ETV Bharat / sports

ਭਾਰਤ ਖਿਲਾਫ ਟੈਸਟ ਸੀਰੀਜ਼ ਡ੍ਰਾਅ ਕਰਨਾ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ: ਜੋ ਰੂਟ - Drawing a Test series against India

ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਤੁਸੀਂ ਹਾਲ ਦੇ ਦਿਨਾਂ ਚ ਘਰੇਲੂ ਮੈਦਾਨਾਂ ਤੇ ਭਾਰਤ ਦਾ ਰਿਕਾਰਡ ਦੇਖਿਆ ਤਾਂ ਅਸਾਧਾਰਣ ਹੈ ਇਸ ਲਈ ਸਾਡੇ ਲਈ ਇਸ ਮੈਚ ਨੂੰ ਡ੍ਰਾਅ ਕਰਵਾਉਣ ਅਸਲ ਚ ਇੱਕ ਚੰਗੀ ਉਪਲਬਧੀ ਹੋਵੇਗੀ ਖਾਸ ਕਰਕੇ ਪਿਛਲੇ ਦੋ ਮੈਚਾਂ ਤੋਂ ਬਾਅਦ

ਤਸਵੀਰ
ਤਸਵੀਰ
author img

By

Published : Mar 3, 2021, 3:23 PM IST

ਅਹਿਮਦਾਬਾਦ: ਭਾਰਤ ਦੇ ਖਿਲਾਫ ਚੌਥੇ ਅਤੇ ਆਖਿਰੀ ਟੈਸਟ ਮੈਚ ਤੋਂ ਪਹਿਲਾਂ ਇੰਗਲੈਂਡ ਦੇ ਕਪਤਨਾ ਜੋ ਰੂਟ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਟੀਮ ਇਹ ਟੈਸਟ ਸੀਰੀਜ ਡਰਾਅ ਕਰਵਾਉਣ ਚ ਸਫਲ ਰਹਿੰਦੀ ਹੈ ਤਾਂ ਇੱਕ ਕਪਤਾਨ ਦੇ ਤੌਰ ਚ ਇਨ੍ਹਾਂ ਦੇ ਲਈ ਇਹ ਸਭ ਤੋਂ ਵੱਡੀ ਸਫਲਤਾ ਹੋਵੇਗੀ।

ਚਾਰ ਟੈਸਟ ਮੈਚਾਂ ਦੀ ਸੀਰੀਜ ਚ ਭਾਰਤ ਫਿਲਹਾਲ 2-1 ਤੋਂ ਅੱਗੇ ਹੈ ਅਤੇ ਮੇਜਬਾਨ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ਚ ਕੁਆਲੀਫਾਈ ਕਰਨ ਦੇ ਲਈ ਆਖਿਰੀ ਟੈਸਟ ਮੈਚ ਜਿੱਤਣ ਦੀ ਜਾਂ ਡਰਾਅ ਕਰਨ ਦੀ ਲੋੜ ਹੈ।

ਦੂਜੇ ਪਾਸੇ ਇੰਗਲੈਂਡ ਪਹਿਲਾਂ ਹੀ ਡਬਲਯੂਟੀਸੀ ਦੇ ਫਾਇਨਲ ਦੀ ਰੇਸ ਤੋਂ ਬਾਹਰ ਹੋ ਚੁੱਕਿਆ ਹੈ ਜੇਕਰ ਉਹ ਸਿਰਫ ਚਾਰ ਮੈਚਾਂ ਦੀ ਲੜੀ 2-2 ਨਾਲ ਸਮਾਪਤ ਕਰਨ ਦੇ ਲਈ ਕੇਡ ਰਹੇ ਹਨ ਜੇਕਰ ਇੰਗਲੈਂਡ ਆਖਿਰੀ ਟੈਸਟ ਜਿੱਤਦਾ ਹੈ ਤਾਂ ਆਸਟ੍ਰੇਲੀਆ ਡਬਲਯੂਟੀਸੀ ਫਾਈਨਲ ਚ ਦਾਖਿਲ ਕਰ ਜਾਏਗਾ।

