ਅਹਿਮਦਾਬਾਦ : ਕ੍ਰਿਕਟ ਵਿਸ਼ਵ ਕੱਪ 2023 ਦਾ 12ਵਾਂ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਬਹੁਤ ਉਡੀਕੇ ਜਾ ਰਹੇ ਮੈਚ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਪਤਾਨ ਨੇ ਇਸ ਦੌਰਾਨ ਕਿਹਾ ਕਿ ਅਸੀਂ ਇਸ ਮੈਚ ਨੂੰ ਹੋਰ ਮੈਚਾਂ ਵਾਂਗ ਦੇਖ ਰਹੇ ਹਾਂ। ਜ਼ਾਹਿਰ ਹੈ ਕਿ ਇਸ ਮੈਚ ਦਾ ਦਬਾਅ ਖਿਡਾਰੀਆਂ 'ਤੇ ਜ਼ਿਆਦਾ ਹੈ। ਟਾਸ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਅਸੀਂ ਵੀ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਦੇ ਸੀ।
-
Rohit Sharma flips the coin and India have elected to field first 🏏
— ICC Cricket World Cup (@cricketworldcup) October 14, 2023 " class="align-text-top noRightClick twitterSection" data="
Shubman Gill returns to the playing XI 👊#CWC23 | #INDvPAK 📝: https://t.co/lXgEd1FCKN pic.twitter.com/RklSPsBuAW
">Rohit Sharma flips the coin and India have elected to field first 🏏
— ICC Cricket World Cup (@cricketworldcup) October 14, 2023
Shubman Gill returns to the playing XI 👊#CWC23 | #INDvPAK 📝: https://t.co/lXgEd1FCKN pic.twitter.com/RklSPsBuAWRohit Sharma flips the coin and India have elected to field first 🏏
— ICC Cricket World Cup (@cricketworldcup) October 14, 2023
Shubman Gill returns to the playing XI 👊#CWC23 | #INDvPAK 📝: https://t.co/lXgEd1FCKN pic.twitter.com/RklSPsBuAW
ਟੀਮ ਇੰਡੀਆ 'ਚ ਸ਼ੁਭਮਨ ਗਿੱਲ ਦੀ ਵਾਪਸੀ, ਈਸ਼ਾਨ ਕਿਸ਼ਨ ਬਾਹਰ: ਡੇਂਗੂ ਕਾਰਨ ਭਾਰਤ ਦੇ ਪਿਛਲੇ ਦੋ ਮੈਚਾਂ ਤੋਂ ਬਾਹਰ ਰਹੇ ਸੱਜੇ ਹੱਥ ਦਾ ਬੱਲੇਬਾਜ਼ ਸ਼ੁਭਮਨ ਗਿੱਲ ਪਾਕਿਸਤਾਨ ਖਿਲਾਫ ਮੈਚ ਖੇਡ ਰਿਹਾ ਹੈ। ਗਿੱਲ ਦੇ ਆਉਣ ਨਾਲ ਸਪੱਸ਼ਟ ਤੌਰ 'ਤੇ ਭਾਰਤੀ ਟੀਮ ਮਜ਼ਬੂਤ ਹੋਵੇਗੀ। ਗਿੱਲ ਵੀ ਸ਼ਾਨਦਾਰ ਫਾਰਮ 'ਚ ਹੈ ਅਤੇ ਨਰਿੰਦਰ ਮੋਦੀ ਸਟੇਡੀਅਮ ਉਨ੍ਹਾਂ ਦਾ ਪਸੰਦੀਦਾ ਮੈਦਾਨ ਹੈ, ਜਿੱਥੇ ਉਹ ਆਪਣੇ ਬੱਲੇ ਨਾਲ ਕਾਫੀ ਦੌੜਾਂ ਬਣਾਉਂਦਾ ਹੈ। ਸ਼ੁਭਮਨ ਕਪਤਾਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਦੇ ਨਜ਼ਰ ਆਉਣਗੇ। ਇਸ਼ਾਨ ਕਿਸ਼ਨ ਗਿੱਲ ਦੀ ਪਲੇਇੰਗ-11 ਤੋਂ ਬਾਹਰ ਹੋ ਗਿਆ ਹੈ। ਸ਼੍ਰੇਅਸ ਅਈਅਰ ਮੱਧਕ੍ਰਮ ਵਿੱਚ ਬੱਲੇਬਾਜ਼ੀ ਕਰਨਗੇ।
-
🚨 Toss & Team Update 🚨
— BCCI (@BCCI) October 14, 2023 " class="align-text-top noRightClick twitterSection" data="
Captain @ImRo45 has won the toss & #TeamIndia have elected to bowl against Pakistan.
