ETV Bharat / state

ਤੀਆਂ ਤੇ ਧੀਆਂ ਨੂੰ ਬਚਾਉਣ ਦਾ ਦਿੱਤਾ ਸੁਨੇਹਾ - message of saving girl child

ਬੀ.ਬੀ.ਕੇ.ਡੀ.ਏ.ਵੀ. ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਨਵੀ ਪੀੜ੍ਹੀ ਨੂੰ ਤੀਆਂ ਦੇ ਤਿਉਹਾਰ ਬਾਰੇ ਬਾਰੇ ਜਾਣੂ ਕਰਵਾਉਣ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕੁੜੀਆਂ ਵੱਲੋਂ ਪੁਰਾਤਨ ਸਮੇਂ ਵਰਗੇ ਪਹਿਰਾਵੇ 'ਤੇ ਫੁੱਲਾਂ ਦੇ ਗਹਿਣੇ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਪੰਜਾਬੀ ਪਹਿਰਾਵੇ ਪਾ ਕੇ ਖੂਬ ਰੌਣਕ ਲਾਈ।

ਫ਼ੋਟੋ
author img

By

Published : Aug 10, 2019, 5:14 PM IST

ਅੰਮ੍ਰਿਤਸਰ: ਸਾਵਣ ਦੇ ਮਹਿਨੇ 'ਚ ਸਾਰੇ ਪਾਸੇ ਤੀਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਨਵੀ ਪੀੜ੍ਹੀ ਨੂੰ ਤੀਆਂ ਦੇ ਤਿਉਹਾਰ ਬਾਰੇ ਬਾਰੇ ਜਾਣੂ ਕਰਵਾਉਂਣ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕੁੜੀਆਂ ਵੱਲੋਂ ਪੁਰਾਤਨ ਸਮੇਂ ਵਰਗੇ ਪਹਿਰਾਵੇ 'ਤੇ ਫੁੱਲਾਂ ਦੇ ਗਹਿਣੇ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਪੰਜਾਬੀ ਪਹਿਰਾਵੇ ਪਾ ਕੇ ਖੂਬ ਰੌਣਕ ਲਾਈ ਗਈ।

ਵੀਡੀਓ
ਸਾਵਣ ਦੇ ਮਹੀਨਾ ਸਿਰਫ਼ ਮੌਸਮ ਹੀ ਸੁਹਾਵਨਾ ਨਹੀਂ ਹੁੰਦਾ ਬਲਕਿ ਇਸ ਮਹੀਨੇ ਕੁੜੀਆਂ ਰੰਗ ਬਰੰਗੇ ਕੱਪੜਿਆਂ ਵਿੱਚ ਸੱਜ ਧਜ ਕੇ ਗਿੱਧਾ ਪਾਉਂਦੀਆਂ ਹਨ ਅਤੇ ਸਾਵਣ ਮਹੀਨੇ ਦੀਆ ਖੁਸ਼ੀਆਂ ਮਨਾਉਂਦੀਆਂ ਹਨ। ਇਹ ਤਿਉਹਾਰ ਵਿਸ਼ੇਸ਼ ਤੌਰ 'ਤੇ ਕੁੜੀਆਂ ਲਈ ਹੁੰਦਾ ਹੈ।ਕਾਲਜ ਦੇ ਪ੍ਰਬੰਧਕਾਂ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਇਹ ਉਪਰਾਲਾ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੇ ਪੁਰਾਣੇ ਵਿਰਾਸਤੀ ਸਭਿਆਚਾਰ ਬਾਰੇ ਜਾਣੂ ਕਰਵਾਉਣ ਲਈ ਕੀਤਾ ਗਿਆ ਹੈ। ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਮੁਟਿਆਰਾਂ ਬਣ ਫੱਬ ਕੇ ਫੁੱਲਾਂ ਦੇ ਗਹਿਣਿਆਂ ਵਿੱਚ ਆਉਂਦੀਆਂ ਤੀਆਂ ਮਨਾਉਂਦੀਆਂ ਹਨ ਅਤੇ ਗਿੱਧਾ ਪਾਉਂਦੀਆਂ ਹਨ। ਜਿੱਥੇ ਅਜਿਹੇ ਸਮਾਰੋਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਲਈ ਜ਼ਰੂਰੀ ਹੈ ਉਥੇ ਹੀ ਇਸ ਤਰ੍ਹਾਂ ਦੇ ਪ੍ਰੋਗਰਾਮ ਆਪਣੇ ਪੁਰਾਣੇ ਵਿਰਸੇ ਨੂੰ ਦਰਸਾਉਂਦੇ ਹਨ।

