ETV Bharat / sports

ਸੋਫੀਆ ਕੇਨਿਨ ਨੇ ਜਿੱਤਿਆ ਡਬਲਯੂਟੀਏ ਪਲੇਅਰ ਆਫ ਦਿ ਈਅਰ ਪੁਰਸਕਾਰ - Sophia Kenin

ਆਸਟਰੇਲੀਆਈ ਓਪਨ ਚੈਂਪੀਅਨ ਸੋਫੀਆ ਕੇਨਿਨ ਨੂੰ ਡਬਲਯੂਟੀਏ ਪਲੇਅਰ ਆਫ ਦਿ ਈਅਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ, ਇਗਾ ਸਵਿਆਤੇਕ ਨੇ ਡਬਲਯੂਟੀਏ ਦੇ ਮੋਸਟ ਇਮਕਰੂਵ ਪਲੇਅਰ ਆਫ ਦਿ ਈਅਰ ਦਾ ਪੁਰਸਕਾਰ ਜਿੱਤਿਆ।

ਸੋਫੀਆ ਕੇਨਿਨ ਨੇ ਜਿੱਤਿਆ ਡਬਲਯੂਟੀਏ ਪਲੇਅਰ ਆਫ ਦਿ ਈਅਰ ਪੁਰਸਕਾਰ

author img

By

Published : Dec 9, 2020, 1:45 PM IST

ਲੰਡਨ: ਆਸਟਰੇਲੀਆਈ ਓਪਨ ਵਿੱਚ ਆਪਣਾ ਪਹਿਲਾ ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤਣ ਵਾਲੀ ਅਮਰੀਕੀ ਟੈਨਿਸ ਖਿਡਾਰੀ ਸੋਫੀਆ ਕੇਨਿਨ ਨੂੰ ਡਬਲਯੂਟੀਏ ਪਲੇਅਰ ਆਫ ਦਿ ਈਅਰ ਚੁਣਿਆ ਗਿਆ ਹੈ।

ਸੋਫੀਆ ਕੇਨਿਨ ਨੇ ਜਿੱਤਿਆ ਡਬਲਯੂਟੀਏ ਪਲੇਅਰ ਆਫ ਦਿ ਈਅਰ ਪੁਰਸਕਾਰ
ਸੋਫੀਆ ਕੇਨਿਨ ਨੇ ਜਿੱਤਿਆ ਡਬਲਯੂਟੀਏ ਪਲੇਅਰ ਆਫ ਦਿ ਈਅਰ ਪੁਰਸਕਾਰ

ਕੇਨਿਨ ਨੇ ਸੈਮੀਫਾਈਨਲ ਵਿੱਚ ਵਿਸ਼ਵ ਦੀ ਨੰਬਰ ਇੱਕ ਐਸ਼ਲੇ ਬਾਰਟੀ ਨੂੰ ਹਰਾਉਣ ਤੋਂ ਬਾਅਦ ਫਾਈਨਲ ਵਿੱਚ ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਗਰਬਾਇਨ ਮੁਗੁਰੂਜ਼ਾ ਨੂੰ ਹਰਾਇਆ। ਕੇਨਿਨ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਵੀ ਪਹੁੰਚੀ।

22 ਸਾਲਾ ਕੇਨਿਨ ਡਬਲਯੂਟੀਏ ਪਲੇਅਰ ਆਫ ਦਿ ਈਅਰ ਦਾ ਖਿਤਾਬ ਜਿੱਤਣ ਵਾਲੀ ਅੱਠਵੀਂ ਅਮਰੀਕੀ ਖਿਡਾਰੀ ਬਣ ਗਈਲ ਹੈ। ਇਸਦੇ ਨਾਲ, ਉਹ ਸੇਰੇਨਾ ਵਿਲੀਅਮਜ਼, ਮਾਰਟੀਨਾ ਨਵਰਾਤਿਲੋਵਾ, ਲਿੰਡਸੇ ਡੇਵੇਨਪੋਰਟ, ਟਰੇਸੀ ਆਸਟਿਨ, ਕ੍ਰਿਸ ਈਵਰਟ, ਵੀਨਸ ਵਿਲੀਅਮਜ਼ ਅਤੇ ਜੈਨੀਫਰ ਐਰੀਏਟੀਟੀ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ।

ਇਸ ਤੋਂ ਇਲਾਵਾ, 2020 ਵਿੱਚ ਕੇਨਿਨ ਨੂੰ ਹਰਾ ਕੇ ਫਰੈਂਚ ਓਪਨ ਦੇ ਤੌਰ 'ਤੇ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਇਗਾ ਸਵਿਆਤੇਕ ਨੇ ਡਬਲਯੂਟੀਏ ਦੇ ਮੋਸਟ ਇਮਕਰੂਵ ਪਲੇਅਰ ਆਫ ਦਿ ਈਅਰ ਦਾ ਪੁਰਸਕਾਰ ਜਿੱਤਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.