ETV Bharat / sports

Shubman Gill not Completely Fit: ਡੇਂਗੂ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਪੂਰੀ ਤਰ੍ਹਾਂ ਨਹੀਂ ਹੋਏ ਫਿੱਟ, ਭਾਰ ਚਾਰ ਕਿੱਲੋ ਘਟਿਆ - ਸ਼੍ਰੇਅਸ ਦੀ ਵੀ ਤਾਰੀਫ

Shubman Gill is not Completely Fit : ਵੀਰਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ ਮੈਚ 'ਚ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (shubman gill lost 4 kg weight) ਨੇ ਖੁਲਾਸਾ ਕੀਤਾ ਹੈ ਕਿ ਡੇਂਗੂ ਤੋਂ ਪੀੜਤ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹਨ।

SHUBMAN GILL SAID I AM NOT COMPLETELY FIT AND LOST FOUR KG OF WEIGHT AFTER HAVING DENGUE
Shubman Gill not Completely Fit: ਡੇਂਗੂ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਪੂਰੀ ਤਰ੍ਹਾਂ ਨਹੀਂ ਹੋਏ ਫਿੱਟ, ਭਾਰ ਚਾਰ ਕਿੱਲੋ ਘਟਿਆ
author img

By ETV Bharat Punjabi Team

Published : Nov 3, 2023, 2:23 PM IST

ਮੁੰਬਈ: ਸ਼੍ਰੀਲੰਕਾ ਖਿਲਾਫ 92 ਗੇਂਦਾਂ 'ਚ ਇੰਨੀਆਂ ਹੀ ਦੌੜਾਂ ਬਣਾਉਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Indian opener Shubman Gill) ਨੇ ਵੀਰਵਾਰ ਨੂੰ ਕਿਹਾ ਕਿ ਡੇਂਗੂ ਹੋਣ ਤੋਂ ਬਾਅਦ ਉਹ ਅਜੇ ਤੱਕ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ ਹਨ, ਜਿਸ ਕਾਰਨ ਉਹ ਵਿਸ਼ਵ ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ।

ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼: ਗਿੱਲ ਤੋਂ ਇਲਾਵਾ ਵਿਰਾਟ ਕੋਹਲੀ (Virat Kohli) (88 ਦੌੜਾਂ) ਅਤੇ ਸ਼੍ਰੇਅਸ ਅਈਅਰ (82 ਦੌੜਾਂ) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਅੱਠ ਵਿਕਟਾਂ 'ਤੇ 357 ਦੌੜਾਂ ਬਣਾਈਆਂ ਅਤੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਗਿੱਲ ਨੇ ਮੈਚ ਤੋਂ ਬਾਅਦ ਕਿਹਾ, 'ਮੈਂ ਪੂਰੀ ਤਰ੍ਹਾਂ ਫਿੱਟ ਨਹੀਂ ਹਾਂ। ਡੇਂਗੂ ਹੋਣ ਤੋਂ ਬਾਅਦ ਮੇਰਾ ਚਾਰ ਕਿਲੋ ਭਾਰ ਘਟ ਗਿਆ ਹੈ। ਉਸ ਨੇ ਕਿਹਾ ਕਿ ਉਹ ਸ਼੍ਰੀਲੰਕਾਈ ਟੀਮ 'ਤੇ ਦਬਾਅ ਬਣਾਉਣ ਲਈ ਸੰਜਮ ਨਾਲ ਬੱਲੇਬਾਜ਼ੀ ਕਰਨਾ ਚਾਹੁੰਦੇ ਸਨ।

  • Shubman Gill lost 5-6 kg due to dengue, he is still not completely fit but giving everything for Team India in the World Cup.

    - Take a bow, Gill. 👌 pic.twitter.com/XPf6cWi56P

    — Johns. (@CricCrazyJohns) November 2, 2023 " class="align-text-top noRightClick twitterSection" data=" ">

ਗਿੱਲ ਨੇ ਕਿਹਾ, 'ਕੁਝ ਗੇਂਦਾਂ ਸੀਮਿੰਗ ਸਨ ਅਤੇ ਮੈਂ ਉਨ੍ਹਾਂ ਨੂੰ ਮਾਰਿਆ। ਮੈਂ ਗੇਂਦਬਾਜ਼ਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਪਿਛਲੇ ਮੈਚ ਨੂੰ ਛੱਡ ਕੇ ਸਾਰੇ ਮੈਚਾਂ 'ਚ ਮੈਂ ਚੰਗੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, 'ਅਸੀਂ ਅੱਜ ਸਟ੍ਰਾਇਕ ਨੂੰ ਰੋਟੇਟ ਕਰਨ ਬਾਰੇ ਸੋਚਿਆ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਨਹੀਂ ਸੋਚਿਆ ਸੀ ਕਿ ਇਹ 400 ਦੌੜਾਂ ਦੀ ਵਿਕਟ ਹੈ। ਅਸੀਂ ਚੰਗੀ ਬੱਲੇਬਾਜ਼ੀ ਕੀਤੀ ਅਤੇ 350 ਦੌੜਾਂ ਬਣਾਈਆਂ।

ਸ਼੍ਰੇਅਸ ਦੀ ਸ਼ਲਾਘਾ: ਗਿੱਲ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਅਤੇ ਸ਼੍ਰੇਅਸ ਦੀ ਵੀ ਤਾਰੀਫ (Appreciation of Shreyas) ਕੀਤੀ। ਇਸ ਸਲਾਮੀ ਬੱਲੇਬਾਜ਼ ਨੇ ਕਿਹਾ, 'ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ, ਸਾਨੂੰ ਵਿਕਟਾਂ ਦੀ ਉਮੀਦ ਸੀ। ਸਿਰਾਜ ਹਮੇਸ਼ਾ ਹਮਲਾਵਰ ਗੇਂਦਬਾਜ਼ੀ ਕਰਦਾ ਹੈ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸਾਡੇ ਲਈ ਕੰਮ ਆਸਾਨ ਕਰ ਦਿੱਤਾ। ਸ਼੍ਰੇਅਸ ਅੱਜ ਬਹੁਤ ਜ਼ਰੂਰੀ ਸੀ। ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। (icc world cup 2023 )

ETV Bharat Logo

Copyright © 2024 Ushodaya Enterprises Pvt. Ltd., All Rights Reserved.