ਅੰਮ੍ਰਿਤਸਰ: ਛੇਹਰਟਾ ਇਲਾਕਾ ਜਿਥੇ ਆਏ ਦਿਨ ਚੋਰੀਆਂ ਦੀ ਵਾਰਦਾਤਾਂ ਆਮ ਹਨ, ਜਿਸਦੇ ਚਲਦਿਆਂ ਚੋਰਾਂ ਵਲੋਂ ਸ਼ਿਵਮ ਸਟੀਲ ਇੰਡਸਟਰੀ ਵਿਚ ਬੀਤੀ ਰਾਤ ਚੋਰੀ ਕੀਤੀ ਗਈ। ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਚੋਰਾਂ ਵੱਲੋਂ ਸ਼ਾਤਿਰ ਢੰਗ ਨਾਲ ਚਾਰੋਂ ਪਾਸਿਆਂ ਤੋਂ ਬੰਦ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ।
ਅੰਮ੍ਰਿਤਸਰ ’ਚ ਚੋਰਾਂ ਦਾ ਅਨੋਖਾ ਕਾਰਨਾਮਾ ਆਇਆ ਸਾਹਮਣੇ - ਜਾਂਚ ਸ਼ੁਰੂ ਕਰ ਦਿੱਤੀ
ਛੇਹਰਟਾ ਇਲਾਕਾ ਜਿਥੇ ਆਏ ਦਿਨ ਚੋਰੀਆਂ ਦੀ ਵਾਰਦਾਤਾਂ ਆਮ ਹਨ, ਜਿਸਦੇ ਚਲਦਿਆਂ ਚੋਰਾਂ ਵਲੋਂ ਸ਼ਿਵਮ ਸਟੀਲ ਇੰਡਸਟਰੀ ਵਿਚ ਬੀਤੀ ਰਾਤ ਚੋਰੀ ਕੀਤੀ ਗਈ।
![ਅੰਮ੍ਰਿਤਸਰ ’ਚ ਚੋਰਾਂ ਦਾ ਅਨੋਖਾ ਕਾਰਨਾਮਾ ਆਇਆ ਸਾਹਮਣੇ ਛੇਹਰਟਾ ਦੇ ਇੰਡਸਟਰੀ ਏਰੀਆ ’ਚ ਹੋਈ ਚੋਰੀ](https://etvbharatimages.akamaized.net/etvbharat/prod-images/768-512-11328028-277-11328028-1617886324716.jpg?imwidth=3840)
ਛੇਹਰਟਾ ਦੇ ਇੰਡਸਟਰੀ ਏਰੀਆ ’ਚ ਹੋਈ ਚੋਰੀ