ETV Bharat / state

ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚੋਂ 3 ਹਵਾਲਾਤੀ ਫ਼ਰਾਰ,  ਡੀਸੀ ਪੁੱਜਿਆ ਮੌਕੇ 'ਤੇ - amritsar jail latest news

ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚੋ ਤਿੰਨ ਕੈਂਦੀ ਫ਼ਰਾਰ ਹੋਣ ਨਾਲ ਪੁਲਿਸ ਵਿੱਚ ਹਫੜਾ-ਦਫੜਾ ਮੱਚ ਗਈ ਹੈ। ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਪੂਰੇ ਇਲਾਕੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਜੇਲ੍ਹ 'ਚੋਂ ਕੰਧ ਤੋੜ ਕੇ 3 ਕੈਦੀ ਫਰਾਰ
ਅੰਮ੍ਰਿਤਸਰ ਜੇਲ੍ਹ 'ਚੋਂ ਕੰਧ ਤੋੜ ਕੇ 3 ਕੈਦੀ ਫਰਾਰ
author img

By

Published : Feb 2, 2020, 10:47 AM IST

Updated : Feb 2, 2020, 1:45 PM IST

ਅੰਮ੍ਰਿਤਸਰ: ਕੇਂਦਰੀ ਅੰਮ੍ਰਿਤਸਰ ਜੇਲ੍ਹ 'ਚੋ ਤਿੰਨ ਕੈਂਦੀ ਫਰਾਰ ਹੋਣ ਨਾਲ ਪੁਲਿਸ ਵਿੱਚ ਹਫੜਾ-ਦਫੜਾ ਮੱਚ ਗਈ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਅੰਮ੍ਰਿਤਸਰ ਜੇਲ੍ਹ ਵਿੱਚੋਂ 3 ਕੈਂਦੀ ਕੰਧ ਤੋੜ ਕੇ ਭੱਜ ਗਏ ਹਨ। ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਪੂਰੇ ਇਲਾਕੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਵੇਖੋ ਵੀਡੀਓ

ਇਹ ਵੀ ਪੜੋ: ਬਜਟ 2020: ਕਿਸਾਨ ਨਾਖੁਸ਼, ਕਿਹਾ- ਹੋਰ ਕਰਜ਼ਾਈ ਕਰਨਗੀਆਂ ਸਰਕਾਰ ਦੀਆਂ ਸਕੀਮਾਂ

ਭੱਜੇ ਹੋਏ ਕੈਦੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਵਿਸ਼ਾਲ ਦੇ ਰੂਪ ਵਿੱਚ ਹੋਈ ਹੈ। ਗੁਰਪ੍ਰੀਤ ਤੇ ਜਰਨੈਲ ਦੋਵੇਂ ਚੋਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ, ਗੁਰਪ੍ਰੀਤ ਤੇ ਜਰਨੈਲ ਦੋਵੇਂ ਸਕੇ ਭਰਾ ਹਨ ਤੇ ਜਿਹੜਾ ਵਿਸ਼ਾਲ ਸੀ ਉਹ ਬਲਾਤਕਾਰ ਦੇ ਕੇਸ ਵਿੱਚ ਬੰਦ ਸੀ। ਇਹ ਤਿਨ੍ਹੋਂ ਜੇਲ੍ਹ ਦੀ ਦੀਵਾਰ ਤੋੜ ਕੇ ਕਲ ਰਾਤ ਨੂੰ ਫਰਾਰ ਹੋ ਗਏ ਹਨ।

ਅੰਮ੍ਰਿਤਸਰ ਕੇਂਦਰੀ ਜੇਲ ਦੀ ਦੀਵਾਰ ਤੋੜ ਕੇ ਤਿਨ ਕੈਦੀ ਹੋਏ ਫਰਾਰ
ਇਕ ਵਾਰ ਫਿਰ ਪੰਜਾਬ ਪੁਲਿਸ ਦੀ ਨਾਲਾਇਕੀ ਆਈ ਸਾਮਣੇ
ਅੰਕਰ : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਅੰਦਰੋਂ ਦੀਵਾਰ ਤੋੜ ਕੇ ਤਿੰਨ ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੇਲ ਪੁਲਿਸ ਵਿਚ ਅਫ਼ਰਾ ਤਫਰੀ ਮੱਚ ਗਈ, ਜਾਣਕਾਰੀ ਅਨੁਸਾਰ ਪਤਾ ਲੱਗਾ ਕਿ
ਕੇਦਰੀ ਜੇਲ੍ਹ ਦੇ ਅੰਦਰੋਂ ਦੀਵਾਰ ਤੋੜ ਕੇ ਤਿੰਨ ਕੈਦੀਆਂ ਦੇ ਫਰਾਰ ਹੋ ਗਏ ਨੇ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਤੇ ਪੁੱਜ ਗਏ, ਪੂਰੇ ਇਲਾਕੇ ਵਿਚ ਛਾਣਬੀਣ ਸ਼ੁਰੂ ਕਰ ਦਿੱਤੀ, ਭੱਜੇ ਹੋਏ ਕੈਦੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਵਿਸ਼ਾਲ ਦੇ ਰੂਪ ਵਿੱਚ ਹੋਈ ਹੈ, ਗੁਰਪ੍ਰੀਤ ਤੇ ਜਰਨੈਲ ਦੋਵੇਂ ਚੋਰੀ ਦੇ ਕੇਸ ਵਿੱਚ ਜੇਲ ਵਿੱਚ ਬੰਦ ਸੀ, ਤੇ ਜਿਹੜਾ ਵਿਸ਼ਾਲ ਸੀ ਉਹ ਬਲਾਤਕਾਰ ਦੇ ਕੇਸ ਵਿੱਚ ਬੰਦ ਸੀ ,ਤਿਨੋ ਜੇਲ ਦੀ ਦੀਵਾਰ ਤੋੜ ਕੇ ਕਲ ਰਾਤ ਨੂੰ ਫਰਾਰ ਹੋ ਗਏ
ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
Last Updated : Feb 2, 2020, 1:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.