ETV Bharat / state

ਅੰਮ੍ਰਿਤਸਰ ਦੇ ਦੁਕਾਨਦਾਰ ਨਹੀਂ ਵਰਤਣਗੇਂ ਪਲਾਸਟਿਕ ਦੇ ਲਿਫਾਫੇ

author img

By

Published : Oct 19, 2019, 2:12 PM IST

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ 'ਸੇ ਨੋ ਟੂ ਪਲਾਸਟਿਕ' ਦੀ ਮੁਹਿੰਮ ਨੂੰ ਸ਼ੁਰੂ ਕੀਤਾ। ਜਿਸ ਵਿੱਚ ਦੁਕਾਨਦਾਰਾਂ ਨੂੰ ਇਸ ਤਰ੍ਹਾਂ ਦੇ ਲਿਫਾਫੇ ਵੰਡੇ ਜਿਹੜੇ ਪਾਣੀ ਵਿੱਚ ਜਲਦੀ ਗਲ ਜਾਂਦੇ ਹਨ।

ਫੋਟੋ

ਅੰਮ੍ਰਿਤਸਰ: ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਪਲਾਸਿਟਕ ਦੇ ਲਿਫਾਫੇ ਨਾ ਵਰਤਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦਾ ਹੀ ਉਪਰਾਲਾ ਅੰਮ੍ਰਿਤਸਰ ਦੇ ਡਿਪਟੀ ਕਮੀਸ਼ਨਰ ਨੇ ਕੀਤਾ। ਜਿਸ ਵਿੱਚ ਦੁਕਾਨਾਦਾਰਾਂ ਨੂੰ ਇਸ ਤਰ੍ਹਾਂ ਦੇ ਲਿਫਾਫੇ ਵੰਡੇ ਜਿਹੜੇ ਕਿ ਪਾਣੀ ਵਿੱਚ ਜਲਦੀ ਗੱਲ ਜਾਂਦੇ ਹਨ।

ਜਦੋਂ ਬਾਜਾਰ ਤੋਂ ਕੋਈ ਵੀ ਸਾਮਾਨ ਲੈਣਾ ਹੋਵੇ ਤੇ ਉਸ ਵੇਲੇ ਲਿਫਾਫਿਆਂ ਦੀ ਸਬ ਤੋਂ ਵੱਧ ਜ਼ਰੂਰਤ ਪੈਂਦੀ ਹੈ। ਜਿੱਥੇ ਪਾਲਸਟਿਕ ਦੇ ਲਿਫਾਫੇ ਦੀ ਸਬ ਤੋਂ ਵੱਧ ਵਰਤੋਂ ਹੈ ਉਥੇ ਹੀ ਉਸ ਨਾਲ ਨੁਕਸਾਨ ਵੀ ਹੋ ਰਿਹਾ ਹੈ। ਜੇਕਰ ਪਲਾਸਟਿਕ ਦੇ ਲਿਫਾਫੇ ਸੀਵਰੇਜ ਵਿੱਚ ਚਲੇ ਜਾਣ ਤਾਂ ਉਸ ਨਾਲ ਕਾਫ਼ੀ ਜਿਆਦਾ ਗੰਦਗੀ ਵੱਧ ਜਾਂਦੀ ਹੈ। ਇਸ ਨੂੰ ਲੈ ਕੇ ਸੰਦੀਪ ਰਿਸ਼ੀ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਨੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਬਾਜ਼ਾਰ ਵਿੱਚ ਨਵੇਂ ਤਰ੍ਹਾਂ ਦੇ ਲਿਫਾਫੇ ਵੰਡੇ ਜੋ ਕਿ ਜਲਦ ਹੀ ਪਾਣੀ ਵਿਚ ਗਲ ਜਾਂਦੇ ਹਨ।

ਵੀਡੀਓ

ਸੰਦੀਪ ਰਿਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਕਮੀਸ਼ਨ ਬੋਰਡ ਵੱਲੋਂ 'ਸੇ ਨੋ ਟੂ ਪਲਾਸਟਿਕ' ਦੀ ਮੁਹਿੰਮ ਨੂੰ ਰੈਲੀ ਦੇ ਤੌਰ ਤੇ ਸ਼ੁਰੂ ਕੀਤਾ। 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸੁਲਤਾਨਪੁਰ ਲੋਧੀ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਇਸ ਮੁਹਿੰਮ ਨੂੰ ਚਲਾਇਆ ਗਿਆ। ਇਸ ਮੁਹਿੰਮ ਦੇ ਤਹਿਤ ਦੁਕਾਨਾਦਾਰਾਂ ਨੂੰ ਲਿਫਾਫਿਆਂ ਪ੍ਰਤਿ ਜਾਗਰੁਕ ਕੀਤਾ ਤੇ ਦੂਜੇ ਪਲਾਸਟਿਕ ਦੇ ਲਿਫਾਫੇ ਵੰਡੇ 'ਤੇ ਕਿਹਾ ਕਿ ਪੰਜਾਬ ਸਰਕਾਰ ਦਾ ਇਸ ਉਪਰਾਲਾ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

