ਅੰਮ੍ਰਿਤਸਰ: ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਦੇ ਮੌਕੇ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਸੱਚਖੰਡ ਦੇ ਰਸਤੇ ਤੇ ਸ੍ਰੀ ਗੁਰੂ ਰਾਮਦਾਸ ਲੰਗਰ ਭਵਨ ਨੂੰ ਕਈ ਕੁਇੰਟਲ ਦੇਸੀ ਤੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ 100 ਸਿੱਖ ਸ਼ਰਧਾਲੂਆਂ ਵੱਲ਼ੋਂ ਵਿਸ਼ੇਸ਼ ਜਹਾਜ਼ 'ਚ ਫੁੱਲ ਮੰਗਵਾਏ ਗਏ ਤੇ ਗੁਰੂ ਘਰ ਨੂੰ ਫੁੱਲ਼ਾਂ ਨਾਲ ਸਜਾਉਣ ਦਾ ਸੇਵਾ ਕਾਰਜ ਕੀਤਾ। ਫੁੱਲਾਂ ਦੀ ਮਹਿਕ ਨਾਲ ਪੂਰਾ ਦਰਬਾਰ ਸਾਹਿਬ ਮਹਿਕ ਉੱਠਿਆ।
ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਵਾਲਿਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਕੋਈ ਕੁਇੰਟਲ ਫੁੱਲ ਮਲੇਸ਼ਿਆ, ਸਿੰਗਾਪੁਰ, ਥਾਈਲੈਂਡ ਤੋਂ ਮੰਗਵਾਏ ਗਏ ਹਨ। ਖ਼ਾਸ 10 ਟਨ ਗੇਂਦੇ ਦੇ ਫੁੱਲ ਉਜੈਨ ਤੋਂ ਮੰਗਵਾਏ ਗਏ ਹਨ।
-
“ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ”
— Capt.Amarinder Singh (@capt_amarinder) November 2, 2020 " class="align-text-top noRightClick twitterSection" data="
...
ਨਿਮਰਤਾ ਸੇਵਾ, ਸਬਰ, ਸੰਤੋਖ ,ਸਿਦਕ ਤੇ ਸਾਦਗੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। #SriGuruRamdasJi pic.twitter.com/5Ua9GG6CQc
">“ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ”
— Capt.Amarinder Singh (@capt_amarinder) November 2, 2020
...
ਨਿਮਰਤਾ ਸੇਵਾ, ਸਬਰ, ਸੰਤੋਖ ,ਸਿਦਕ ਤੇ ਸਾਦਗੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। #SriGuruRamdasJi pic.twitter.com/5Ua9GG6CQc“ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ”
— Capt.Amarinder Singh (@capt_amarinder) November 2, 2020
...
ਨਿਮਰਤਾ ਸੇਵਾ, ਸਬਰ, ਸੰਤੋਖ ,ਸਿਦਕ ਤੇ ਸਾਦਗੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। #SriGuruRamdasJi pic.twitter.com/5Ua9GG6CQc
-
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ। ਆਪਣੇ ਜੀਵਨ ਰਾਹੀਂ ਗੁਰੂ ਸਾਹਿਬ ਨੇ ਨਿਮਰਤਾ ਤੇ ਸਾਦਗੀ ਦੀਆਂ ਪ੍ਰੇਰਨਾਦਾਇਕ ਪੈੜਾਂ ਛੱਡੀਆਂ ਤੇ ਆਪਣੀ ਬਾਣੀ ਰਾਹੀਂ ਪ੍ਰਭੂ ਪ੍ਰਾਪਤੀ ਦਾ ਸਹੀ ਮਾਰਗ ਦਰਸਾਇਆ।#SriGuruRamdasJi pic.twitter.com/93YZ28Bmm4
— Harsimrat Kaur Badal (@HarsimratBadal_) November 2, 2020 " class="align-text-top noRightClick twitterSection" data="
">ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ। ਆਪਣੇ ਜੀਵਨ ਰਾਹੀਂ ਗੁਰੂ ਸਾਹਿਬ ਨੇ ਨਿਮਰਤਾ ਤੇ ਸਾਦਗੀ ਦੀਆਂ ਪ੍ਰੇਰਨਾਦਾਇਕ ਪੈੜਾਂ ਛੱਡੀਆਂ ਤੇ ਆਪਣੀ ਬਾਣੀ ਰਾਹੀਂ ਪ੍ਰਭੂ ਪ੍ਰਾਪਤੀ ਦਾ ਸਹੀ ਮਾਰਗ ਦਰਸਾਇਆ।#SriGuruRamdasJi pic.twitter.com/93YZ28Bmm4
— Harsimrat Kaur Badal (@HarsimratBadal_) November 2, 2020ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ। ਆਪਣੇ ਜੀਵਨ ਰਾਹੀਂ ਗੁਰੂ ਸਾਹਿਬ ਨੇ ਨਿਮਰਤਾ ਤੇ ਸਾਦਗੀ ਦੀਆਂ ਪ੍ਰੇਰਨਾਦਾਇਕ ਪੈੜਾਂ ਛੱਡੀਆਂ ਤੇ ਆਪਣੀ ਬਾਣੀ ਰਾਹੀਂ ਪ੍ਰਭੂ ਪ੍ਰਾਪਤੀ ਦਾ ਸਹੀ ਮਾਰਗ ਦਰਸਾਇਆ।#SriGuruRamdasJi pic.twitter.com/93YZ28Bmm4
— Harsimrat Kaur Badal (@HarsimratBadal_) November 2, 2020
-
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ।।
— Sukhbir Singh Badal (@officeofssbadal) November 2, 2020 " class="align-text-top noRightClick twitterSection" data="
ਸੋਢੀ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਪਾਤਸ਼ਾਹ ਜੀ ਦੀ ਰਚੀ ਪਾਵਨ ਬਾਣੀ ਰਾਹੀਂ ਅਧਿਆਤਮਿਕ ਤੇ ਸਮਾਜਿਕ ਚੇਤੰਨਤਾ ਹਾਸਲ ਕਰਦੇ ਹੋਏ, ਗੁਰਬਾਣੀ ਅਨੁਸਾਰ ਜੀਵਨ ਨੂੰ ਸੁਚੱਜਾ ਬਣਾਉਣ ਦਾ ਯਤਨ ਕਰੀਏ। pic.twitter.com/12XIi0DVMQ
">ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ।।
— Sukhbir Singh Badal (@officeofssbadal) November 2, 2020
ਸੋਢੀ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਪਾਤਸ਼ਾਹ ਜੀ ਦੀ ਰਚੀ ਪਾਵਨ ਬਾਣੀ ਰਾਹੀਂ ਅਧਿਆਤਮਿਕ ਤੇ ਸਮਾਜਿਕ ਚੇਤੰਨਤਾ ਹਾਸਲ ਕਰਦੇ ਹੋਏ, ਗੁਰਬਾਣੀ ਅਨੁਸਾਰ ਜੀਵਨ ਨੂੰ ਸੁਚੱਜਾ ਬਣਾਉਣ ਦਾ ਯਤਨ ਕਰੀਏ। pic.twitter.com/12XIi0DVMQਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ।।
— Sukhbir Singh Badal (@officeofssbadal) November 2, 2020
ਸੋਢੀ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਪਾਤਸ਼ਾਹ ਜੀ ਦੀ ਰਚੀ ਪਾਵਨ ਬਾਣੀ ਰਾਹੀਂ ਅਧਿਆਤਮਿਕ ਤੇ ਸਮਾਜਿਕ ਚੇਤੰਨਤਾ ਹਾਸਲ ਕਰਦੇ ਹੋਏ, ਗੁਰਬਾਣੀ ਅਨੁਸਾਰ ਜੀਵਨ ਨੂੰ ਸੁਚੱਜਾ ਬਣਾਉਣ ਦਾ ਯਤਨ ਕਰੀਏ। pic.twitter.com/12XIi0DVMQ
ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਉਤਸਵ 'ਤੇ ਇਹ ਖ਼ਾਸ ਪ੍ਰਬੰਧ ਕੀਤੇ ਗਏ ਜਿਸ ਨੂੰ ਲੈ ਕੈ ਸਿੱਖ ਸੰਗਤ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਬੜੀ ਸ਼ਰਧਾ ਨਾਲ ਸਿੱਖ ਸੰਗਤ ਸੇਵਾ ਕਰ ਰਹੀ ਹੈ।