ETV Bharat / sports

Ind vs Aus: ਬੇਟਸ ਦੀਆਂ ਟਿੱਪਣੀਆਂ ਤੋਂ 'ਨਿਰਾਸ਼', ਬੀਸੀਸੀਆਈ ਨੇ ਗਾਬਾ ਦੇ ਖੇਡਣ 'ਤੇ ਕੀਤਾ ਮੁੜ ਵਿਚਾਰ - is india going to play at the gabba

ਕੁਈਨਜ਼ਲੈਂਡ ਦੇ ਸਿਹਤ ਮੰਤਰੀ ਰੋਸ ਬੇਟਸ ਦੀ ਬ੍ਰਿਸਬੇਨ ਵਿੱਚ ਚੌਥੇ ਟੈਸਟ ਦੇ ਲਈ ਇਕਾਂਤਵਾਸ ਦੇ ਦਿਸ਼ਾ ਨਿਰਦੇਸ਼ਾ ਦੇ ਬਾਰੇ ਵਿੱਚ ਟਿੱਪਣੀ ਭਾਰਤੀ ਕ੍ਰਿਕਟ ਕੰਟੋਰਲ ਬੋਰਡ (ਬੀਸੀਸੀਆਈ) ਨੂੰ ਰਾਸ ਨਹੀਂ ਆਈ ਹੈ। ਉੱਥੇ ਹੀ ਉਹ ਹੁਣ ਚੌਥੇ ਟੈਸਟ ਦਾ ਹਿੱਸਾ ਬਣਨ ਨੂੰ ਲੈ ਕੇ ਵਿਚਾਰ ਕਰ ਰਹੇ ਹਨ। ਬੀਸੀਸੀਆਈ ਦਾ ਮੰਨਣਾ ਹੈ ਕਿ ਟੀਮ ਦੀ ਛਵੀ ਨੂੰ ਗਲ਼ਤ ਤਰੀਕੇ ਨਾਲ ਦਖਾਇਆ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Jan 4, 2021, 10:49 PM IST

ਨਵੀਂ ਦਿੱਲੀ: ਕੁਈਨਜ਼ਲੈਂਡ ਦੇ ਸਿਹਤ ਮੰਤਰੀ ਰੋਸ ਬੇਟਸ ਦੀ ਬ੍ਰਿਸਬੇਨ ਵਿੱਚ ਚੌਥੇ ਟੈਸਟ ਦੇ ਲਈ ਇਕਾਂਤਵਾਸ ਦੇ ਦਿਸ਼ਾ ਨਿਰਦੇਸ਼ਾ ਦੇ ਬਾਰੇ ਵਿੱਚ ਟਿੱਪਣੀ ਭਾਰਤੀ ਕ੍ਰਿਕਟ ਕੰਟੋਰਲ ਬੋਰਡ (ਬੀਸੀਸੀਆਈ) ਨੂੰ ਰਾਸ ਨਹੀਂ ਆਈ ਹੈ। ਉੱਥੇ ਹੀ ਉਹ ਹੁਣ ਚੌਥੇ ਟੈਸਟ ਦਾ ਹਿੱਸਾ ਬਣਨ ਨੂੰ ਲੈ ਕੇ ਵਿਚਾਰ ਕਰ ਰਹੇ ਹਨ। ਬੀਸੀਸੀਆਈ ਦਾ ਮੰਨਣਾ ਹੈ ਕਿ ਟੀਮ ਦੀ ਛਵੀ ਨੂੰ ਗਲ਼ਤ ਤਰੀਕੇ ਨਾਲ ਦਿਖਾਇਆ ਗਿਆ ਹੈ।

ਹਾਲ ਹੀ ਦੇ ਘਟਨਾਕ੍ਰਮ ਨੂੰ ਦੇਖਦੇ ਹੋਏ ਬੀਸੀਸੀਆਈ ਇਸ ਗੱਲ ਉੱਤੇ ਮੁੜ ਤੋਂ ਵਿਚਾਰ ਕਰ ਰਹੇ ਹਨ ਕਿ ਕੀ ਉਸ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਨੂੰ ਤਿੰਨ ਮੈਚਾਂ ਦੇ ਮੁਕਾਬਲੇ ਵਿੱਚ ਬਦਲ ਦੇਣਾ ਚਾਹੀਦਾ ਹੈ ਅਤੇ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਪਿੰਕ ਟੈਸਟ ਦੇ ਨਾਲ ਲੜੀ ਦਾ ਅੰਤ ਕਰ ਦੇਣਾ ਚਾਹੀਦਾ।

ਏਐਨਆਈ ਨਾਲ ਗੱਲਬਾਤ ਕਰਦੇ ਹੋਏ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਪਿਛਲੇ ਕੁਝ ਦਿਨਾਂ ਦੇ ਘਟਨਾਕ੍ਰਮ ਦੇ ਬਾਰੇ ਦੱਸਿਆ ਕਿ ਬੇਟਸ ਦੀ ਟਿੱਪਣੀਆਂ ਨੂੰ ਅਣਸੁਣਾ ਕਰ ਦੇਣਾ ਚਾਹੀਦਾ ਅਤੇ ਇਸ ਨਾਲ ਹੋਣ ਵਾਲੇ ਬਦਲਾਵਾਂ ਨੂੰ ਟਾਲ ਦੇਣਾ ਚਾਹੀਦਾ ਸੀ ਕਿਉਂਕਿ ਭਾਰਤੀ ਬੋਰਡ ਨੇ ਕ੍ਰਿਕੇਟ ਆਸਟ੍ਰੇਲਿਆ ਦੇ ਨਾਲ ਇਕਜੁੱਟ ਹੋ ਕੇ ਖੜੇ ਰਹਿਣਾ ਸੁਚਨਿਤ ਕੀਤਾ ਹੈ।

ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਜਨ ਪ੍ਰਤੀਨਿਧ ਨਹੀਂ ਚਾਹੁੰਦਾ ਕਿ ਟੀਮ ਜਾਏ ਅਤੇ ਖੇਡੇ, ਤਾਂ ਇਹ ਦੁਖਦਾਈ ਹੈ। ਸਿਡਨੀ ਵਿੱਚ 14 ਦਿਨ ਦਾ ਇਕਾਂਤਵਾਸ ਪੂਰਾ ਕਰਨ ਦੇ ਬਾਅਦ ਰੋਹਿਤ ਸ਼ਰਮਾ ਦੇ ਵੱਲ ਇਸ਼ਾਰਾ ਕਰਦੇ ਹੋਏ ਅਧਿਕਾਰੀ ਨੇ ਕਿਹਾ ਕਿ ਪਬਲਿਕੀ ਭਾਰਤੀ ਟੀਮ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨਾ ਅਤੇ ਇਹ ਦੱਸਣਾ ਕੀ ਟੀਮ ਨਿਯਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦੀ ਹੈ ਤਾਂ ਇਹ ਗ਼ਲਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.