ਇੱਕ ਵੇੱਬਸਾਈਟ ਨੇ ਜੋ ਰੂਟ ਦੇ ਹਵਾਲੇ ਚ ਕਿਹਾ ਹੈ ਕਿ, 'ਤੁਸੀਂ ਹਾਲ ਦੇ ਦਿਨਾਂ ਚ ਘਰੇਲੂ ਮੈਦਾਨਾਂ ਤੇ ਭਾਰਤ ਦਾ ਰਿਕਾਰਡ ਦੇਖੋਂ ਤਾਂ ਜੋ ਕਿ ਵਿਸ਼ਵਾਸ ਤੋਂ ਬਾਹਰ ਹੈ। ਇਸ ਲਈ ਸਾਡੇ ਲਈ ਇਸ ਮੈਚ ਨੂੰ ਡ੍ਰਾਅ ਕਰਵਾਉਣਾ ਅਸਲ ਚ ਇਕ ਚੰਗਾ ਮੌਕਾ ਹੈ ਖਾਸ ਕਰਕੇ ਪਿਛਲੇ ਦੋ ਮੈਚਾਂ ਤੋਂ ਬਾਅਦ ਸਾਡੇ ਲਈ ਪਿਛਲੇ ਦੋ ਹਫਤੇ ਚੁਣੌਤੀ ਨਾਲ ਭਰੇ ਰਹੇ ਪਰ ਇਹ ਸਾਨੂੰ ਇਕ ਟੀਮ ਦੇ ਤੌਰ ਤੇ ਪਰਿਭਾਸ਼ਿਤ ਨਹੀਂ ਕਰਦਾ ਹੈ। ਸਾਨੂੰ ਕੁਝ ਵਿਸ਼ੇਸ਼ ਕਰਨ ਦੇ ਲਈ ਇੱਕ ਅਸਲ ਮੌਕੇ ਦੇ ਰੂਪ ਨਾਲ ਦੇਖਣਾ ਹੋਵੇਗਾ।"

ਇਹ ਵੀ ਪੜੋ: ਸ਼ਾਟਗਨ ਵਰਲਡ ਕੱਪ: ਭਾਰਤੀ ਪੁਰਸ਼ਾਂ ਦੀ ਸਕਿੱਟ ਟੀਮ ਨੇ ਜਿੱਤਿਆ ਕਾਂਸੀ ਤਗ਼ਮਾ

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨਿਸ਼ਚਿਤ ਤੌਰ ਤੇ ਕਪਤਾਨ ਦੇ ਰੂਪ ਚ ਮੇਰੀ ਸਭ ਤੋਂ ਵੱਡੀ ਪ੍ਰਾਪਤੀਆਂ ਚ ਇੱਕ ਹੋਵੇਗਾ। ਅਸੀਂ ਪਿਛਲੇ ਕੁਝ ਸਾਲਾਂ ਚ ਘਰ ਤੋਂ ਦੂਰ ਜੋ ਵੀ ਮੁਕਾਮ ਹਾਸਿਲ ਕੀਤਾ ਹੈ ਉਹ ਅਸਲ ਚ ਵਧੀਆ ਹੈ ਜੇਕਰ ਅਸੀਂ ਇਸ ਖੇਡ ਨੂੰ ਜਿੱਤਦੇ ਹਾਂ ਤਾਂ ਇਸ ਦੌਰੇ ਤੇ ਖੇਡੇ ਗਏ 6 ਮੈਚਾਂ ਚ ਚੌਥੀ ਜਿੱਤ ਹੋਵੇਗੀ। ਖਿਡਾਰੀਆਂ ਦੇ ਲਈ ਵਿਦੇਸ਼ੀ ਹਾਲਾਤ ਚ ਇਹ ਹਾਸਿਲ ਕਰਨਾ ਇਕ ਬਹੁਤ ਵੱਡੀ ਅਤੇ ਸ਼ਾਨਦਾਰ ਪ੍ਰਾਪਤੀ ਹੋਵੇਗੀ ਇਸਲਈ ਇਹ ਸਾਡੇ ਲਈ ਇਕ ਮਹਾਨ ਪ੍ਰੇਰਣਾ ਦੇਣ ਵਾਲਾ ਹੈ। ਭਾਰਤ ਨੇ ਇਸੇ ਮੈਦਾਨ ਚ ਤੀਜੇ ਟੈਸਟ ਮੈਚ ਚ ਇੰਗਲੈਂਡ ਨੂੰ ਮਹਿਜ਼ ਦੋ ਦਿਨਾਂ ਚ ਦਸ ਵਿਕੇਟ ਨਾਲ ਹਰਾਇਆ ਸੀ।

