ETV Bharat / sports

Women T20 World Cup Stat : ਜਾਣੋ ਕਿਹੜੇ ਖਿਡਾਰੀ ਨੇ ਬਣਾਏ ਸਭ ਤੋਂ ਜ਼ਿਆਦਾ ਰਨ, ਕਿਸਨੇ ਲਏ ਸਭ ਤੋਂ ਜ਼ਿਆਦਾ ਵਿਕੇਟ - ਸਾਉਥ ਅਫਰੀਕਾਂ ਦੇ ਕੇਪਟਾਓਨ

ਮਹਿਲਾ ਟੀ20 ਵਿਸ਼ਵ ਕੱਪ ਆਸਟ੍ਰੇਲੀਆ ਨੇ ਛੇਵੀਂ ਵਾਰ ਜਿੱਤਕੇ ਦਿਖਾ ਦਿੱਤਾ ਹੈ ਕਿ ਵਿਸ਼ਵ ਕਿਕ੍ਰੇਟ ਵਿੱਚ ਉਨ੍ਹਾਂ ਦੀ ਟੱਕਰ ਵਿੱਚ ਦੂਰ-ਦੂਰ ਤੱਕ ਕੋਈ ਨਹੀ ਹੈ। ਕੰਗਾਰੂ ਟੀਮ ਨੇ ਵਿਸ਼ਵ ਚੈਪਿਅਨ ਦਾ ਤਾਜ਼ ਜਿੱਤ ਕੇ ਦੂਸਰੀ ਵਾਰ ਜਿੱਤ ਦੀ ਹੈਟ੍ਰਿਕ ਲਗਾਈ ਹੈ।

Women T20 World Cup Stat
Women T20 World Cup Stat
author img

By

Published : Feb 27, 2023, 9:41 AM IST

ਨਵੀਂ ਦਿੱਲੀ: 10 ਫਰਵਰੀ ਤੋਂ ਸ਼ੁਰੂ ਹੋਇਆ 8ਵਾਂ ਮਹਿਲਾ ਟੀ20 ਵਿਸ਼ਵ ਕੱਪ 26 ਫਰਵਰੀ ਨੂੰ ਸਾਉਥ ਅਫਰੀਕਾਂ ਦੇ ਕੇਪਟਾਓਨ ਵਿੱਚ ਸਮਾਪਤ ਹੋ ਗਿਆ ਹੈ। ਐਤਵਾਰ ਨੂੰ ਫਾਇਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਸਾਉਥ ਅਫਰੀਕਾਂ ਨੂੰ 18 ਰਨਾਂ ਨਾਲ ਹਰਾ ਕੇ ਵਿਸ਼ਵ ਕੱਪ ਟਰਾਫੀ ਚੁੱਕੀ। ਆਲਰਾਓਂਡਰ ਐਸ਼ਲੇ ਗਾਡਨਰ ਨੂੰ ਪਲੇਅਰ ਆਫ ਦ ਟੂਰਨਾਮੈਂਟ ਚੁਣਿਆ ਗਿਆ। ਐਸ਼ਲੇ ਨੇ ਵਿਸਵ ਕੱਪ ਵਿੱਚ 110 ਰਨ ਬਣਾਏ ਅਤੇ 10 ਵਿਕੇਟ ਲਗਾਏ। ਜੇ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਰਨ ਅਤੇ ਵਿਕੇਟ ਲੈਣ ਵਾਲੇ ਖਿਡਾਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਸਾਉਥ ਅਫਰੀਕਾਂ ਅਤੇ ਇੰਗਲੈਂਡ ਦੇ ਖਿਡਾਰੀਆਂ ਨੇ ਬਾਜ਼ੀ ਮਾਰੀ ਹੈ।

ਲੋਰਾ ਵੋਲਵਰਡ ਨੇ ਬਣਾਏ ਸਭ ਤੋਂ ਜ਼ਿਆਦਾ ਰਨ: ਸਾਉਥ ਅਫਰੀਕਾਂ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਫਾਇਨਲ ਵਿੱਚ ਪਹੁੰਚੀ ਸੀ। ਪ੍ਰੋਟਿਆਮ ਟੀਮ ਨੂੰ ਫੀਇਲਨ ਤੱਕ ਪਹੁੰਚਾਉਣ ਵਿੱਚ ਲੋਰਾ ਦੀ ਅਹਿਮ ਭੂਮਿਕਾ ਰਹੀ। ਲੋਰਾ ਨੇ ਖੇਡੇ ਗਏ ਛੇ ਮੁਕਾਬਲਿਆਂ ਵਿੱਚੋਂ ਸਭ ਤੋਂ ਜ਼ਿਆਦਾ 230 ਰਨ ਬਣਾਏ। ਫਾਇਨਲ ਵਿੱਚ ਵੀ ਲੋਰਾ ਨੇ 48 ਗੇਦਾਂ 'ਤੇ 61 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਪਾਰੀ ਵਿੱਚ 5 ਚੌਂਕੇ ਅਤੇ ਤਿੰਨ ਛੱਕੇ ਲਗਾਏ। ਲੋਰਾ ਨੇ ਲੀਗ ਨੇ ਮੈਂਚ ਵਿੱਚ ਸ਼੍ਰੀਲੰਕਾਂ ਖਿਲਾਫ 18, ਨਿਊਜ਼ੀਲੈਂਡ ਖਿਲਾਫ 13, ਆਸਟ੍ਰੇਲੀਆ ਖਿਲਾਫ 19, ਬੰਗਲਾਦੇਸ਼ ਖਿਲਾਫ 66 ਨਾਬਾਦ ਅਤੇ ਸੈਮੀਫਾਇਨਲ ਵਿੱਚ ਇੰਗਲੈਂਡ ਖਿਲਾਫ 53 ਰਨਾਂ ਦੀ ਪਾਰੀ ਖੇਡੀ ਸੀ।

