ਮੋਹਾਲੀ : ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ (ਨਾਬਾਦ 65) ਦੀ ਵਧੀਆ ਪਾਰੀ ਨੇ ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਵਿੱਚ ਕੋਲਕਾਤਾ ਨਾਇਟ ਰਾਇਡਰਜ਼ ਨੂੰ ਮੇਜ਼ਬਾਨ ਕਿੰਗਜ਼ ਇਲੈਵਨ ਪੰਜਾਬ 'ਤੇ ਜਿੱਤ ਪ੍ਰਾਪਤ ਕੀਤੀ।

ਕੋਲਕਾਤਾ ਨੂੰ 2 ਓਵਰ ਪਹਿਲਾਂ ਮਹਿਜ਼ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਕੇ ਆਪਣੇ ਆਪ ਨੂੰ ਅੰਤਿਮ-4 ਦੀ ਦੌੜ ਵਿੱਚ ਕਾਇਮ ਰੱਖਿਆ ਹੈ।