ETV Bharat / state

ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ, ਅੰਮ੍ਰਿਤਸਰ ਸਾਂਸਦ ਨੇ ਚੁੱਕੇ ਸਵਾਲ

author img

By

Published : Feb 1, 2022, 11:17 AM IST

ਅੰਮ੍ਰਿਤਸਰ ਦੇ ਵਿੱਚ ਅੱਜ ਲਗਾਤਾਰ ਹੀ ਸਾਰੀ ਸਿਆਸੀ ਪਾਰਟੀਆਂ ਵਲੋਂ ਆਪਣੇ ਨਾਮਜ਼ਦਗੀ ਪੱਤਰ (Nomination filing) ਭਰੇ ਗਏ ਹਨ ਉਥੇ ਹੀ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ (MP gurjit aujla) ਵੱਲੋਂ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਉਮੀਦਵਾਰ ਜਗਵਿੰਦਰ ਸਿੰਘ ਜੱਗਾ ਮਜੀਠੀਆ (Jagwinder singh jagga majithia) ਦੇ ਪੇਪਰ ਦਾਖਲ ਕਰਵਾਉਣ ਲਈ ਖੁਦ ਪਹੁੰਚੇ ਉਥੇ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਤੇ ਰੋਕ ਲੱਗੀ (Majithia arrest stayed) ਹੈ ਉਸ ਪਿੱਛੇ ਸਿਆਸੀ ਬੂ ਆਉਂਦੀ ਹੋਈ ਨਜ਼ਰ ਆ ਰਹੀ ਹੈ।

ਅੰਮ੍ਰਿਤਸਰ ਸਾਂਸਦ ਨੇ ਚੁੱਕੇ ਸਵਾਲ
ਅੰਮ੍ਰਿਤਸਰ ਸਾਂਸਦ ਨੇ ਚੁੱਕੇ ਸਵਾਲ

ਮਜੀਠਾ: ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ (MP gurjit aujla) ਨੇ ਮਜੀਠਾ ਜਾ ਕੇ ਕਾਂਗਰਸ ਦੇ ਉਮੀਦਵਾਰ ਜੱਗਾ ਮਜੀਠੀਆ (Jagwinder singh jagga majithia) ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਜਮਾਨਤ ਮਿਲਣ (Majithia arrest stayed)ਪਿੱਛੇ ਸਿਆਸਤ ਹੈ, ਅਜਿਹੀ ਲੋਕਾਂ ਦੀ ਧਾਰਨਾ ਬਣੀ ਹੋਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਚੋਣ ਜਿੱਤਣਗੇ।

ਉਨ੍ਹਾਂ ਕਿਹਾ ਕਿ ਜਿਹੜੀਆਂ ਧਰਾਵਾਂ ਹੇਠ ਉਨ੍ਹਾਂ ਤੇ ਮਾਮਲਾ ਦਰਜ ਹੋਇਆ ਸੀ ਉਸ ਧਰਾਵਾਂ ਦੇ ਨਾਲ ਛੇਤੀ ਕਿਸੇ ਵਿਅਕਤੀ ਨੂੰ ਜ਼ਮਾਨਤ ਨਹੀਂ ਮਿਲ ਸਕਦੇ ਅਤੇ ਉਨ੍ਹਾਂ ਨੇ ਕਿਹਾ ਕਿ ਮਜੀਠਾ ਹਲਕੇ ਦੇ ਲੋਕ ਹੁਣ ਬਹੁਤ ਸਿਆਣੇ ਹੋ ਚੁੱਕੇ ਹਨ ਅਤੇ ਸਹੀ ਉਮੀਦਵਾਰ ਨੂੰ ਹੀ ਜਤਾ ਕੇ ਉਹ ਵਿਧਾਨ ਸਭਾ ਦੇ ਵਿੱਚ ਭੇਜਣਗੇ ਉਹਦੇ ਉਨ੍ਹਾਂ ਨੇ ਕਿਹਾ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਉਨ੍ਹਾਂ ਦੇ ਭਰਾ ਹਨ ਅਤੇ ਉਨ੍ਹਾਂ ਨਾਲ ਸਿਰਫ ਸਿਰਫ ਸਿਆਸਤ ਦੀ ਜੰਗ ਹੀ ਹੈ ਉਨ੍ਹਾਂ ਦੀ ਹੋਰ ਕੋਈ ਵੀ ਲੜਾਈ ਉਨ੍ਹਾਂ ਨਾਲ ਨਹੀਂ ਹੈ।

