ETV Bharat / state

ਪ੍ਰੇਮ ਸਬੰਧਾਂ ਦੇ ਕਾਰਨ ਲੜਕੇ ਦੇ ਉੱਤੇ ਚੱਲੀ ਗੋਲੀ ! - Boy shot due to love affair

ਅਜਨਾਲਾ ’ਚ ਪ੍ਰੇਮ ਸਬੰਧਾਂ ਦੇ ਚੱਲਦੇ ਇੱਕ ਨੌਜਵਾਨ 'ਤੇ ਗੋਲੀ ਚੱਲ ਗਈ। ਜਾਣੋ ਪੂਰਾ ਮਾਮਲਾ...

ਪ੍ਰੇਮ ਸਬੰਧਾਂ ਦੇ ਕਾਰਨ ਲੜਕੇ ਦੇ ਉੱਤੇ ਚੱਲੀ ਗੋਲੀ

author img

By

Published : Jul 23, 2022, 12:45 PM IST

ਅੰਮ੍ਰਿਤਸਰ: ਅਜਨਾਲਾ ਤਹਿਸੀਲ (Ajnala Tehsil) 'ਚ ਪ੍ਰੇਮ ਸਬੰਧਾਂ (love affairs) ਕਾਰਨ ਇੱਕ ਨੌਜਵਾਨ 'ਤੇ ਗੋਲੀ ਚਲਾਉਣ ਦਾ ਮਾਮਲਾ (The shooting incident) ਸਾਹਮਣੇ ਆਇਆ ਹੈ। ਦਰਅਸਲ ਜੁਝਾਰ ਨਾਂ ਦੇ ਨੌਜਵਾਨ ਨੂੰ ਇੱਕ ਲੜਕੀ ਨਾਲ ਪਿਆਰ ਸੀ, ਜੋ ਕਿਸੇ ਦੇ ਘਰ ਨੌਕਰਾਣੀ ਦਾ ਕੰਮ ਕਰਦੀ ਸੀ। ਉਸ ਅਨੁਸਾਰ ਉਸ ਨੇ ਉਸ ਦੇ ਮਾਲਕਾਂ ਵੱਲੋਂ ਉਸ ਨੂੰ ਖਾਣ-ਪੀਣ ਲਈ ਕੁਝ ਖ਼ਾਸ ਨਹੀਂ ਦਿੱਤਾ ਜਾਂਦਾ ਸੀ, ਜਿਸ ਕਾਰਨ ਉਹ ਉਸ ਨੂੰ ਖਾਣ-ਪੀਣ ਲਈ ਕੁਝ ਸਮਾਨ ਦੇਣ ਗਿਆ ਸੀ, ਜਦੋਂ ਘਰ ਦੇ ਮਾਲਕਾਂ ਨੇ ਉਸ ਨੂੰ ਉੱਥੇ ਦੇਖਿਆ, ਤਾਂ ਪਹਿਲਾਂ ਉਸ ਨੂੰ ਪਿਆਰ ਨਾਲ ਬੁਲਾ ਕੇ ਕਿਹਾ। ਕਿ ਅਸੀਂ ਤੈਨੂੰ ਕੁਝ ਨਹੀਂ ਕਹਾਂਗੇ ਅਤੇ ਫਿਰ ਉਸ ਨੂੰ ਛੱਤ ਤੇ ਬੁਲਾ ਕੇ ਉਸ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ।

ਜਿਸ ਤੋਂ ਬਾਅਦ ਲੜਕੀ ਨੇ ਉਸ ਦੇ ਹੱਥ ਖੋਲ੍ਹ ਕੇ ਉਸ ਦੀ ਜਾਨ ਬਚਾਈ, ਜਦੋਂ ਨੌਜਵਾਨ ਭੱਜਣ ਲੱਗਾ ਤਾਂ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨ ਦੇ ਢਿੱਡ ਨੇੜਿਓਂ ਪਹਿਲੀਆਂ 2 ਗੋਲੀਆਂ ਨਿਕਲੀਆਂ। ਉਸ ਤੋਂ ਬਾਅਦ ਦੀ ਤੀਜੀ ਗੋਲੀ ਉਸ ਦੇ ਪੈਰ ਵਿੱਚ ਲੱਗੀ, ਜਿਸ ਤੋਂ ਬਾਅਦ ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ (injured) ਹੋ ਗਿਆ। ਉਸ ਦੇ ਪਰਿਵਾਰਿਕ ਮੈਬਰਾਂ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਹੁਣ ਉਹ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ (Demanding justice from the police administration) ਲਗਾ ਰਿਹਾ ਹੈ।

ਇਹ ਵੀ ਪੜ੍ਹੋ: ਮੋਬਾਇਲ ਚੋਰਾਂ ਨੂੰ ਪਿੰਡ ਵਾਸੀਆਂ ਨੇ ਦਬੋਚਿਆ, ਚਾੜਿਆ ਕੁਟਾਪਾ, ਦੇਖੋ ਵੀਡੀਓ

ਪ੍ਰੇਮ ਸਬੰਧਾਂ ਦੇ ਕਾਰਨ ਲੜਕੇ ਦੇ ਉੱਤੇ ਚੱਲੀ ਗੋਲੀ

ਉੱਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵੱਲੋਂ ਫਾਇਰਿੰਗ (firing) ਕੀਤੀ ਗਈ ਸੀ, ਉਸ ਦਾ ਲਾਇਸੈਂਸੀ ਰਿਵਾਲਵਰ ਸੀ, ਬਾਕੀ ਪੁੱਛਗਿੱਛ ਦੌਰਾਨ ਖੁਲਾਸਾ ਹੋਵੇਗਾ ਪੂਰੇ ਮਾਮਲੇ 'ਚ ਕੀ ਹੋਇਆ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ (Strict action against) ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੈਨੇਡਾ ’ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਸਹੁਰਿਆਂ ‘ਤੇ ਲੱਗੇ ਦਬਾਅ ਦੇ ਇਲਜ਼ਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.