ETV Bharat / sports

ਉਧਾਰ ਵਾਪਸ ਮੋੜਨ ਲਈ ਟ੍ਰਾਫ਼ੀਆਂ ਦੀ ਕਰੇਗਾ ਨਿਲਾਮੀ ਇਹ ਮਸ਼ਹੂਰ ਟੈਨਿਸ ਖਿਡਾਰੀ - grand slams

ਟੈਨਿਸ ਦੇ ਮਸ਼ਹੂਰ ਖਿਡਾਰੀ ਬੋਰਿਸ ਬੇਕਰ ਆਪਣੇ ਉਧਾਰ ਦੇ ਭੁਗਤਾਨ ਲਈ ਆਪਣੀਆਂ ਟ੍ਰਾਫ਼ੀਆਂ ਅਤੇ ਸਨਮਾਨ ਚਿੰਨ੍ਹਾਂ ਨੂੰ ਨਿਲਾਮ ਕਰੇਗਾ।

ਟੈਨਿਸ ਖਿਡਾਰੀ ਬੋਰਿਸ ਬੇਕਰ।
author img

By

Published : Jun 25, 2019, 9:50 AM IST

Updated : Jun 25, 2019, 10:34 AM IST

ਨਵੀਂ ਦਿੱਲੀ : ਦਿਵਾਲਿਆ ਹੋ ਚੁੱਕੇ ਜਰਮਨ ਦੇ ਟੈਨਿਸ ਖਿਡਾਰੀ ਬੋਰਿਸ ਬੇਕਰ ਆਪਣੇ ਉਧਾਰ ਦਾ ਇੱਕ ਵੱਡਾ ਹਿੱਸਾ ਵਾਪਸ ਮੋੜਨ ਲਈ ਆਪਣੀਆਂ ਟ੍ਰਾਫ਼ੀਆਂ ਅਤੇ ਸਨਮਾਨ ਚਿੰਨ੍ਹਾਂ ਨੂੰ ਆਨਲਾਈਨ ਨਿਲਾਮ ਕਰਨਗੇ।
ਨਿਲਾਮੀ ਪ੍ਰਕਿਰਿਆ 11 ਜੁਲਾਈ ਨੂੰ ਹੋਵੇਗਾ। ਬੇਕਰ ਨੇ ਇਸ ਲਈ ਇੱਕ ਬ੍ਰਿਟਿਸ਼ ਫ਼ਰਮ ਨੂੰ ਚੁਣਿਆ ਹੈ, ਜਿਸ ਕੋਲ ਆਨਲਾਈਨ ਨਿਲਾਮੀ ਦੀ ਵਿਸ਼ੇਸ਼ਤਾ ਹੈ।

ਟੈਨਿਸ ਖਿਡਾਰੀ ਬੋਰਿਸ ਬੇਕਰ।

ਇਸ ਬ੍ਰਿਟਿਸ਼ ਫ਼ਰਮ ਦੀ ਅਧਿਕਾਰਕ ਵੈਬਸਾਇਟ ਮੁਤਾਬਕ ਬੇਕਰ ਨੇ ਨਿਲਾਮੀ ਲਈ 82 ਵਸਤੂਆਂ ਦਾ ਚੋਣ ਕੀਤਾ ਹੈ। ਇੰਨ੍ਹਾਂ ਵਿੱਚ ਉਸ ਦੇ ਮੈਡਲ, ਕੱਪ, ਘੜੀਆਂ ਅਤੇ ਫ਼ੋਟੋਆਂ ਸ਼ਾਮਲ ਹਨ। 51 ਸਾਲ ਦੇ ਬੇਕਰ ਨੇ 2017 ਵਿੱਚ ਖ਼ੁਦ ਨੂੰ ਦਿਵਾਲਿਆ ਐਲਾਨ ਕੀਤਾ ਸੀ, ਪਰ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਆਨਲਾਇਨ ਨਿਲਾਮੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋਣਗੀਆਂ ਕਿਉਂਕਿ ਉਨ੍ਹਾਂ 'ਤੇ ਲੱਖਾਂ ਪਾਉਂਡਾਂ ਦਾ ਉਧਾਰ ਹੈ।

BAN vs AFG Highlights :ਬੰਗਲਾਦੇਸ਼ ਨੇ ਅਫ਼ਗਾਨਿਸਤਾਨ ਨੂੰ 62 ਰਨਾਂ ਦੇ ਨਾਲ ਹਰਾਇਆ, ਸ਼ਾਕਿਬ ਨੇ ਲਏ 5 ਵਿਕਟ

6 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੇ ਆਪਣੇ ਟੈਨਿਸ ਕਰਿਅਰ ਦੌਰਾਨ 49 ਖ਼ਿਤਾਬ ਜਿੱਤੇ ਸਨ ਅਤੇ ਇੰਨ੍ਹਾਂ ਲਈ ਉਸ ਨੇ ਕੁੱਲ 2 ਕਰੋੜ ਯੂਰੋ ਦੀ ਪੁਰਸਕਾਰ ਰਾਸ਼ੀ ਜਿੱਤੀ ਸੀ।

Intro:Body:

a

Conclusion:
Last Updated : Jun 25, 2019, 10:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.