ETV Bharat / sports

ਭਾਰਤੀ ਮੂਲ ਦੇ ਇੰਗਲਿਸ਼ ਕ੍ਰਿਕਟਰ ਮੌਂਟੀ ਪਨੇਸਰ ਨਾਲ ਖ਼ਾਸ ਗੱਲਬਾਤ

author img

By

Published : Dec 20, 2019, 7:51 PM IST

Updated : Dec 21, 2019, 12:14 PM IST

ਭਾਰਤੀ ਮੂਲ ਦੇ ਇੰਗਲਿਸ਼ ਕ੍ਰਿਕਟਰ ਮੌਂਟੀ ਪਨੇਸਰ ਰੂਪਨਗਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਮੌਂਟੀ ਪਨੇਸਰ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ
ਮੌਂਟੀ ਪਨੇਸਰ ਨਾਲ ਖ਼ਾਸ ਗੱਲਬਾਤ

ਰੂਪਨਗਰ: ਇੰਗਲੈਂਡ ਦੇ ਸਾਬਕਾ ਫ਼ਿਰਕੀ ਗੇਂਦਬਾਜ਼ ਮੌਂਟੀ ਪਨੇਸਰ ਨੇ ਆਪਣੀ ਭਾਰਤ ਫੇਰੀ ਦੌਰਾਨ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਅੱਗੇ ਦੇ ਕਰੀਅਰ ਬਾਰੇ ਕਿਹਾ ਕਿ ਉਹ ਇੰਗਲੈਂਡ ਜਾ ਕੇ ਮੁੜ ਆਪਣੇ ਆਪ ਨੂੰ ਫਿੱਟ ਕਰਨਗੇ ਤਾਂ ਜੋ ਉਹ ਫੇਰ ਤੋਂ ਕ੍ਰਿਕਟ ਵਿੱਚ ਵਾਪਸੀ ਕਰ ਸਕਣ।

ਮੌਂਟੀ ਪਨੇਸਰ

37 ਸਾਲਾ ਪਨੇਸਰ ਨੇ ਕਿਹਾ ਕਿ ਉਹ ਖੇਡਾਂ ਨਾਲ ਆਪਣਾ ਰਾਬਤਾ ਕਾਇਮ ਰੱਖਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਭਵਿੱਖ ਵਿੱਚ ਕਮੈਂਟਰੀ ਜਾਂ ਕੋਚਿੰਗ ਵਿੱਚ ਵੀ ਜਾ ਸਕਦੇ ਹਨ।

ਮੌਂਟੀ ਪਨੇਸਰ

ਜਦੋਂ ਪਨੇਸਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਿਸ ਤੋਂ ਪ੍ਰਭਾਵਿਤ ਹੋ ਕੇ ਕ੍ਰਿਕਟ ਅਤੇ ਗੇਂਦਬਾਜ਼ੀ ਵਿੱਚ ਨਿਖਾਰ ਲਿਆਂਦਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਬਿਸ਼ਨ ਸਿੰਘ ਬੇਦੀ ਤੋਂ ਪ੍ਰਭਾਵਿਤ ਹੋਏ। ਇਸ ਦੇ ਨਾਲ ਉਨ੍ਹਾਂ ਆਪਣੇ ਬਾਰੇ ਇਹ ਵੀ ਦੱਸਿਆ ਕਿ ਸਾਰੇ ਉਨ੍ਹਾਂ ਦੀ ਫਿਲਡਿੰਗ 'ਤੇ ਬਹੁਤ ਹੱਸਦੇ ਸਨ ਕਿਉਂਕਿ ਇਹ ਉਨ੍ਹਾਂ ਦਾ ਸਭ ਤੋਂ ਕਮਜ਼ੋਰ ਹਿੱਸਾ ਰਿਹਾ ਹੈ।

ਇਹ ਵੀ ਪੜ੍ਹੋ : KXIP ਦੀ ਮਾਲਕ ਪ੍ਰੀਤੀ ਜ਼ਿੰਟਾ ਨੇ ਕੇ.ਐਲ ਰਾਹੁਲ ਨੂੰ ਨਵੀਂ ਪਾਰੀ ਲਈ ਦਿੱਤੀ ਵਧਾਈ