ਅੰਮ੍ਰਿਤਸਰ ਸਾਂਸਦ ਨੇ ਚੁੱਕੇ ਸਵਾਲ

ਉਥੇ ਹੀ ਗੁਰਜੀਤ ਔਜਲਾ ਨੇ ਕਿਹਾ ਕਿ ਜੋ ਗੱਲ ਬਿਆਨ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤਾ ਗਿਆ ਸੀ ਕਿ ਰਾਹੁਲ ਗਾਂਧੀ ਨਗਰ ਮਜੀਠਾ ਹਲਕੇ ਵਿੱਚ ਲੜਦੇ ਦੋਨਾਂ ਨੂੰ ਹਰਾ ਦਿੱਤਾ ਜਾਣਾ ਸੀ ਲੇਕਿਨ ਇਹ ਸਿਰਫ ਸਿਆਸਤ ਭਰਿਆ ਬਿਆਨ ਹੈ ਅਸੀਂ ਵੀ ਇਸ ਤਰ੍ਹਾਂ ਦੀ ਸਿਆਸਤ ਕਰ ਸਕਦੇ ਹਨ ਜੇਕਰ ਅਸੀਂ ਕਹਿਣਾ ਹੋਵੇ ਤਾਂ ਅਸੀਂ ਵੀ ਬਾਦਲ ਨੂੰ ਮਜੀਠਾ ਹਲਕੇ ਵਿੱਚ ਆ ਕੇ ਹਰਾ ਸਕਦੇ ਹਾਂ ਨਵਜੋਤ ਸਿੰਘ ਸਿੱਧੂ ਵੱਡੇ ਮਾਰਜਨ ਨਾਲ ਜ਼ਰੂਰ ਆਪਣੇ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ ਗੁਰਜੀਤ ਔਜਲਾ ਨੇ ਕਿਹਾ ਕਿ ਜਿਸ ਤਰ੍ਹਾਂ ਹੁਣ ਬਿਕਰਮ ਸਿੰਘ ਮਜੀਠੀਆ ਵੱਲੋਂ ਮਜੀਠਾ ਹਲਕਾ ਛੱਡਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਹੁਣ ਉਹ ਕਦੇ ਵੀ ਮਜੀਠਾ ਹਲਕੇ ਵਿੱਚ ਵਾਪਸ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਦਾ ਵੱਕਾਰ ਮਜੀਠਾ ਹਲਕੇ ਵਿੱਚ ਖ਼ਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ 111 ਦਿਨਾਂ ਦੇ ਕੰਮ ਦੇ ਉਤੇ ਲੋਕ ਦੂਰ ਮੋਹਰ ਲਗਾਉਣਗੇ ਉਹਦੇ ਕੇਜਰੀਵਾਲ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਭਾਜਪਾ ਦੀ ਬੀ ਟੀਮ ਦਾ ਹਿੱਸਾ ਹੈ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਜੋ ਉਨ੍ਹਾਂ ਦਾ ਪਿਆਰੇ ਉਹ ਕਦੀ ਵੀ ਨਹੀਂ ਮੁੱਕ ਸਕਦਾ।

ਇੱਥੇ ਜ਼ਿਕਰਯੋਗ ਹੈ ਕਿ ਜਦੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਮਜੀਠਾ ਹਲਕੇ ਦੇ ਵਿਚ ਪੇਪਰ ਭਰੇ ਜਾਂਦੇ ਸਨ ਤੇ ਉਦੋਂ ਵੱਧ ਚੜ੍ਹ ਕੇ ਗੁਰਜੀਤ ਸਿੰਘ ਔਜਲਾ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਂਦਾ ਸੀ ਅਤੇ ਪਿਛਲੇ ਇਲੈਕਸ਼ਨ ਦੌਰਾਨ ਗੁਰਜੀਤ ਸਿੰਘ ਔਜਲਾ ਵੱਲੋਂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੂੰ ਵੱਡੇ ਭਰਾ ਦਾ ਖਿਤਾਬ ਦਿੱਤਾ ਗਿਆ ਸੀ ਹੁਣ ਵੇਖਣਾ ਹੋਵੇਗਾ ਕਿ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੇ ਖਿਲਾਫ ਹੁਣ ਗੁਰਜੀਤ ਸਿੰਘ ਔਜਲਾ ਕਿਸ ਤਰ੍ਹਾਂ ਕੰਪੇਨਿੰਗ ਕਰਦੇ ਹਨ ਅਤੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੇ ਭਰਾ ਜਗ੍ਹਾ ਮਜੀਠੀਆ ਦੇ ਹੱਕ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਜੋੜਦੇ ਹਨ।

ਇਹ ਵੀ ਪੜ੍ਹੋ:ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਆਜਾਦ ਤੌਰ ’ਤੇ ਲੜਨਗੇ ਚੋਣ, ਨਹੀਂ ਮਿਲਿਆ ਨਿਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.