ਜੋ ਰੂਟ ਨੇ ਕਿਹਾ ਹੈ ਕਿ, "ਚੌਥੇ ਟੈਸਟ ਮੈਚ ਦੇ ਲਈ ਡਾਮ ਬੇਸ ਨੂੰ ਟੀਮ ਚ ਸਾਮਿਲ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਪਿਚ ਪਿਛਲੇ ਮੈਚ ਵਰਗਾ ਹੀ ਵਤੀਰਾ ਕਰਦੀ ਹੈ ਤਾਂ ਇਹ ਬੇਸ ਦੇ ਲਈ ਇਕ ਸ਼ਾਨਦਾਰ ਮੌਕਾ ਹੋਵੇਗਾ। ਉਹ ਨਿਸ਼ਚਿਤ ਤੌਰ ਤੇ ਚੋਣ ਚ ਸ਼ਾਮਿਲ ਹੈ। ਉਹ ਬਹੁਤ ਹੀ ਵਧੀਆ ਨੌਜਵਾਨ ਖਿਡਾਰੀ ਹਨ। ਜੇਕਰ ਅਸੀ ਪਿਛਲੇ ਮੈਚ ਚ ਚੁਣੇ ਗਏ ਖਿਡਾਰੀਆਂ ਨੂੰ ਦੇਖਿਆ ਤਾਂ ਅਸੀਂ ਟੀਮ ਨੂੰ ਚੁਣਨੇ ਦੇ ਤਰੀਕੇ ਦੇ ਮਾਮਲੇ ਚ ਖੁਦਨੂੰ ਗਲਤ ਪਾਇਆ। ਅਸੀਂ ਪਿਚ ਨੂੰ ਗਲਤ ਸਮਝਿਆ।"

ਰੂਟ ਨੇ ਅੱਗੇ ਕਿਹਾ, "ਜੇਕਰ ਪਿਚ ਪਿਛਲੇ ਮੈਚ ਦੀ ਤਰ੍ਹਾਂ ਹੀ ਹੈ ਤਾਂ ਬੇਸ਼ਕ ਡੋਮ ਇਕ ਸ਼ਾਨਦਾਰ ਵਿਕਲੱਪ ਹੋਵੇਗਾ। ਉਨ੍ਹਾਂ ਦਾ ਕੌਸ਼ਲ ਪੱਧਰ ਮੇਰੇ ਤੋਂ ਬਹੁਤ ਉੱਤੇ ਹੈ ਉਹ ਇਸ ਤੇ ਗੇਂਦਬਾਜੀ ਕਰਨ ਦੇ ਲਈ ਬਹੁਤ ਹੀ ਉਤਸੁਕ ਹੋਣਗੇ। ਅਸੀਂ ਨਿਸ਼ਚਿਚ ਤੌਰ ਤੇ ਇਸ ਪਿਚ ਨੂੰ ਸਪੀਨ ਕਰਨ ਦੀ ਉਮੀਦ ਕਰ ਰਹੇ ਹਨ। ਇਹ ਸਿਖਲਾਈ ਵਿਚ ਸਾਡੇ ਫੋਕਸ ਦਾ ਇਕ ਵੱਡਾ ਹਿੱਸਾ ਹੈ, ਇਸ ਲਈ ਅਸੀਂ ਖੇਡ ਵਿਚ ਸ਼ਾਮਿਲ ਹੋਣ ਲਈ ਤਿਆਰ ਹਾਂ. ”

ETV Bharat Logo

Copyright © 2025 Ushodaya Enterprises Pvt. Ltd., All Rights Reserved.