ਆਪਣੇ ਪਸੰਦੀਦਾ ਖਿਡਾਰੀਆਂ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਵਿਰਾਟ ਕੋਹਲੀ ਦੀ ਫਿੱਟਨੈਸ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾ ਇਹ ਵੀ ਕਿਹਾ ਕਿ ਉਹ ਇਸ ਸਮੇਂ ਬਹੁਤ ਚੰਗਾ ਖੇਡ ਰਹੇ ਹਨ ਅਤੇ ਉਹ ਇਸੇ ਤਰ੍ਹਾਂ ਚੰਗਾ ਖੇਡਦੇ ਰਹਿਣ। ਇਸ ਦੇ ਨਾਲ ਹੀ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਵਿਰਾਟ ਸਚਿਨ ਦਾ ਰਿਕਾਰਡ ਨਾ ਤੋੜਣ।

ਮੌਂਟੀ ਪਨੇਸਰ

ਆਪਣੀਆਂ ਹੋਰ ਰੂਚੀਆਂ ਬਾਰੇ ਦੱਸਦੇ ਹੋਏ ਪਨੇਸਰ ਨੇ ਕਿਹਾ ਕਿ ਉਹ ਮੀਡੀਆ ਅਤੇ ਸਿਨੇਮਾ ਵਿੱਚ ਜਾਣ ਦੀ ਵੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇ ਮੌਕਾ ਮਿਲਿਆ ਤਾਂ ਉਹ ਪੰਜਾਬੀ ਫ਼ਿਲਮਾਂ ਵਿੱਚ ਆਪਣੇ ਆਪ ਨੂੰ ਆਜ਼ਮਾ ਸਕਦੇ ਹਨ।

Intro:ਐਂਕਰ::--- ਗੁਰਦਾਸਪੁਰ ਪੁਲਿਸ ਲਾਈਨ ਵਿੱਚ ਵੜੀ ਜੰਗਲੀ ਨੀਲ ਗਾਂ ਪੁਲਿਸ ਲਾਈਨ ਵਿਚ ਮਚੀ ਹਫੜਾ ਦਫੜੀ ਪੁਲਿਸ ਕਰਮਚਾਰੀਆ ਨੇ 2 ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਜੰਗਲੀ ਨੀਲ ਗਾਂ ਤੇ ਪਾਇਆ ਕਾਬੂ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਮੌਕੇ ਤੇ 2 ਘੰਟੇ ਦੇ ਰੈਸਕਿਓ ਆਪ੍ਰੇਸ਼ਨ ਤੋਂ ਬਾਅਦ ਨੀਲ ਗਾਂ ਨੂੰ ਕੀਤਾ ਕਾਬੂ Body:ਵੀ ਓ ::- ਜਾਣਕਾਰੀ ਦਿੰਦਿਆਂ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 8 ਵੱਜੇ ਦੇ ਕਰੀਬ ਪੁਲਿਸ ਲਾਈਨ ਗੁਰਦਾਸਪੁਰ ਵਿੱਚ ਇਕ ਜੰਗਲੀ ਨੀਲ ਗਾਂ ਆ ਵੜੀ ਜਿਸ ਨਾਲ ਪੁਲਿਸ ਲਾਈਨ ਵਿੱਚ ਹਫੜਾ ਦਫੜੀ ਮੱਚ ਗਈ ਅਤੇ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਇਸ ਜੰਗਲੀ ਨੀਲ ਗਾਂ ਤੇ ਕਾਬੂ ਪਇਆ ਗਿਆ ਇਸ ਰੈਸਕਿਓ ਆਪ੍ਰੇਸ਼ਨ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਨੀਲ ਗਾਂ ਨੂੰ ਵਾਇਲਡ ਲਾਈਨ ਸੈਂਚਰੀ ਕਥਲੋਰ ਵਿੱਚ ਭੇਜਿਆ ਜਾਵੇਗਾ 

ਬਾਈਟ::-- ਅਨੀਲ ਕੁਮਾਰ (ਪੁਲਿਸ ਅਧਿਕਾਰੀ)

ਬਾਈਟ ::- ਸਚਿਨ ਕੁਮਾਰ (ਜੰਗਲਾਤ ਵਿਭਾਗ ਅਧਿਕਾਰੀ)Conclusion:
Last Updated : Dec 21, 2019, 12:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.