ਅੰਮ੍ਰਿਤਸਰ: ਇੱਥੋਂ ਦੇ ਸੁਲਤਾਨਵਿੰਡ ਦੇ ਵਾਸੀ ਬੌਬੀ, ਰੋਕੀ ਅਤੇ ਗੁਰਦੇਵ ਦੀ ਜਵਾਨੀ ਉਮਰੇ ਮੌਤ ਹੋ ਗਈ ਹੈ। ਨੌਜਵਾਨ ਪੁੱਤਰਾਂ ਦੀ ਮੌਤ ਤੋਂ ਬਾਅਤ ਰੋ ਰਹੀਆਂ ਮਾਂਵਾਂ ਨੇ ਨਸ਼ਾ ਇਸ ਦਾ ਕਾਰਨ ਦੱਸਿਆ। ਇਸ ਇਲਾਕੇ ਵਿੱਚ ਪਿਛਲੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ ਹੋ ਚੁੱਕੀਆਂ ਹਨ। ਮ੍ਰਿਤਕਾਂ ਦੇ ਪਰਿਵਾਰ ਵਾਲੇ ਨਸ਼ੇ ਦੇ ਤਸਕਰਾਂ ਨੂੰ ਫੜਨ ਦੀ ਮੰਗ ਕਰ ਰਹੇ ਹਨ।
ਅੰਮ੍ਰਿਤਸਰ ਵਿਖੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ - ਅੰਮ੍ਰਿਤਸਰ
ਅੰਮ੍ਰਿਤਸਰ 'ਚ ਇਕ ਹਫ਼ਤੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਤਿੰਨ ਮੌਤਾਂ। ਮਰਨ ਵਾਲਿਆਂ 'ਚ ਬੌਬੀ, ਰੋਕੀ ਅਤੇ ਗੁਰਦੇਵ ਸ਼ਾਮਲ। ਪਰਿਵਾਰ ਵਾਲਿਆਂ ਦੀ ਮੰਗ- ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰੋ।

ਅੰਮ੍ਰਿਤਸਰ ਵਿਖੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ
ਅੰਮ੍ਰਿਤਸਰ: ਇੱਥੋਂ ਦੇ ਸੁਲਤਾਨਵਿੰਡ ਦੇ ਵਾਸੀ ਬੌਬੀ, ਰੋਕੀ ਅਤੇ ਗੁਰਦੇਵ ਦੀ ਜਵਾਨੀ ਉਮਰੇ ਮੌਤ ਹੋ ਗਈ ਹੈ। ਨੌਜਵਾਨ ਪੁੱਤਰਾਂ ਦੀ ਮੌਤ ਤੋਂ ਬਾਅਤ ਰੋ ਰਹੀਆਂ ਮਾਂਵਾਂ ਨੇ ਨਸ਼ਾ ਇਸ ਦਾ ਕਾਰਨ ਦੱਸਿਆ। ਇਸ ਇਲਾਕੇ ਵਿੱਚ ਪਿਛਲੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ ਹੋ ਚੁੱਕੀਆਂ ਹਨ। ਮ੍ਰਿਤਕਾਂ ਦੇ ਪਰਿਵਾਰ ਵਾਲੇ ਨਸ਼ੇ ਦੇ ਤਸਕਰਾਂ ਨੂੰ ਫੜਨ ਦੀ ਮੰਗ ਕਰ ਰਹੇ ਹਨ।
ਅੰਮ੍ਰਿਤਸਰ ਵਿਖੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ
ਅੰਮ੍ਰਿਤਸਰ ਵਿਖੇ 2 ਮਹੀਨਿਆਂ 'ਚ ਨਸ਼ੇ ਨਾਲ 7 ਮੌਤਾਂ
ਅੰਮ੍ਰਿਤਸਰ
ਬਲਜਿੰਦਰ ਬੋਬੀ
ਅੰਮ੍ਰਿਤਸਰ ਦੇ ਸੁਲਤਾਨਵਿੰਡ ਦੀ ਪਤਸੂਰ ਗਲੀ ਵਿੱਚ ਪਿਛਲੇ ਇਕ ਹਫਤੇ ਵਿੱਚ ਨਸ਼ੇ ਦੀ ਓਵਰ ਡੋਜ਼ ਨਾਲ ਤਿੰਨ ਮੌਤਾਂ ਹੋਣ ਨਾਲ ਇਲਾਕਾ ਨਿਵਾਸੀ ਖੌਫਜਦਾ ਹਨ।
ਮਰਨ ਵਾਲਿਆਂ ਵਿੱਚ ਬੌਬੀ, ਰੋਕੀ ਅਤੇ ਗੁਰਦੇਵ ਹਨ।ਉਧਰ ਮ੍ਰਿਤਕਾ ਦੇ ਪਰਿਵਾਰ ਵਾਲੇ ਨਸ਼ੇ ਦੇ ਤਸਕਰਾਂ ਨੂੰ ਫੜਨ ਦੀ ਮੰਗ ਕਰ ਰਹੇ ਹਨ। ਇਸ ਇਲਾਕੇ ਵਿੱਚ ਪਿਛਲੇ 2 ਮਹੀਨੇ ਵਿੱਚ ਨਸ਼ੇ ਨਾਲ ਹੋਈ ਇਹ 7 ਵੀ ਮੌਤ ਹੈਅਤੇ ਹੋਲੀ ਹੋਲੀ ਨਸ਼ਾ ਇਸ ਇਲਾਕੇ ਨੂੰ ਆਪਣੀ ਗ੍ਰਿਫਤ ਵਿੱਚ ਲੈ ਰਿਹਾ ਹੈ। ਕੱਲ ਹੀ ਬੋਬੀ ਨਾਮਕ ਨੌਜਵਾਨ ਦੀ ਮੌਤ ਹੋਈ ਹੈ । ਬੋਬੀ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਓਵਰ ਡੋਜ਼ ਨਾਲ ਹੀ ਉਸ ਦੀ ਮੌਤ ਹੋਈ ਹੈ। ਬੋਬੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੋਬੀ ਨਸ਼ੇ ਦਾ ਆਦੀ ਸੀ ਅਤੇ ਪਿਛਲੇ ਦੋ ਸਾਲ ਤੋਂ ਨਸ਼ੇ ਕਰ ਰਿਹਾ ਸੀ ਤੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਹ ਮਰ ਗਿਆ ਸੀ।
Bite..., ਸੁਰਜੀਤ ਕੌਰ ਮ੍ਰਿਤਕ ਦੀ ਮਾਂ
ਉਧਰ ਮ੍ਰਿਤਕ ਰੋਕੀ ਦੀ ਮਾਂ ਨੇ ਕਿਹਾ ਕਿ ਜਦੋ ਦਾ ਉਹਨਾਂ ਦਾ ਬੇਟਾ ਨਸ਼ੇ ਦੇ ਜਾਲ ਵਿੱਚ ਫਸਿਆ ਫਿਰ ਵਾਪਿਸ ਨਹੀਂ ਨਿਕਲਿਆ।
ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
Bite ..,ਗੁਰਦੇਵ ਦੀ ਮਾਂ
Last Updated : Feb 20, 2019, 2:33 PM IST