ਅੰਮ੍ਰਿਤਸਰ : ਸਮਾਜ ਜਿਸ ਨੂੰ ਨਫ਼ਰਤ ਦੀ ਨਜ਼ਰ ਤੋਂ ਵੇਖਦਾ ਹੈ, ਆਸਥਾ ਉਸਨੂੰ ਪ੍ਰਸ਼ਾਦ ਬਣਾ ਦਿੰਦੀ ਹੈ ਇਹ ਹਰ ਸਾਲ ਹੁੰਦਾ ਹੈ ਪਿੰਡ ਮਜੀਠਾ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਭੋਮਾ ਵਿਖੇ, ਬਾਬਾ ਰੋਡੇ ਸ਼ਾਹ ਦੀ ਸਮਾਧ' ਤੇ । ਇੱਥੇ ਹਰ ਸਾਲ ਇੱਕ ਮੇਲਾ ਲੱਗਦਾ ਹੈ।ਲੋਕ ਦੂਰੋਂ-ਦੂਰੋਂ ਆਉਂਦੇ ਹਨ। ਜਿਸ ਦੀ ਸੁੱਖਣਾ ਪੂਰੀ ਹੁੰਦੀ ਹੈ, ਉਹ ਇਥੇ ਸ਼ਰਾਬ ਦੀ ਬੋਤਲ ਜਾਂ ਸ਼ਰਾਬ ਦੀ ਪੇਟੀ ਲੈ ਕੇ ਆਉਂਦਾ ਹੈ ਅਤੇ ਬਾਅਦ ਵਿਚ ਇਸ ਨੂੰ ਸ਼ਰਧਾਲੂਆਂ ਦੀ ਇਕ ਵੱਡੀ ਭੀੜ ਵਿੱਚ ਪ੍ਰਸ਼ਾਦ ਦੇ ਤੋਰ ਤੇ ਵੰਡਦਾ ਹੈ। ਹਰ ਸਾਲ ਮੇਲਾ 24 ਮਾਰਚ ਨੂੰ ਸ਼ੁਰੂ ਹੁੰਦਾ ਹੈ.ਤਿੰਨ ਦਿਨਾਂ ਵਿਚ 3 ਲੱਖ ਦੇ ਕਰੀਬ ਸ਼ਰਧਾਲੂ ਮੱਥਾ ਟੇਕਦੇ ਹਨ ਅਤੇ ਲਗਭਗ 2 ਲੱਖ ਲੀਟਰ ਸ਼ਰਾਬ ਭੇਟ ਕੀਤੀ ਜਾਂਦੀ ਹੈ।
ਦਾਰੂ ਦੇ ਸ਼ਿਕਾਰੀ, ਬਾਬੇ ਰੋਡੇ ਦੇ ਪੁਜਾਰੀ, ਤਸੀ ਵੀ ਖਿੱਚੋ ਤਿਆਰੀ! - Alcohol LANGER
ਸਮਾਜ ਜਿਸ ਨੂੰ ਨਫ਼ਰਤ ਦੀ ਨਜ਼ਰ ਤੋਂ ਵੇਖਦਾ ਹੈ, ਆਸਥਾ ਉਸਨੂੰ ਪ੍ਰਸ਼ਾਦ ਬਣਾ ਦਿੰਦੀ ਹੈ ਇਹ ਹਰ ਸਾਲ ਹੁੰਦਾ ਹੈ ਪਿੰਡ ਮਜੀਠਾ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਭੋਮਾ ਵਿਖੇ, ਬਾਬਾ ਰੋਡੇ ਸ਼ਾਹ ਦੀ ਸਮਾਧ' ਤੇ । ਇੱਥੇ ਹਰ ਸਾਲ ਇੱਕ ਮੇਲਾ ਲੱਗਦਾ ਹੈ।ਲੋਕ ਦੂਰੋਂ-ਦੂਰੋਂ ਆਉਂਦੇ ਹਨ। ਜਿਸ ਦੀ ਸੁੱਖਣਾ ਪੂਰੀ ਹੁੰਦੀ ਹੈ, ਉਹ ਇਥੇ ਸ਼ਰਾਬ ਦੀ ਬੋਤਲ ਜਾਂ ਸ਼ਰਾਬ ਦੀ ਪੇਟੀ ਲੈ ਕੇ ਆਉਂਦਾ ਹੈ ਅਤੇ ਬਾਅਦ ਵਿਚ ਇਸ ਨੂੰ ਸ਼ਰਧਾਲੂਆਂ ਦੀ ਇਕ ਵੱਡੀ ਭੀੜ ਵਿੱਚ ਪ੍ਰਸ਼ਾਦ ਦੇ ਤੋਰ ਤੇ ਵੰਡਦਾ ਹੈ।