ETV Bharat / state

ਨਾਬਾਲਗ਼ ਨਾਲ ਅਧਿਆਪਕ ਨੇ ਕੀਤਾ ਜਬਰ ਜਨਾਹ - rape

ਅੰਮ੍ਰਿਤਸਰ ਦੇ ਹਲਕਾ ਅਟਾਰੀ ਤੋਂ ਅਧਿਆਪਕ ਵੱਲੋਂ ਨਾਬਾਲਗ਼ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ
author img

By

Published : Jul 14, 2019, 12:00 AM IST

ਅੰਮ੍ਰਿਤਸਰ: ਹਲਕਾ ਅਟਾਰੀ ਦੇ ਪਿੰਡ ਨੇਸਤਾ ਵਿੱਚ ਐੱਮਕੇਡੀ ਡੀਏਵੀ ਸਕੂਲ 'ਚ ਇੱਕ ਅਧਿਆਪਕ ਵੱਲੋਂ 4 ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਵੀਡੀਓ

ਇਸ ਬਾਰੇ ਡੀ.ਐੱਸ.ਪੀ ਅਰੁਣ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸਰਹਦੀ ਪਿੰਡ ਮੋਧੇ ਦੀ ਰਹਿਣ ਵਾਲੀ ਸੀ ਜੋ ਕਿ ਐੱਮਕੇਡੀ ਡੀਏਵੀ ਸਕੂਲ ਵਿੱਚ ਪੜ੍ਹਦੀ ਸੀ ਤੇ ਸਕੂਲ ਦੇ 40 ਸਾਲਾ ਅਧਿਆਪਕ ਨੇ ਉਸ ਨਾਲ ਜਬਰ ਜਨਾਹ ਕੀਤਾ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਲੱਗੇ ਪੋਸਟਰਾਂ ਵਿਚੋਂ ਵਿਚਾਰਾ ਸਿੱਧੂ ਹੋਇਆ ਗਾਇਬ

