ETV Bharat / sports

ਮਯੰਕ ਅਗਰਵਾਲ ਨੇ 8 ਮੈਚਾਂ ਵਿੱਚ ਜੜਿਆ ਦੂਸਰਾ ਦੋਹਰਾ ਸੈਂਕੜਾ - ਇੰਦੌਰ ਟੈਸਟ

ਮਯੰਕ ਅਗਰਵਾਲ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਵਿੱਚ ਸ਼ਾਨਦਾਰ ਦੋਹਰਾ ਸੈਂਕੜਾ ਲਾਇਆ। ਮਯੰਕ ਦਾ ਇਹ 8 ਮੈਚਾਂ ਦੀਆਂ 12 ਪਾਰੀਆਂ ਵਿੱਚ ਦੂਸਰਾ ਦੋਹਰਾ ਸੈਂਕੜਾ ਹੈ।

ਮਯੰਕ ਅਗਰਵਾਲ ਨੇ 8 ਮੈਚਾਂ ਵਿੱਚ ਜੜਿਆ ਦੂਸਰਾ ਦੋਹਰਾ ਸੈਂਕੜਾ
author img

By

Published : Nov 15, 2019, 5:37 PM IST

ਇੰਦੌਰ: ਮਯੰਕ ਅਗਰਵਾਲ ਨੇ ਬੰਗਲਾਦੇਸ਼ ਵਿਰੁੱਧ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣੇ ਕਰਿਅਰ ਦਾ ਦੂਸਰਾ ਦੋਹਰਾ ਸੈਂਕੜਾ ਲਾਇਆ ਹੈ। ਇਸ ਦੇ ਨਾਲ ਹੀ ਉਹ 8 ਮੈਚਾਂ ਦੀਆਂ 12 ਪਾਰੀਆਂ ਵਿੱਚ 2 ਦੋਹਰੇ ਸੈਂਕੜੇ ਲਾਉਣ ਵਾਲੇ ਦੂਸਰੇ ਨੰਬਰ ਦੇ ਖਿਡਾਰੀ ਬਣ ਗਏ ਹਨ।

mayank agarwal double century
ਮਯੰਕ ਅਗਰਵਾਲ ਦੋਹਰਾ ਸੈਂਕੜਾ ਲਾਉਣ ਉਪਰੰਤ।

ਦੋਹਰੇ ਸੈਂਕੜਿਆਂ ਦੀ ਸੂਚੀ ਵਿੱਚ ਹਾਲਾਂਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਸਭ ਤੋਂ ਅੱਗੇ ਹਨ, ਜਿੰਨ੍ਹਾਂ ਨੇ ਆਪਣੇ ਕਰਿਅਰ ਦੀਆਂ ਸ਼ੁਰੂਆਤੀ 5 ਪਾਰੀਆਂ ਵਿੱਚ ਹੀ 2 ਦੋਹਰੇ ਸੈਂਕੜੇ ਲਾਏ ਸਨ। ਤੀਸਰੇ ਨੰਬਰ ਉੱਤੇ ਡਾਨ ਬ੍ਰੈਡਮੈਨ ਹਨ ਜਿੰਨ੍ਹਾਂ ਨੇ 13 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ ਸੀ।

ਇਸ ਸੂਚੀ ਵਿੱਚ ਵੈਸਟ-ਇੰਡੀਜ਼ ਦੇ ਲਾਰੈਂਸ ਰੋ 14 ਪਾਰੀਆਂ ਦੇ ਨਾਲ ਚੌਥੇ ਸਥਾਨ ਉੱਤੇ ਹਨ ਜਦਕਿ ਦੱਖਣੀ ਅਫ਼ਰੀਕਾ ਦੇ ਗ੍ਰੀਮ ਸਮਿਥ 15 ਪਾਰੀਆਂ ਦੇ ਨਾਲ 5ਵੇਂ ਸਥਾਨ ਉੱਤੇ ਹਨ।

ਇਸੇ ਤਰ੍ਹਾਂ ਵਾਲੀ ਹੇਮੰਡ 16 ਪਾਰੀਆਂ ਦੇ ਨਾਲ 6ਵੇਂ ਅਤੇ ਭਾਰਤ ਦੇ ਚੇਤੇਸ਼ਵਰ ਪੁਜਾਰਾ 18 ਪਾਰੀਆਂ ਦੇ ਨਾਲ 7ਵੇਂ ਸਥਾਨ ਉੱਤੇ ਹਨ।

ਮਯੰਕ ਨੇ ਬੀਤੇ ਮਹੀਨੇ ਦੱਖਣੀ ਅਫ਼ਰੀਕਾ ਦੇ ਨਾਲ ਆਯੋਜਿਤ ਟੈਸਟ ਲੜੀ ਦੌਰਾਨ ਵਿਸ਼ਾਖਾਪਟਨਮ ਵਿੱਚ 215 ਦੌੜਾਂ ਦੀ ਪਾਰੀ ਖੇਡੀ ਸੀ। ਉਹ ਮਯੰਕ ਦਾ ਪਹਿਲਾ ਸੈਂਕੜਾ ਸੀ, ਜਿਸ ਨੂੰ ਮਯੰਕ ਨੇ ਦੋਹਰੇ ਸੈਂਕੜੇ ਵਿੱਚ ਤਬਦੀਲ ਕੀਤਾ ਸੀ।

ਮਯੰਕ ਦਾ ਇਹ ਤੀਸਰਾ ਸੈਂਕੜਾ ਹੈ। ਮਯੰਕ ਨੇ ਪੂਣੇ ਟੈਸਟ ਵਿੱਚ ਵੀ 108 ਦੌੜਾਂ ਦੀ ਪਾਰੀ ਖੇਡੀ ਸੀ।

Intro:ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਪੰਜਾਬ ਰਾਜ ਅੰਡਰ 25 ਵੂਮੈਨ ਖੇਡਾਂ ਦਾ ਆਗਾਜ਼ ਖੇਡ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਆਈ ਏ ਐਸ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਖੇਡਾਂ ਸ਼ੁਰੂ ਕਰਨ ਦਾ ਦਾ ਐਲਾਨ ਕੀਤਾ ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਪਹੁੰਚੇ ਖਿਡਾਰੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਦੀ 3600 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਬਾਈ ਪ੍ਰਕਾਰ ਦੀਆਂ ਖੇਡਾਂ ਹੋਣੀਆਂ ਹਨ ਇਨ੍ਹਾਂ ਖਿਡਾਰੀਆਂ ਦੇ ਰਹਿਣ ਸਹਿਣ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਖਿਡਾਰੀਆਂ ਦੇ ਮਨੋਰੰਜਨ ਦੇ ਲਈ ਪੰਜਾਬੀ ਲੋਕ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਵੱਖ ਵੱਖ ਜ਼ਿਲਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਬਹੁਤ ਹੀ ਸ਼ਾਨਦਾਰ ਹਨ ਅਤੇ ਉਨ੍ਹਾਂ ਨੂੰ ਆਪਣੇ ਤੇ ਪੱਕਾ ਵਿਸ਼ਵਾਸ ਹੈ ਕਿ ਉਹ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਜਾਣਗੇ ਇਸ ਮੌਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੇ ਲਈ ਮਾਨਸਾ ਜ਼ਿਲ੍ਹੇ ਦਾ ਮਾਣ ