ETV Bharat / sports

ਭਾਰਤ ਖ਼ਿਲਾਫ਼ ਪਹਿਲੇ ਟੀ-20 ਮੈਚ ਲਈ ਗੁਵਾਹਾਟੀ ਪਹੁੰਚੀ ਸ਼੍ਰੀਲੰਕਾ ਦੀ ਟੀਮ

ਭਾਰਤ ਖ਼ਿਲਾਫ਼ ਪਹਿਲੇ ਟੀ-20 ਮੈਚ ਲਈ ਸ਼੍ਰੀਲੰਕਾ ਦੀ ਟੀਮ ਗੁਵਾਹਾਟੀ ਪਹੁੰਚ ਚੁੱਕੀ ਹੈ। ਐਤਵਾਰ ਨੂੰ ਸੀਰੀਜ਼ ਦੀ ਸ਼ੁਰੂਆਤ ਲਈ ਭਾਰਤੀ ਟੀਮ ਦੇ ਮੈਂਬਰਾਂ ਦੇ ਸ਼ੁੱਕਰਵਾਰ ਨੂੰ ਪਹੁੰਚਣ ਦੀ ਉਮੀਦ ਹੈ।

ਫ਼ੋਟੋ
ਫ਼ੋਟੋ
author img

By

Published : Jan 3, 2020, 2:44 PM IST

ਗੁਵਾਹਾਟੀ: ਲਸੀਥ ਮਲਿੰਗਾ ਦੀ ਅਗਵਾਈ ਵਾਲੀ ਸ੍ਰੀਲੰਕਾ ਦੀ ਟੀਮ ਸਖ਼ਤ ਸੁਰੱਖਿਆ ਦਰਮਿਆਨ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਲਈ ਵੀਰਵਾਰ ਨੂੰ ਗੁਵਾਹਾਟੀ ਪਹੁੰਚੀ। ਐਤਵਾਰ ਨੂੰ ਸੀਰੀਜ਼ ਦੀ ਸ਼ੁਰੂਆਤ ਲਈ ਭਾਰਤੀ ਟੀਮ ਦੇ ਮੈਂਬਰਾਂ ਦੇ ਸ਼ੁੱਕਰਵਾਰ ਨੂੰ ਪਹੁੰਚਣ ਦੀ ਉਮੀਦ ਹੈ।

ਦੱਸ ਦਈਏ ਕਿ ਅਸਾਮ ਵਿੱਚ ਦਸੰਬਰ 'ਚ CAA ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਸ ਨੇ ਰਣਜੀ ਅਤੇ ਅੰਡਰ -19 ਮੈਚਾਂ ਨੂੰ ਘਰੇਲੂ ਪੱਧਰ 'ਤੇ ਕਰਫਿਊ ਕਾਰਨ ਪ੍ਰਭਾਵਤ ਕੀਤਾ ਸੀ।

ਏਸੀਏ ਦੇ ਸਕੱਤਰ ਦੇਵਜੀਤ ਸੈਕੀਆ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ, “ਸਥਿਤੀ ਹੁਣ ਬਿਲਕੁਲ ਆਮ ਹੈ ਅਤੇ ਰਾਜ ਵਿੱਚ ਸੈਰ-ਸਪਾਟਾ ਵਾਪਸ ਆ ਗਿਆ ਹੈ। ਅਸੀਂ 10 ਜਨਵਰੀ ਤੋਂ ਖੇਲੋ ਇੰਡੀਆ ਖੇਡਾਂ ਦੀ ਮੇਜ਼ਬਾਨੀ ਕਰ ਰਹੇ ਹਾਂ ਅਤੇ ਇਸ ਵਿੱਚ ਸੱਤ ਹਜ਼ਾਰ ਖਿਡਾਰੀ ਹਿੱਸਾ ਲੈਣਗੇ।"

ਇਹ ਵੀ ਪੜ੍ਹੋ: ਮੈਨੂੰ ਭਰੋਸਾ ਹੈ ਕਿ ਭਾਰਤੀ ਤੀਰ-ਅੰਦਾਜ਼ ਟੋਕਿਓ ਓਲੰਪਿਕ ਵਿੱਚ ਜਿੱਤਣਗੇ ਤਮਗ਼ੇ: ਆਕਾਸ਼

ਇਸ ਦੇ ਨਾਲ ਹੀ ਉਨ੍ਹਾਂ ਕਿਹਾ "ਇਹ ਦੇਸ਼ ਹੁਣ ਬਾਕੀ ਥਾਵਾਂ ਵਾਂਗ ਹੀ ਸੁਰੱਖਿਅਤ ਹੈ। ਰਾਜ ਸਰਕਾਰ ਸੁਰੱਖਿਆ ਪ੍ਰਬੰਧਾਂ ਦੀ ਦੇਖਭਾਲ ਕਰ ਰਹੀ ਹੈ ਅਤੇ ਇਸ ਵਿਚ ਕੋਈ ਮਸਲਾ ਨਹੀਂ ਹੈ।"

ਉਨ੍ਹਾਂ ਇਹ ਵੀ ਦੱਸਿਆ ਕਿ ਬਰਸਾਪਰਾ ਸਟੇਡੀਅਮ ਦੇ 39,500 ਸਮਰੱਥਾ ਵਾਲੀਆਂ ਲਗਭਗ 27,000 ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।

Intro:Body:

Sports

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.