ETV Bharat / sports

ਝੂਲਨ ਗੋਸਵਾਮੀ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਲਾਰਡਸ ਵਿੱਚ ਖੇਡੇਗੀ - Jhulan Goswami retirement

ਚੌਵੀ ਸਤੰਬਰ ਨੂੰ ਲਾਰਡਸ (Lords) ਵਿੱਚ ਇੰਗਲੈਂਡ ਖਿਲਾਫ ਤੀਜਾ ਅਤੇ ਆਖਰੀ ਵਨਡੇ ਝੂਲਨ ਗੋਸਵਾਮੀ (JHULAN GOSWAM) ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ।

JHULAN GOSWAMI TO PLAY HER LAST ODI ODI AT LORDS

author img

By

Published : Aug 20, 2022, 8:38 PM IST

ਮੁੰਬਈ— ਭਾਰਤੀ ਮਹਿਲਾ ਟੀਮ (Indian Womens Team) ਦੀ ਦਿੱਗਜ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (Jhulan Goswami) ਲਾਰਡਸ (Lords) ਦੇ ਮੈਦਾਨ 'ਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੀ ਹੈ। ਬੀਸੀਸੀਆਈ ਦੇ ਸੂਤਰਾਂ ਅਨੁਸਾਰ 24 ਸਤੰਬਰ ਨੂੰ ਲਾਰਡਸ ਦੇ ਮੈਦਾਨ ਵਿੱਚ ਇੰਗਲੈਂਡ ਖ਼ਿਲਾਫ਼ ਤੀਜਾ ਅਤੇ ਆਖਰੀ ਵਨਡੇ ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ। ਝੂਲਨ ਨੇ ਸਾਰੇ ਫਾਰਮੈਟਾਂ 'ਚ 352 ਵਿਕਟਾਂ ਲਈਆਂ ਹਨ।

ਭਾਰਤੀ ਟੀਮ ਸੀਮਤ ਓਵਰਾਂ ਦੀ ਲੜੀ ਲਈ ਇੰਗਲੈਂਡ ਦੇ ਦੋ ਹਫ਼ਤਿਆਂ ਦੇ ਦੌਰੇ 'ਤੇ ਜਾਵੇਗੀ। ਇਸ ਦੌਰਾਨ ਉਹ ਤਿੰਨ ਟੀ-20 ਮੈਚ ਅਤੇ ਵਨਡੇ ਵੀ ਖੇਡੇਗੀ। ਟੀ-20 ਮੈਚ ਹੋਵ (10 ਸਤੰਬਰ), ਡਰਬੀ (13 ਸਤੰਬਰ) ਅਤੇ ਬ੍ਰਿਸਟਲ (15 ਸਤੰਬਰ) ਵਿੱਚ ਖੇਡੇ ਜਾਣਗੇ, ਜਦਕਿ ਵਨਡੇ ਮੈਚ ਹੋਵ (18 ਸਤੰਬਰ), ਕੈਂਟਰਬਰੀ (21 ਸਤੰਬਰ) ਅਤੇ ਲਾਰਡਜ਼ (24 ਸਤੰਬਰ) ਵਿੱਚ ਖੇਡੇ ਜਾਣਗੇ।

  • Veteran India woman cricketer Jhulan Goswami to play her farewell match against England at Lord's. The third and final ODI on 24th September will be her last international appearance: BCCI sources

    (File photo) pic.twitter.com/DWvUINh8mx

    — ANI (@ANI) August 20, 2022 " class="align-text-top noRightClick twitterSection" data=" ">

ਇਹ ਵੀ ਪੜੋ:- ਦੂਜੇ ਵਨਡੇ ਵਿਚ ਕਪਤਾਨ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.