Intro:ਅਮ੍ਰਿਤਸਰ

ਬਲਜਿੰਦਰ

ਜਿਥੇ ਅੱਜ ਦੀ ਨੌਜਵਾਨ ਪੀੜੀ ਆਪਣੇ ਪੁਰਾਣੇ ਸਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਉਥੇ ਹੀ ਬੀ ਬੀ ਕੇ ਡੀ ਏ ਵੀ ਕਾਲਜ ਦੀਆ ਵਿਦਿਆਰਥਣਾਂ ਵਲੋਂ ਕੁੜੀਆਂ ਨੂੰ ਸਾਵਣ ਦੇ ਮਹੀਨੇ ਤੀਆਂ ਦਾ ਤਿਉਹਾਰ ਬਾਰੇ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਵਿੱਚ ਕੁੜੀਆਂ ਨੇ ਪੁਰਾਤਨ ਸਮੇਂ ਵਰਗੇ ਪਹਿਰਾਵੇ ਤੇ ਫੁੱਲਾਂ ਦੇ ਗਹਿਣੇ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ।

Body:ਸਾਵਣ ਦੇ ਮਹੀਨਾ ਕੇਵਲ ਮੌਸਮ ਹੀ ਸੁਹਾਵਨਾ ਹੁੰਦਾ ਬਲਕਿ ਇਸ ਮਹੀਨੇ ਕੁੜੀਆਂ ਰੰਗ ਬਰੰਗੇ ਕੱਪੜਿਆਂ ਵਿੱਚ ਸੱਜ ਧਜ ਕੇ ਗਿੱਦਾ ਪਾਉਂਦੀਆਂ ਹਨ ਤੇ ਸਾਵਣ ਮਹੀਨੇ ਦੀਆ ਖੁਸ਼ੀਆਂ ਮਨਾਉਂਦੀਆਂਹਨ।

ਕਾਲਜ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਤੀਆਂ ਦਾ ਤਿਉਹਾਰ ਮਨਾ ਰਹੇ ਹਨ ਤਾਂ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੇ ਪੁਰਾਣੇ ਵਿਰਾਸਤੀ ਸਭਿਆਚਾਰ ਬਾਰੇ ਜਾਣੂ ਕਰਵਾਇਆ ਜਾ ਸਕੇ ਕਿ ਕਿਸ ਤਰ੍ਹਾਂ ਲੜਕੀਆਂ ਬਣ ਸਵਰ ਕੇ ਫੁੱਲਾਂ ਦੇ ਗਹਿਣਿਆਂ ਵਿੱਚ ਆਉਂਦੀਆਂ ਸਨ ਤੇ ਗਿੱਦਾ ਪਾਉਂਦੀਆਂ ਸਨ ।

Bite..... ਜਗਪ੍ਰੀਤ ਕੌਰ

Bite...... ਕੁਸਮ Conclusion:ਜਿਥੇ ਅਜਿਹੇ ਪ੍ਰੋਗਰਾਮ ਅੱਜ ਨੌਜਵਾਨ ਪੀੜ੍ਹੀ ਨੂੰ ਸਹੀ ਸੇਂਧ ਦੇਣ ਲਈ ਜਰੂਰੀ ਹੈ ਉਥੇ ਹੀ ਇਸ ਤਰ੍ਹਾਂ ਦੇ ਪ੍ਰੋਗਰਾਮ ਆਪਣੇ ਪੁਰਾਣੇ ਵਿਰਸੇ ਨੂੰ ਦਰਸਾਉਂਦੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.