ਨਵੀਂ ਦਿੱਲੀ: ਟੋਕੀਓ ਓਲੰਪਿਕ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਹੀ ਓਲੰਪਿਕ ਵਿਲੇਜ ਵਿੱਚ ਪਹਿਲਾ ਕੋਵਿਡ -19 ਕੇਸ ਦਰਜ ਕੀਤਾ ਗਿਆ ਹੈ।ਟੋਕਿਓ ਦੀ ਪ੍ਰਬੰਧਕੀ ਕਮੇਟੀ ਦੇ ਬੁਲਾਰੇ ਮਾਸਾ ਟਕਾਇਆ ਦਾ ਕਹਿਣਾ ਹੈ, "ਇਹ ਪਿੰਡ ਵਿਚ ਪਹਿਲਾ ਕੇਸ ਸੀ ਜੋ ਸਕ੍ਰੀਨਿੰਗ ਟੈਸਟ ਦੌਰਾਨ ਸਾਹਮਣੇ ਆਇਆ ਸੀ।"
Tokyo Olympics 2020: ਓਲੰਪਿਕ ਵਿਲੇਜ 'ਚ ਕੋਰੋਨਾ ਦੀ ਦਸਤਕ - ਓਲੰਪਿਕ ਵਿਲੇਜ 'ਚ ਕੋਰੋਨਾ ਦੀ ਦਸਤਕ
ਟੋਕੀਓ ਓਲੰਪਿਕ ਦੀ ਸ਼ੁਰੂਆਤ ਤੋਂ ਛੇ ਦਿਨ ਪਹਿਲਾਂ ਹੀ ਓਲੰਪਿਕ ਵਿਲੇਜ ਵਿੱਚ ਪਹਿਲਾ ਕੋਵਿਡ -19 ਕੇਸ ਦਰਜ ਕੀਤਾ ਗਿਆ ਹੈ
![Tokyo Olympics 2020: ਓਲੰਪਿਕ ਵਿਲੇਜ 'ਚ ਕੋਰੋਨਾ ਦੀ ਦਸਤਕ Tokyo Olympics 2020](https://etvbharatimages.akamaized.net/etvbharat/prod-images/768-512-12520445-thumbnail-3x2-aaaaaaaaaa.jpg?imwidth=3840)
Tokyo Olympics 2020