ਉਨ੍ਹਾਂ ਦੱਸਿਆ ਕਿ ਬੱਚੀ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਢਿੱਡ 'ਚ ਦਰਦ ਹੋ ਰਿਹਾ ਹੈ, ਤੇ ਬੱਚੀ ਦੀ ਮਾਂ ਨੇ ਗੰਭੀਰਤਾ ਨਾਲ ਲੈਂਦਿਆਂ ਬੱਚੀ ਨੂੰ ਵੇਖਿਆ ਤਾਂ ਪਤਾ ਲੱਗਿਆ ਕਿ ਉਸ ਨਾਲ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ ਅਧਿਆਪਕ ਦਾ ਸਕੂਲ 'ਚ ਕੰਮ ਕਰਨ ਵਾਲੀ ਇੱਕ ਮਹਿਲਾ ਨੇ ਸਾਥ ਦਿੱਤਾ। ਪੁਲਿਸ ਨੇ ਦੋਹਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:ਅੰਕਰ : ਅੱਜ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਨੇਸਤਾ ਵਿਚ ਐਮਕੇਡੀ ਡੀਏਵੀ ਸਕੂਲ ਵਿਚ ਇਕ ਟੀਚਰ ਵਲੋਂ 4 ਸਾਲ ਦੀ ਬੱਚੀ ਨਾਲ ਹੇਵਾਨੀਯਤ ਕਰਦੇ ਹੋਏ ਇਨਸਾਨੀਯਤ ਨੂੰ ਸ਼ਰਮਸਾਰ ਕੀਤਾ ਹੈ Body:ਵੀ/ਓ... ਤੇ ਡੀਐਸਪੀ ਅਰੁਣ ਸ਼ਰਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੇ ਸਰਹਦੀ ਪਿੰਡ ਮੋਧੇ ਦੇ ਰਿਹਣ ਵਾਲੇ ਸਰਪੰਚ ਦਰਸ਼ਨ ਸਿੰਘ ਦੀ 4 ਦੀ ਸਾਲ ਪੋਤਰੀ ਜੋ ਕਿ ਐਮਕੇਡੀ ਡੀਏਵੀ ਸਕੂਲਵਿਚ ਪੜਦੀ ਸੀ ਜਦ ਕਿ ਉਥੋਂ ਦੇ ਇਕ ਟੀਚਰ ਜਿਸਦਾ ਨਾ ਅਸ਼ਵਨੀ ਕੁਮਾਰ ਜਿਸਦੀ ਉਮਰ 40 ਸਾਲ ਦੇ ਕਰੀਬ ਹੈ ਦੇ ਵਲੋਂ 4 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰ ਦਿੱਤਾ , ਜਦੋ ਉਸ ਬੱਚੀ ਨੇ ਘਰ ਆਕੇ ਆਪਣੀ ਮਾਂ ਨੂੰ ਦੱਸਿਆ ਕਿ ਉਸਦੇ ਪਤ ਵਿਚ ਦਰਦ ਹੋ ਰਹੀ ਹੈ ਤੇ ਬੱਚੀ ਦੀ ਮਾਂ ਨੇ ਗੰਭੀਰਤਾ ਨਾਲ ਲੈਂਦੇ ਹੋਏ ਉਸ ਬੱਚੀ ਨੂੰ ਵੇਖਿਆ ਤੇ ਉਸਨੇ ਪਾਇਆ ਕਿ ਉਸ ਨਾਲ ਹੈਵਾਨੀਅਤ ਦੀਆ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਗਈਆਂ ਸੀ ,ਉਸਦੇ ਬੱਚੀ ਕੱਪੜੇ ਖੂਨ ਨਾਲ ਲੱਥਪੱਥ ਹੋਏ ਸੀ ਸਕੂਲ ਵਿਚ ਕਮ ਕਰਨ ਵਾਲੀ ਕੰਵਲਜੀਤ ਕੌਰ ਨਾਂ ਦੀ ਮਹਿਲਾ ਨੇ ਸਬੂਤ ਮਿਟਾਣ ਦੇ ਲਈ ਬੱਚੀ ਦੇ ਕੱਪੜੇ ਤਕ ਧੋ ਦਿਤੇ ਉਥੇ ਹੀ ਹੁਨ ਪੁਲਿਸ ਨੇ ਇਨ੍ਹਾਂ ਦੋਨਾਂ ਦੋਸ਼ੀਆਂ ਦੇ ਖਿਲਾਫ ਪੋਕਸੋ ਕਾਨੂੰਨ ਦੇ ਤਹਿਤ ਧਾਰਾ 376, 201 ਦਾ ਮਾਮਲਾ ਦਰਜ ਕਰ ਕਰ ਲਿਆ ਹੈ ਫਿਲਹਾਲ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਹੈ
ਬਾਈਟ : ਅਰੁਣ ਸ਼ਰਮਾ ( ਡੀਐਸਪੀ )Conclusion:ਵੀ/ਓ.... ਉਥੇ ਹੀ ਇਲਾਕੇ ਦੇ ਲੋਕ ਨੇ ਦੱਸਿਆ ਕਿ ਇਸ ਸਕੂਲ ਵਿਚ ਇਹ ਦੂਸਰੀ ਘਟਨਾ ਹੈ ਇਸਤੋਂ ਪਿਹਲਾ ਵੀ ਇਕ ਵਾਰ ਇਸ ਤਰਾਂ ਦਾ ਮਾਮਲਾ ਸਾਮਣੇ ਆਇਆ ਸੀ ਜਦੋ ਸਕੂਲ ਦੇ ਵਿਚ ਹੀ ਇਕ ਟੀਚਰ ਵਲੋਂ ਇਕ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ , ਹੁਣ ਇਕ ਵਾਰ ਫਿਰ ਸਕੂਲ ਦੇ ਟੀਚਰ ਨੇ ਹੈਵਾਨੀਅਤ ਦੀਆ ਹੱਦ ਪਾਰ ਕਰ ਦਿੱਤੀਆਂ ਤੇ ਸੋਚਣ ਨੂੰ ਮਜਬੂਰ ਕਰ ਦਿੱਤਾ ,ਉਥੇ ਹੀ ਪਿੰਡ ਦੇ ਲੋਕ ਦਾ ਕਿਹਨਾਂ ਸੀ ਕਿ ਇਸ ਤਰਾਂ ਦੇ ਸਕੂਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤੇ ਇਸ ਦੋਸ਼ੀਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ
ਬਾਈਟ : ਪਿੰਡ ਦੇ ਲੋਕ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.