ETV Bharat / sports

ਆਪਣੀ 'ਲੱਡੂ' ਦੇ ਲਈ ਟੀ. ਨਟਰਾਜਨ ਨੇ ਕੀਤਾ ਖ਼ਾਸ ਪੋਸਟ, ਧੀ ਨੂੰ ਇਸ ਗੱਲ ਦੇ ਲਈ ਕਿਹਾ ਧੰਨਵਾਦ - ਧੰਨਵਾਦ

ਟੀ. ਨਟਰਾਜਨ ਜਿਨ੍ਹਾਂ ਨੇ ਆਸਟ੍ਰੇਲੀਆ ’ਚ ਭਾਰਤ ਦੇ ਲਈ ਦਮਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੀ ਧੀ ਦਾ ਜਨਮ ਹੋਇਆ ਸੀ ਪਰ ਆਈਪੀਐੱਲ ਕਾਰਨ ਉਹ ਉਸਦੇ ਜਨਮ ’ਤੇ ਜਾ ਨਹੀਂ ਜਾ ਸਕੇ ਸੀ ਫਿਲਹਾਲ ਹੁਣ ਉਹ ਆਪਣੀ ਧੀ ਅਤੇ ਪਤਨੀ ਨਾਲ ਸਮਾਂ ਬਿਤਾ ਰਹੇ ਹਨ ਜਿਸਦੀ ਤਸਵੀਰ ਟੀ. ਨਟਰਾਜਨ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ।

ਤਸਵੀਰ
ਤਸਵੀਰ
author img

By

Published : Feb 23, 2021, 1:05 PM IST

ਚੇਨਈ: ਟੀ. ਨਟਰਾਜਨ ਨੇ ਆਸਟ੍ਰੇਲੀਆ ’ਚ ਭਾਰਤ ਦੇ ਲਈ ਦਮਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਹੁਣ ਇਸ ਗੱਲ ਦੀ ਉਮੀਦ ਹੈ ਕਿ ਹੁਣ ਉਨ੍ਹਾਂ ਨੂੰ ਭਾਰਤ ਦੇ ਲਈ ਹੋਰ ਜਿਆਦਾ ਮੈਚ ਖੇਡਣ ਦਾ ਮੌਕਾ ਮਿਲੇਗਾ। ਦੱਸ ਦਈਏ ਕਿ ਉਨ੍ਹਾਂ ਨੂੰ ਫਿਲਹਾਲ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ ਦੇ ਲਈ ਭਾਰਤੀ ਟੀਮ ਲਈ ਚੁਣਿਆ ਗਿਆ ਹੈ। ਇਹ ਸੀਰੀਜ਼ 12 ਮਾਰਚ ਚੋਂ ਸ਼ੁਰੂ ਹੋ ਰਹੀ ਹੈ। ਫਿਲਹਾਲ ਹੁਣ ਟੀ ਨਟਰਾਜਨ ਆਪਣਾ ਸਾਰਾ ਸਮਾਂ ਆਪਣੀ ਪਤਨੀ ਅਤੇ ਧੀ ਨਾਲ ਬਿਤਾ ਰਹੇ ਹਨ।

ਧੀ ਦੇ ਜਨਮ ਸਮੇਂ ਘਰ ਨਹੀਂ ਸੀ ਨਟਰਾਜਨ

ਦੱਸ ਦਈਏ ਕਿ ਨਟਰਾਜਨ ਦੀ ਧੀ ਹਾਨਵੀਕਾ ਦਾ ਜਨਮ ਪਿਛਲੇ ਸਾਲ ਆਈਪੀਐੱ 2020 ਦੇ ਦੌਰਾਨ ਨਵੰਬਰ ਚ ਹੋਇਆ ਸੀ ਆਈਪੀਐੱਲ ਦੇ ਕਾਰਣ ਉਹ ਆਪਣੀ ਧੀ ਦੇ ਜਨਮ ਸਮੇਂ ਘਰ ਨਹੀਂ ਜਾ ਸਕੇ ਸੀ। ਆਈਪੀਐੱਲ ਤੋਂ ਬਾਅਦ ਉਹ ਆਟ੍ਰੇਲੀਆ ਚਲੇ ਗਏ ਸੀ ਉਸ ਤੋਂ ਬਾਅਦ ਉਹ ਜਨਵਰੀ ਚ ਭਾਰਤ ਆ ਕੇ ਆਪਣੇ ਧੀ ਨੂੰ ਪਹਿਲੀ ਵਾਰ ਮਿਲੇ।

ਇਹ ਵੀ ਪੜੋ: WTA ਰੈਂਕਿੰਗਜ਼: ਆਸਟਰੇਲੀਆਈ ਓਪਨ ਖ਼ਿਤਾਬ ਜਿੱਤਣ ਤੋਂ ਬਾਅਦ ਨੰਬਰ ਦੋ 'ਤੇ ਪਹੁੰਚੀ ਓਸਾਕਾ

ਧੀ ਅਤੇ ਪਤਨੀ ਨਾਲ ਕੀਤੀ ਤਸਵੀਰ ਸਾਂਝੀ

ਹੁਣ ਉਨ੍ਹਾਂ ਨੇ ਆਪਣੀ ਧੀ ਅਤੇ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਨ੍ਹਾਂ ਨੇ ਆਪਣੀ ਧੀ ਲੱਡੂ ਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਉਸਨੇ ਨਟਰਾਜਨ ਅਤੇ ਉਨ੍ਹਾਂ ਦੀ ਪਤਨੀ ਨੂੰ ਆਪਣੇ ਮਾਤਾ ਪਿਤਾ ਵੱਜੋਂ ਚੁਣਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਛੋਟੀ ਪਰੀ ਹਾਨਵੀਕਾ, ਸਾਡੀ ਜਿੰਦਗੀ ਦਾ ਬਹੁਤ ਹੀ ਖੂਬਸੁਰਤ ਤੋਹਫਾ। ਸਾਡੀ ਧੀ ਸਾਡੀ ਖੁਸ਼ੀਆਂ ਦੀ ਵਜ੍ਹਾ ਹੈ। ਤੇਰਾ ਬਹੁਤ ਹੀ ਧੰਨਵਾਦ ਜੋ ਤੁੰ ਸਾਨੂੰ ਆਪਣੇ ਮਾਤਾ ਪਿਤਾ ਵਜੋਂ ਚੁਣਿਆ ਹੈ। ਅਸੀਂ ਤੇਰੇ ਨਾਲ ਹਮੇਸ਼ਾ ਪਿਆਰ ਕਰਦੇ ਰਹਾਂਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.