ETV Bharat / state

ਮਿਕਸੋਪੈਥੀ ਦੇ ਵਿਰੁੱਧ ਡਾਕਟਰਾਂ ਨੇ ਕੀਤੀ ਭੁੱਖ ਹੜਤਾਲ - center gov

ਅੰਮ੍ਰਿਤਸਰ ਰੇਸ ਕੋਰਸ ਰੋਡ ਸਥਿਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈਐਮਏ ਦੇ ਡਾਕਟਰਾਂ ਵੱਲੋਂ ਭੁੱਖ ਹੜਤਾਲ ਕੀਤੀ ਅਤੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ।

ਮਿਕਸੋਪੈਥੀ ਦੇ ਵਿਰੁੱਧ ਡਾਕਟਰਾ ਨੇ ਕੀਤੀ ਭੁੱਖ ਹੜਤਾਲ

author img

By

Published : Feb 8, 2021, 2:14 PM IST

ਅੰਮ੍ਰਿਤਸਰ : ਰੇਸ ਕੋਰਸ ਰੋਡ ਸਥਿਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈਐਮਏ ਦੇ ਡਾਕਟਰਾਂ ਵੱਲੋਂ ਭੁੱਖ ਹੜਤਾਲ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਆਯੁਰਵੈਦਿਕ ਡਾਕਟਰਾਂ ਨੂੰ 6 ਮਹੀਨੇ ਦੇ ਕੋਰਸ ਤੋਂ ਬਾਅਦ ਸਰਜਰੀ ਕਰਨ ਦੇਣ ਦਾ ਸਖ਼ਤ ਵਿਰੋਧ ਕੀਤਾ।

ਇਸ ਮੌਕੇ ਆਈਐਮਏ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਯੁਰਵੈਦਿਕ ਡਾਕਟਰਾਂ ਨੂੰ 6 ਮਹੀਨਿਆਂ ਦੇ ਕੋਰਸ ਤੋਂ ਬਾਅਦ ਸਰਜ਼ਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਕਿ ਆਧੁਨਿਕ ਐਲੋਪੈਥੀ ਵਿੱਚ ਕੇਂਦਰ ਸਰਕਾਰ ਦੀ ਮਿਕਸੋਪੈਥੀ ਨੂੰ ਮਿਲਾ ਕੇ ਕੀਤਾ ਗਿਆ ਹੈ, ਆਯੁਰਵੈਦਿਕ ਅਤੇ ਹੋਮਿਓਪੈਥੀ ਡਾਕਟਰਾਂ ਨੂੰ ਛੇ ਮਹੀਨਿਆਂ ਦਾ ਛੋਟਾ-ਮਿਆਦ ਦਾ ਕੋਰਸ ਕਰਨ ਅਤੇ ਉਨ੍ਹਾਂ ਨੂੰ ਸਰਜਰੀ ਕਰਨ ਦੀ ਆਗਿਆ ਦੇਣੀ ਇੱਕ ਗਲਤ ਫ਼ੈਸਲਾ ਹੈ।

ਉਨ੍ਹਾਂ ਕਿਹਾ ਕਿ ਇਸ ਵੇਲੇ ਦਵਾਈ ਐਲੋਪੈਥੀ ਖ਼ੋਜ ਅਧਾਰਤ ਹੈ, ਜਦੋਂ ਕਿ ਮਿਕਸੋਪੈਥੀ ਦਾ ਨੁਕਸਾਨ ਆਮ ਲੋਕਾਂ ਨੂੰ ਹੋਏਗਾ, ਉਨ੍ਹਾਂ ਕਿਹਾ ਕਿ ਸਰਕਾਰ ਬਿਨਾਂ ਕਿਸੇ ਸੋਚੇ ਵਿਚਾਰ ਦੇ ਕਿਸੇ ਵੀ ਫ਼ੈਸਲੇ ਨੂੰ ਲਾਗੂ ਕਰ ਰਹੀ ਹੈ, ਇਸ ਨਾਲ ਮੈਡੀਕਲ ਜਗਤ ਵਿੱਚ ਭਾਰੀ ਉਤਰਾਅ-ਚੜ੍ਹਾਅ ਹੋਏਗਾ। ਮਿਕਸੋਪੈਥੀ ਦਾ ਨਿਯਮ ਮਰੀਜ਼ਾਂ ਲਈ ਭਾਰੀ ਹੋਵੇਗਾ, ਇਹ ਡਾਕਟਰੀ ਪੇਸ਼ੇ 'ਤੇ ਵੀ ਸਵਾਲੀਆ ਨਿਸ਼ਾਨ ਲਗਾਏਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.