ਸੋਫੀ ਐਕਲੇਸਟੋਨ ਨੇ ਲਏ ਸਭ ਤੋਂ ਜ਼ਿਆਦਾ ਵਿਕੇਟ: ਇੰਗਲੈਂਡ ਦੀ ਸੋਫੀ ਐਕਲੇਸਟੋਨ ਨੇ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲੀ ਖਿਡਾਰੀ ਬਣੀ ਹੈ। ਸੋਪੀ ਨੇ ਟੂਰਨਾਮੈਂਟ ਵਿੱਚ 11 ਵਿਕੇਟ ਲਗਾਏ। ਉਸਨੇ ਪੰਜ ਮੈਂਚ ਖੇਡੇ। ਐਕਲੇਸਟੋਨ ਨੇ ਵੈਸਟਇੰਡੀਜ਼ ਖਿਲਾਫ ਖੇਡੇ ਗਏ ਮੈਂਚਾ ਵਿੱਚ ਤਿੰਨ, ਆਇਰਲੈਂਡ ਖਿਲਾਫ ਖੇਡੇ ਗਏ ਮੈਂਚਾਂ ਵਿੱਚ ਤਿੰਨ, ਭਾਰਤ ਖਿਲਾਫ ਇੱਕ, ਪਾਕਿਸਤਾਨ ਖਿਲਾਫ 1 ਅਤੇ ਸਾਉਥ ਅਫਰੀਕਾਂ ਖਿਲਾਫ ਸੈਮੀਫਾਇਨਲ ਵਿੱਚ ਤਿੰਨ ਵਿਕੇਟ ਲਗਾਏ ਸੀ।

ਆਸਟ੍ਰੇਲੀਆ ਦੀ ਜਿੱਤ: ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ 'ਤੇ 156 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ ਨਿਰਧਾਰਤ ਓਵਰ ਤੱਕ 137 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਦੀ ਬੇਥ ਮੂਨੀ 74 ਦੌੜਾਂ ਨਾਲ 'ਪਲੇਅਰ ਆਫ਼ ਦ ਮੈਚ' ਰਹੀ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਐਸ਼ਲੇ ਗਾਰਡਨਰ ਨੂੰ ‘ਪਲੇਅਰ ਆਫ ਦਿ ਸੀਰੀਜ਼’ ਦਾ ਐਵਾਰਡ ਦਿੱਤਾ ਗਿਆ। ਐਸ਼ਲੇ ਨੇ ਇਸ ਪੂਰੇ ਵਿਸ਼ਵ ਕੱਪ 'ਚ 110 ਦੌੜਾਂ ਬਣਾਈਆਂ ਅਤੇ 10 ਵਿਕਟਾਂ ਵੀ ਲਈਆਂ। ਹੁਣ ਤੱਕ ਹੋਏ 8 ਮਹਿਲਾ ਟੀ-20 ਵਿਸ਼ਵ ਕੱਪ 'ਚੋਂ ਸਿਰਫ ਆਸਟ੍ਰੇਲੀਆ ਦੀ ਟੀਮ ਨੇ 6 ਵਾਰ ਇਹ ਖਿਤਾਬ ਜਿੱਤਿਆ ਹੈ। ਮਹਿਲਾ ਟੀ-20 ਕ੍ਰਿਕਟ 'ਚ ਆਸਟ੍ਰੇਲੀਆ ਸਭ ਤੋਂ ਸਫਲ ਟੀਮ ਰਹੀ ਹੈ। ਇਸ ਟੀਮ ਨੂੰ ਹਰਾਉਣਾ ਦੂਜੀਆਂ ਟੀਮਾਂ ਲਈ ਹਮੇਸ਼ਾ ਹੀ ਮੁਸ਼ਕਲ ਕੰਮ ਰਿਹਾ ਹੈ। ਹਾਲਾਂਕਿ ਇਸ ਵਾਰ ਭਾਰਤੀ ਟੀਮ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਚੰਗੀ ਚੁਣੌਤੀ ਦਿੱਤੀ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ :- South Africa Vs Australia WC Final : ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਛੇਵੀਂ ਵਾਰ ਬਣਿਆ ਚੈਂਪੀਅਨ

ETV Bharat Logo

Copyright © 2024 Ushodaya Enterprises Pvt. Ltd., All Rights Reserved.