ETV Bharat / state

EVM ਮਸ਼ੀਨਾਂ ਦੀ ਰਾਖੀ ਲਈ ‘ਆਪ’ ਨੇ ਲਾਏ ਡੇਰੇ - Camp set up by AAP

ਈ.ਵੀ.ਐੱਮ. ਮਸ਼ੀਨਾਂ ਨਾਲ ਗੜਬੜੀ (EVM Disruption of machines) ਹੋਣ ਤੋਂ ਰੋਕਣ ਅਤੇ ਮਸ਼ੀਨਾਂ ਦੀ ਰਾਖੀ ਲਈ ਕਾਲਜ ਦੇ ਬਹਾਰ ਗੇਟ ਉੱਪਰ ਆਮ ਆਦਮੀ ਪਾਰਟੀ (Aam Aadmi Party) ਦੀ ਟੀਮ ਵੱਲੋਂ 10 ਮਾਰਚ ਤੱਕ ਪੱਕੀ ਪਹਿਰੇਦਾਰੀ ਕੀਤੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਟਰੋਂਗ ਰੂਮ ਦੇ ਬਾਹਰ ਤੰਬੂ ਲਗਾਕੇ ਰਾਖੀ ਕੀਤੀ ਜਾ ਰਹੀ ਹੈ।

EVM. ਮਸ਼ੀਨਾ ਦੀ ਰਾਖੀ ਲਈ ‘ਆਪ’ ਨੇ ਲਾਏ ਡੇਰੇ
EVM. ਮਸ਼ੀਨਾ ਦੀ ਰਾਖੀ ਲਈ ‘ਆਪ’ ਨੇ ਲਾਏ ਡੇਰੇ
author img

By

Published : Feb 24, 2022, 7:13 AM IST

ਅੰਮ੍ਰਿਤਸਰ: ਅਜਨਾਲਾ ਦੇ ਸਰਕਾਰੀ ਕਾਲਜ (Government College, Ajnala) ‘ਚ ਪਈਆਂ ਈ.ਵੀ.ਐੱਮ. ਮਸ਼ੀਨਾਂ ਨਾਲ ਗੜਬੜੀ (EVM Disruption of machines) ਹੋਣ ਤੋਂ ਰੋਕਣ ਅਤੇ ਮਸ਼ੀਨਾਂ ਦੀ ਰਾਖੀ ਲਈ ਕਾਲਜ ਦੇ ਬਹਾਰ ਗੇਟ ਉੱਪਰ ਆਮ ਆਦਮੀ ਪਾਰਟੀ (Aam Aadmi Party) ਦੀ ਟੀਮ ਵੱਲੋਂ 10 ਮਾਰਚ ਤੱਕ ਪੱਕੀ ਪਹਿਰੇਦਾਰੀ ਕੀਤੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਟਰੋਂਗ ਰੂਮ ਦੇ ਬਾਹਰ ਤੰਬੂ ਲਗਾਕੇ ਰਾਖੀ ਕੀਤੀ ਜਾ ਰਹੀ ਹੈ।

ਇਸ ਸੰਬਧੀ ਆਮ ਆਦਮੀ ਪਾਰਟੀ ਦੇ ਹਲਕਾ ਅਜਨਾਲਾ ਤੋਂ ਉਮੀਦਵਾਰ (Aam Aadmi Party candidate from Ajnala constituency) ਕੁਲਦੀਪ ਸਿੰਘ ਧਾਲੀਵਾਲ ਸਰਕਾਰੀ ਕਾਲਜ ਦੇ ਬਹਾਰ ਬੈਠੀ ਆਪਣੀ ਟੀਮ ਨੂੰ ਮਿਲਣ ਉਪਰੰਤ ਕਿਹਾ ਕਿ ਪੰਜਾਬ 2022 ਦੀਆਂ ਵਿਧਾਨ ਸਭਾ ਚੋਣਾਂ (Assembly elections) ਦੌਰਾਂਨ ਲੋਕਾਂ ‘ਚ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਦੇਖ ਵੇਖਣ ਨੂੰ ਮਿਲਿਆ ਹੈ।

EVM. ਮਸ਼ੀਨਾ ਦੀ ਰਾਖੀ ਲਈ ‘ਆਪ’ ਨੇ ਲਾਏ ਡੇਰੇ

ਉਨ੍ਹਾਂ ਖੁਸ਼ੀ ਜਹਿਰ ਕਰਦਿਆ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਵੱਲੋਂ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਨਕਾਰਦਿਆ ਪੰਜਾਬ ‘ਚ ਤੀਜਾ ਬਦਲ ਲਿਆਉਣ ਲਈ ਆਮ ਆਦਮੀ ਪਾਰਟੀ (Aam Aadmi Party) ਨੂੰ ਵੱਡਾ ਸਮਰਥਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜਿਸ ਤੋਂ ਸਾਫ਼ ਜਹਿਰ ਹੁੰਦਾ ਹੈ ਕਿ ਆਉਣ ਵਾਲੀ 10 ਮਾਰਚ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਦਿੱਲੀ ‘ਚ ਕਰਵਾਏ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਮੁਹਾਰੇ ਆਮ ਆਦਮੀ ਪਾਰਟੀ ਨੂੰ ਵੱਡੀ ਪੱਧਰ ‘ਤੇ ਵੋਟਿੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਜਿਸ ਤੀਜੇ ਬਦਲ ਦੀ ਉਡੀਕ ਸੀ, ਉਹ ਬਦਲ ਇਸ ਵਾਰ ਲੋਕਾਂ ਨੂੰ ਆਮ ਆਦਮੀ ਪਾਰਟੀ (Aam Aadmi Party) ਦੇ ਰੂਪ ਵਿਚ ਮਿਲਿਆ ਹੈ।

ਉਨ੍ਹਾਂ ਕਿਹਾ ਕਿ 10 ਮਾਰਚ ਤੋਂ ਬਾਅਦ ਪੰਜਾਬ ਵਿੱਚ ਪੂਰੇ ਬਹੁਮੱਤ ਨਾਲ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਵਿੱਚ ਦਿੱਲੀ ਦੀ ਤਰਜ਼ ‘ਤੇ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਹੋਰ ਮੁੱਢਲੀਆਂ ਸਹੂਲਤਾਂ ਤਰੁੰਤ ਮੁੱਫਤ ‘ਚ ਮੁਹਾਈਆ ਕਰਵਾਈਆ ਜਾਣਗੀਆਂ।
ਇਹ ਵੀ ਪੜ੍ਹੋ:ਪਿੰਡ ਦੇ ਲੋਕਾਂ ਦੀ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ, ਕਿਹਾ ਨਹੀਂ ਸੁਧਰੇ ਤਾਂ...

ETV Bharat Logo

Copyright © 2025 Ushodaya Enterprises Pvt. Ltd., All Rights Reserved.