ETV Bharat / state

ਹੁਣ ਅੰਮ੍ਰਿਤਸਰ 'ਚ ਵੀ ਨਿਹੰਗਾਂ ਦੀ ਕਰਤੂਤ ਨੇ ਕੀਤਾ ਸ਼ਰਮਿੰਦਾ - ਅੰਮ੍ਰਿਤਸਰ

ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਕਾਲੇ ਕੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਨਿਹੰਗ ਸਿੰਘਾਂ ਵੱਲੋਂ ਆਪਣੇ ਤੇਜ਼ ਹਥਿਆਰਾਂ ਦੇ ਨਾਲ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ। ਪਿੰਡ ਦੇ ਇੱਕ ਕਸ਼ਮੀਰ ਸਿੰਘ ਵਪਾਰੀ ਜੋ ਕਿ ਡੰਗਰਾਂ ਦਾ ਵਪਾਰ ਕਰਦੇ ਹਨ, ਉਸ ਕੋਲ ਇਕ ਬਬਲੂ ਨਾਮ ਦਾ ਵਿਅਕਤੀ ਰਹਿੰਦਾ ਸੀ ਜੋ ਆਪਸ ਵਿੱਚ ਰਲ ਕੇ ਮੱਝਾਂ ਦਾ ਵਪਾਰ ਕਰਦੇ ਸਨ।

Blood Holi by Nihang Singhs once again played in Punjab

author img

By

Published : Jul 10, 2021, 2:24 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਕਾਲੇ ਕੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਨਿਹੰਗ ਸਿੰਘਾਂ ਵੱਲੋਂ ਆਪਣੇ ਤੇਜ਼ ਹਥਿਆਰਾਂ ਦੇ ਨਾਲ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ। ਪਿੰਡ ਦੇ ਇੱਕ ਕਸ਼ਮੀਰ ਸਿੰਘ ਵਪਾਰੀ ਜੋ ਕਿ ਡੰਗਰਾਂ ਦਾ ਵਪਾਰ ਕਰਦੇ ਹਨ, ਉਸ ਕੋਲ ਇਕ ਬਬਲੂ ਨਾਮ ਦਾ ਵਿਅਕਤੀ ਰਹਿੰਦਾ ਸੀ ਜੋ ਆਪਸ ਵਿੱਚ ਰਲ ਕੇ ਮੱਝਾਂ ਦਾ ਵਪਾਰ ਕਰਦੇ ਸਨ। ਨਿਹੰਗ ਸਿੰਘਾਂ ਵੱਲੋਂ ਉਨ੍ਹਾਂ ਦੇ ਕਿਲੇ ਤੋਂ ਮੱਝਾਂ ਖੋਲਣ ਤੇ ਬਬਲੂ ਨੇ ਵੇਖਣ ਸਾਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਨਿਹੰਗ ਸਿੰਘਾਂ ਵੱਲੋਂ ਵਪਾਰੀ ਉੱਤੇ ਗਲਤ ਦੋਸ਼ ਲਾ ਕੇ ਉਨ੍ਹਾਂ ਤੇ ਤੇਜ਼ ਹਥਿਆਰ ਨਾਲ ਵਾਰ ਕੀਤੇ ਗਏ। ਇਸੇ ਤਰ੍ਹਾਂ ਨਿਹੰਗ ਸਿੰਘ ਅਤੇ ਵਪਾਰੀਆਂ ਦੇ ਦੋ ਆਪਸੀ ਗੁੱਟਾਂ ਖੂਨੀ ਝੜਪ ਹੋਈ ਤੇ ਜੋ ਕਿ ਵਪਾਰੀ ਗੰਭੀਰ ਰੂਪ ਚ ਜ਼ਖਮੀ ਹੋ ਗਏ।

Blood Holi by Nihang Singhs once again played in Punjab

ਇਸ ਉਪਰੰਤ ਪੁਲਿਸ ਥਾਣਾ ਖਲਚੀਆਂ ਨੂੰ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੀ ਅਤੇ ਤਿੰਨ ਦੇ ਕਰੀਬ ਵਿਅਕਤੀਆਂ ਨੂੰ ਨਿਹੰਗ ਸਿੰਘਾਂ ਤੋਂ ਬਚਾ ਕੇ ਨੇਡ਼ਲੇ ਸਿਵਲ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਗਿਆ।

ਪਿੰਡ ਦੇ ਸਰਪੰਚ ਵੱਲੋਂ ਅਜਿਹੀ ਘਟਨਾ ਦੀ ਸਖ਼ਤ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਗੁੰਡਾਗਰਦੀ ਦਾ ਨਾਚ ਹੁੰਦਾ ਹੈ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਸਾਡੇ ਪਿੰਡ ਨੂੰ ਬਚਾਇਆ ਜਾਵੇ।

ਇਹ ਵੀ ਪੜੋ: ਬੇਅਦਬੀ ਮਾਮਲੇ 'ਚ ਇਨਸਾਫ਼ ਸਿਰਫ਼ ਭਾਜਪਾ ਹੀ ਦਵਾ ਸਕਦੀ ਹੈ: ਸੋਮ ਪ੍ਰਕਾਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.