲਾਜ਼ਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਇਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਤੇ ਕੰਪਨੀ ਨੇ ਉਨ੍ਹਾਂ ਨੂੰ 2 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀ ਤਨਖ਼ਾਹ ਸਰਕਾਰ ਦੇ ਖਾਤੇ 'ਚੋਂ ਕਿੰਨੀ ਆ ਰਹੀ ਹੈ, ਕਿਉਂਕਿ ਹਰ ਮੁਲਾਜ਼ਮ ਨੂੰ ਬਰਾਬਰ ਤਨਖ਼ਾਹ ਨਹੀਂ ਮਿਲ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਹੋ ਗਈ ਹੈ ਤੇ ਛੇਤੀ ਹੀ ਉਨ੍ਹਾਂ ਦੀ ਬਣਦੀ ਤਨਖ਼ਾਹ ਦੇ ਦਿੱਤੀ ਜਾਵੇਗੀ।

Intro:ਐਂਕਰ:ਇਕ ਪਾਸੇ ਜਿਥੇ ਅੱਜ ਅੰਮ੍ਰਿਤਸਰ ਵਿਚ ਬਿਆਰਟੀਅਸ ਦੇ ਮੁਲਾਜ਼ਮ ਤਨਖਾਹ ਨ ਮਿਲਨ ਦੇ ਕਾਰਨ ਹੜਤਾਲ ਤੇ ਨੇ ਉਥੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਬੇਸਮੈਂਟ ਵਿੱਚ ਬਣੇ ਗੋਲਡਨ ਟੈਮਪਲ ਪਲਾਜ਼ਾ ਦੇ 120 ਕਰੀਬ ਸੁਰਕਸ਼ਆ ਕਰਮੀ ਵੀ 2 ਮਹੀਨੇ ਦੀ ਤਨਖਾਹ ਨ ਮਿਲਨ ਕਾਰਨ ਹੜਤਾਲ ਤੇ ਬੈਠੇ, ਇਨ੍ਹਾਂ ਮੁਲਾਜਮਾ ਨੇ ਪੰਜਾਬ ਸਰਕਾਰ ਦੇ ਵਿਰੁੱਧ ਜਮਕੇ ਨਾਰੇਬਾਜੀ ਕੀਤੀ, ਇਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਇਕ ਕਮਪਨੀ ਨੂੰ ਠੇਕਾ ਦਿੱਤਾ ਗਿਆ ਹੈ, Body:ਇਸ ਕਮਪਨੀ ਨੇ ਇਨ੍ਹਾਂ ਮੁਲਾਜਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਦਿੱਤੀ, ਪਰ ਪਤਾ ਨਹੀਂ ਇਸ ਕੰਪਨੀ ਵਲੋਂ ਕੀ ਗੋਲਮਾਲ ਕੀਤਾ ਜਾ ਰਿਹਾ ਹੈ, ਅੱਜ ਤੱਕ ਸਾਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀ ਤਨਖਾਹ ਸਰਕਾਰ ਦੇ ਖਾਤੇ ਵਿਚੋਂ ਕਿੰਨੀ ਆ ਰਹੀ ਹੈ, ਕਿਉ ਕਿ ਕਿਸੇ ਨੂੰ ਕੁੱਝ ਤਨਖਾਹ ਤੇ ਕਿਸੇ ਨੂੰ ਕੁੱਝ ਤਨਖਾਹ ਦਿੱਤੀ ਜਾ ਰਹੀ ਹੈ, ਜਦੋਂ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ ਉਸ ਵੇਲੇ ਤਨਖਾਹ ਕੁੱਝ ਹੋਰ ਦੱਸੀ ਗਈ ਸੀ,Conclusion:ਪਰ ਹੁਣ ਤਨਖਾਹ ਕੁੱਝ ਹੋਰ ਦਿੱਤੀ ਜਾ ਰਹੀ ਹੈ, ਪਰ ਹੁਣ ਉਹ ਵੀ ਬੰਦ ਹੋ ਚੁੱਕੀ ਹੈ, ਇਨ੍ਹਾਂ ਸੁਰਕਸ਼ਾ ਕਰਮੀਆਂ ਦਾ ਕਿਹਨਾਂ ਹੈ ਕਿ ਇੱਕ ਤੇ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਉਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਉਨ੍ਹਾਂ ਨੂੰ ਨੌਕਰੀ ਤੋਂ ਨਿਕਾਲ ਦਿੱਤਾ ਜਾਵੇਗਾ, ਜਾ ਉਨ੍ਹਾਂ ਤੇ ਲਾਠੀ ਚਾਰਜ ਕਰਵਾਇਆ ਜਾਵੇ ਗਾ, ਇਸ ਦੌਰਾਨ ਕਮਪਨੀ ਦਾ ਕੋਈ ਵੀ ਅਧਿਕਾਰ ਮੀਡੀਆ ਅਗੇ ਨਹੀ ਆਇਆ, ਜਦਕਿ ਗਾਲਿਆਰਾ ਚੌਕੀ ਦੇ ਅਧਿਕਾਰੀ ਮੌਕੇ ਤੇ ਪੁੱਜੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਹੋ ਗਈ ਹੈ ਤੇ ਜਲਦੀ ਹੀ ਉਨ੍ਹਾਂ ਦੀ ਬਣਦੀ ਤਨਖਾਹ ਦੇ ਦਿੱਤੀ ਜਾਵੇਗੀ

ਬਾਈਟ: ਸੁਰੱਖਿਆ ਕਰਮਚਾਰੀ
ਬਾਈਟ: ਪੁਲਿਸ ਅਧਿਕਾਰੀ ਗਾਲਿਆਰਾ ਚੌਕੀ
ETV Bharat Logo

Copyright © 2025 Ushodaya Enterprises Pvt. Ltd., All Rights Reserved.