ETV Bharat / state

ਅੰਮ੍ਰਿਤਸਰ 'ਚ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ

ਅੰਮ੍ਰਿਤਸਰ ਵਿੱਚ ਅਜਨਾਲਾ ਦੇ ਪਿੰਡ ਉਠੀਆਂ ਤੋਂ ਇੱਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ
author img

By

Published : Aug 24, 2019, 3:12 AM IST

Updated : Aug 24, 2019, 6:40 AM IST

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਉਠੀਆਂ ਤੋਂ ਬਲਬੀਰ ਸਿੰਘ ਨਾਂਅ ਦੇ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬਲਬੀਰ ਸਿੰਘ 'ਤੇ ਉਸ ਦੇ ਗੁਆਂਢੀ ਜੱਸਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਲਬੀਰ ਸਿੰਘ ਨੇ ਉਨ੍ਹਾਂ ਦੇ ਘਰ ਦੀ ਔਰਤ ਨੂੰ ਛੇੜਿਆ ਹੈ।

ਅੰਮ੍ਰਿਤਸਰ
ਫ਼ੋਟੋ

ਇਹ ਵੀ ਪੜ੍ਹੋ: ਹੜ੍ਹਾਂ ਦੀ ਨਿਗਰਾਨੀ ਲਈ ਕੈਪਟਨ ਨੇ ਤਾਇਨਾਤ ਕੀਤੇ 4 ਮੰਤਰੀ

ਇਹ ਸ਼ਿਕਾਇਤ ਦਰਜ ਹੁੰਦੇ ਹੀ ਬਲਬੀਰ ਸਿੰਘ ਘਰ ਤੋਂ ਚਲਾ ਗਿਆ ਤੇ ਦੂਜੇ ਦਿਨ ਹੀ ਬਲਬੀਰ ਸਿੰਘ ਪਿੰਡ ਦੇ ਮੈਦਾਨ ਵਿਚ ਬੇਹੋਸ਼ ਪਿਆ ਮਿਲਿਆ। ਕੁਲਵੰਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੂੰ ਜੱਸਾ ਸਿੰਘ ਤੇ ਉਸ ਦੇ ਮੁੰਡਿਆਂ ਨੇ ਕੋਈ ਜ਼ਹਿਰੀਲੀ ਚੀਜ ਖਵਾ ਦਿੱਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੀਡੀਓ

Intro:ਇੱਕ ਬਜ਼ੁਰਗ ਵਿਅਕਤੀ ਤੇ ਇੱਕ ਔਰਤ ਨੇ ਛੇੜਛਾੜ ਦੇ ਇਲਜ਼ਾਮ ਲਾਇਆ ਤੇ ਉਸ ਵਿਅਕਤੀ ਨੇ ਦੁਖੀ ਹੋ ਕੇ ਆਤਮਹੱਤਿਆ ਕਰ ਲਈ, ਇਹ ਮਾਮਲਾ ਅਮ੍ਰਿਤਸਰ ਦੇ ਅਜਨਾਲਾ ਦੇ ਉਠਿਆ ਪਿੰਡ ਦਾ ਹੈ, Body:ਜਿਥੋਂ ਦੇ ਰਿਹਨ ਵਾਲੇ ਬਲਬੀਰ ਸਿੰਘ ਦੇ ਉਸ ਦੇ ਗਵਾਂਢੀ ਜੱਸਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਬਲਬੀਰ ਸਿੰਘ ਨੇ ਉਨ੍ਹਾਂ ਦੇ ਘਰ ਦੀ ਔਰਤ ਨੂੰ ਛੇੜਿਆ ਹੈ, ਇਹ ਸ਼ਿਕਾਇਤ ਦਰਜ ਹੁੰਦੇ ਹੀ ਬਲਬੀਰ ਸਿੰਘ ਘਰੋਂ ਚਲਾ ਗਿਆ, ਤੇ ਦੂਸਰੇ ਦਿਨ ਹੀ ਬਲਬੀਰ ਸਿੰਘ ਪਿੰਡ ਦੇ ਮੈਦਾਨ ਵਿਚ ਬੇਹੋਸ਼ ਪਿਆ ਮਿਲਿਆ, ਜਿਸ ਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਜਨਤਾ ਹਸਪਤਾਲ ਅਜਨਾਲਾ ਰੋਡ ਤੇ ਦਾਖਲ ਕਰਵਾਇਆ, Conclusion:ਉਥੇ ਉਹ ਦੋ ਤਿੰਨ ਦਿਨ ਬੇਹੋਸ਼ ਰਿਹਾ, ਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ, ਤੇ ਪੁਲਿਸ ਨੇ ਆਤਮ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ, ਪਰ ਬਲਬੀਰ ਸਿੰਘ ਦੀ ਪਤਨੀ ਦਾ ਕੁਲਵੰਤ ਕੌਰ ਦਾ ਕਿਹਨਾਂ ਹੈ ਕਿ ਉਸ ਦੇ ਪਤੀ ਨੂੰ ਜੱਸਾ ਸਿੰਘ ਤੇ ਉਸ ਦੇ ਮੁੰਡਿਆਂ ਨੇ ਕੋਈ ਜਹਿਰੀਲੀ ਚੀਜ ਖਵਾ ਦਿੱਤੀ, ਜਿਸਦੇ ਕਾਰਨ ਉਸਦੀ ਮੌਤ ਹੋ ਗਈ, ਪਰ ਪੁਲਿਸ ਨੇ ਜੱਸਾ ਸਿੰਘ ਤੇ ਉਸ ਦੇ ਮੁੰਡਿਆਂ ਤੇ ਆਤਮ ਹੱਤਿਆ ਤੇ ਉਕਸਾਨ ਦਾ ਮਾਮਲਾ ਦਰਜ ਕੀਤਾ ਹੈ
ਬਾਈਟ: ਕੁਲਵੰਤ ਕੌਰ ਮ੍ਰਿਤਕ ਦੀ ਪਤਨੀ
ਬਾਈਟ: ਜਾਂਚ ਅਧਿਕਾਰੀ
Last Updated : Aug 24, 2019, 6:40 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.