Intro:ਹੁਣ ਦੁਕਾਨਦਾਰ ਨਹੀਂ ਵਰਤ ਸਕਣਗੇ ਪਲਾਸਟਿਕ ਦੇ ਲਿਫਾਫੇ
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਵਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ
ਦੁਕਾਨਦਾਰਾਂ ਨੇ ਵੀ ਇਸ ਫੈਸਲੇ ਨੂੰ ਦੱਸਿਆ ਚੰਗਾ ਉਪਰਾਲਾ
ਐਂਕਰ ; ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਵਲੋਂ ਅੰਮ੍ਰਿਤਸਰ ਸ਼ਹਿਰ ਦੀਆ ਦੁਕਾਨਾਂ ਤੇ ਪਲਾਸਟਿਕ ਦੇ ਲਿਫਾਫੇ ਨ ਅਵਰਤਾਂ ਦੀ ਸਲਾਹ ਦਿੱਤੀ ਤੇ ਦੁਕਾਨਦਾਰਾਂ ਨੂੰ ਇਸ ਤਰਾਂ ਦੇ ਲਿਫਾਫੇ ਵੰਡੇ ਗਏ ਜਿਹੜੇ ਪਾਣੀ ਵਿਚ ਜਲਦੀ ਗਲ ਜਾਂਦੇ ਨੇBody:ਵੀ/ਓ.... ਬਾਜ਼ਾਰ ਤੋਂ ਕੋਈ ਵੀ ਸਾਮਾਨ ਲਿਆਨਾ ਹੋਵੇ ਤੇ ਸਬ ਤੋਂ ਵੱਧ ਜਰੂਰਤ ਪੈਂਦੀ ਹੈ ਪਲਾਸਟਿਕ ਦੇ ਲਿਫਾਫੇ ਦੀ ਪਾਰ ਉਸ ਪਲਾਸਟਿਕ ਦੇ ਲਿਫਾਫੇ ਨਾਲ ਸਬ ਤੋਂ ਵੱਧ ਨੁਕਸਾਨ ਵੀ ਹੋ ਰਿਹਾ ਹੈ ਜਾਨਵਰ ਪਲਾਸਟਿਕ ਆਪਣੇ ਅੰਦਰ ਨਿਗਲ ਜਾਂਦੇ ਹਨ ਤੇ ਤੇ ਜਿਸ ਨਾਲ ਕਈ ਵਾਰ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ , ਜੇਕਰ ਸੀਵਰੇਜ ਦੇ ਵਿਚ ਪਲਾਸਟਿਕ ਦੇ ਲਿਫਾਫੇ ਚਲੇ ਜਾਨ ਤੇ ਗੰਦਗੀ ਹੋਰ ਵੱਧ ਜਾਂਦੀ ਹੈ , ਇਸ ਪਲਾਸਟਿਕ ਦੇ ਲਿਫਾਫੇ ਨੂੰ ਖਤਮ ਕਰਨ ਦਾ ਕੋਈ ਵੀ ਹਲ ਨਹੀਂ ਨਿਕਲਿਆ ਪਰ ਹੁਣ ਘਬਰਾਂਨ ਦੀ ਜਰੂਰਤ ਨਹੀਂ ਹੈ ,ਸੰਦੀਪ ਰਿਸ਼ੀ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਲੋਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ , ਇਸ ਤਰਾਂ ਦੇ ਬਾਜ਼ਾਰ ਵਿਚ ਦੁਕਾਨਦਾਰਾਂ ਨੂੰ ਲਿਫਾਫੇ ਵੰਡੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਤੇ ਇਹ ਪਾਣੀ ਵਿਚ ਵੀ ਗਲ ਜਾਂਦੇ ਹਨ
ਬਾਈਟ : ਸੰਦੀਪ ਰਿਸ਼ੀ ( ਐਡੀਸ਼ਨਲ ਕਮਿਸ਼ਨਰ ਨਗਰ ਨਿਗਮ )Conclusion:ਵੀ/ਓ... ਉਥੇ ਹੀ ਦੁਕਾਨਦਾਰਾਂ ਦਾ ਕਿਹਨਾਂ ਹੈ ਕਿ ਇਹ ਪੰਜਾਬ ਸਰਕਾਰ ਦਾ ਇਹ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਵਧੀਆ ਕਮ ਹੈ ਤੇ ਇਸ ਚੰਗੇ ਕਮ ਲਈ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ
ਬਾਈਟ : ਕੈਪੀਟਲ ਸਰਵਿਸ ਫੋਟੋ ਦੁਕਾਨਦਾਰ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.