ETV Bharat / sports

IPL 12: ਰਾਜਸਥਾਨ ਦਾ ਮੁਕਾਬਲਾ ਮੁੰਬਈ ਤੇ ਪੰਜਾਬ ਦਾ ਦਿੱਲੀ ਕੈਪੀਟਲਜ਼ ਨਾਲ

author img

By

Published : Apr 20, 2019, 12:10 PM IST

ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼, ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੁਕਾਬਲਾ ਅੱਜ।

ਡਿਜ਼ਾਇਨ ਫ਼ੋਟੋ।

ਨਵੀਂ ਦਿੱਲੀ: ਅੱਜ ਆਈਪੀਐੱਲ ਦੇ ਦੋ ਮੈਚ ਖੇਡੇ ਜਾਣਗੇ। ਇੱਕ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਅਤੇ ਦੂਜਾ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਖੇਡਿਆ ਜਾਵੇਗੀ।

ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਸ਼ਾਮੀ 4 ਵਜੇ ਖੇਡਿਆ ਜਾਵੇਗਾ। ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਰਾਤੀ 8 ਵਜੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਰਾਜਸਥਾਨ ਰਾਇਲਜ਼ ਦੀ ਟੀਮ 8 ਮੈਚਾਂ ਵਿੱਚ 4 ਅੰਕ ਹਾਸਲ ਕਰਕੇ ਸੱਤਵੇਂ ਸਥਾਨ 'ਤੇ ਹੈ ਅਤੇ ਅੱਜ ਇਸ ਨੂੰ ਅੱਗੇ ਆਉਣ ਲਈ ਮੁੰਬਈ ਇੰਡੀਅਨਜ਼ ਨਾਲ ਖੇਡੇ ਜਾ ਰਹੇ ਮੈਚ ਵਿੱਚ ਜਿੱਤ ਹਾਸਲ ਕਰਨੀ ਪਵੇਗੀ।

ਜੇ ਗੱਲ ਕਰੀਏ ਦਿੱਲੀ ਕੈਪੀਟਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਤਾਂ ਦਿੱਲੀ ਪਿਛਲੇ ਤਿੰਨ ਮੈਚਾਂ ਵਿੱਚ ਲਗਾਤਾਰ ਹਾਰਦੀ ਰਹੀ ਹੈ। ਅੱਜ ਦਿੱਲੀ ਦਾ ਮੁਕਾਬਲਾ ਕਿੰਗਜ਼ ਇਲੇਵਨ ਪੰਜਾਬ ਨਾਲ ਹੈ ਜਿਸ ਨੂੰ ਜਿੱਤ ਲਈ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅੱਜ ਦੇ ਇਨ੍ਹਾਂ ਮੁਕਾਬਲਿਆਂ 'ਚ ਆਖ਼ਿਰ ਜਿੱਤ ਕਿਸਦੀ ਹੁੰਦੀ ਹੈ?

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.