1⃣ change for India as Shubman Gill is named in the team.
Here's our Playing XI 🔽
Follow the match ▶️ https://t.co/H8cOEm3quc#CWC23 | #INDvPAK | #MeninBlue pic.twitter.com/8itXCZA4xy
">🚨 Toss & Team Update 🚨
— BCCI (@BCCI) October 14, 2023
Captain @ImRo45 has won the toss & #TeamIndia have elected to bowl against Pakistan.
1⃣ change for India as Shubman Gill is named in the team.
Here's our Playing XI 🔽
Follow the match ▶️ https://t.co/H8cOEm3quc#CWC23 | #INDvPAK | #MeninBlue pic.twitter.com/8itXCZA4xy🚨 Toss & Team Update 🚨
— BCCI (@BCCI) October 14, 2023
Captain @ImRo45 has won the toss & #TeamIndia have elected to bowl against Pakistan.
1⃣ change for India as Shubman Gill is named in the team.
Here's our Playing XI 🔽
Follow the match ▶️ https://t.co/H8cOEm3quc#CWC23 | #INDvPAK | #MeninBlue pic.twitter.com/8itXCZA4xy
ਦੋਵਾਂ ਟੀਮਾਂ ਦੀ ਪਲੇਇੰਗ-11: ਭਾਰਤ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
-
🚨 TOSS & PLAYING XI 🚨
— Pakistan Cricket (@TheRealPCB) October 14, 2023 " class="align-text-top noRightClick twitterSection" data="
India have won the toss and opted to bowl first 🏏
Unchanged team for the #INDvPAK match 👇#DattKePakistani | #WeHaveWeWill pic.twitter.com/B7DLrFMiXG
">🚨 TOSS & PLAYING XI 🚨
— Pakistan Cricket (@TheRealPCB) October 14, 2023
India have won the toss and opted to bowl first 🏏
Unchanged team for the #INDvPAK match 👇#DattKePakistani | #WeHaveWeWill pic.twitter.com/B7DLrFMiXG🚨 TOSS & PLAYING XI 🚨
— Pakistan Cricket (@TheRealPCB) October 14, 2023
India have won the toss and opted to bowl first 🏏
Unchanged team for the #INDvPAK match 👇#DattKePakistani | #WeHaveWeWill pic.twitter.com/B7DLrFMiXG
- Cricket World cup 2023 : ਪਾਕਿਸਤਾਨੀ ਗੇਂਦਬਾਜ਼ ਵਿਰਾਟ ਕੋਹਲੀ ਦੇ ਹੋਏ ਮੁਰੀਦ, ਤਰੀਫ਼ 'ਚ ਕੀਤੀਆਂ ਵੱਡੀਆਂ ਗੱਲਾਂ
- Ind vs Pak Match Preview : ਵਿਸ਼ਵ ਕੱਪ 2023 ਦਾ ਮਹਾ-ਮੁਕਾਬਲਾ ਮੈਚ ਅੱਜ, ਜਾਣੋ ਕੀ ਹੈ ਮੌਸਮ ਅਤੇ ਪਿੱਚ ਦਾ ਮਿਜਾਜ਼
- Cricket World Cup 2023: ਭਾਰਤ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਅਜੇਤੂ ਇਤਿਹਾਸ ਰੱਖਣਾ ਚਾਹੇਗਾ ਕਾਇਮ, ਪਾਕਿਸਤਾਨ ਕਰੇਗਾ ਵਿਸ਼ਵ ਕੱਪ ਹਾਰ ਨੂੰ ਖਤਮ ਕਰਨ ਦੀ ਕੋਸ਼ਿਸ਼
ਪਾਕਿਸਤਾਨ- ਅਬਦੁੱਲਾ ਸ਼ਫੀਕ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸੌਦ ਸ਼ਕੀਲ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਹਸਨ ਅਲੀ, ਸ਼ਾਹੀਨ ਅਫਰੀਦੀ, ਹਰਿਸ ਰਾਊਫ।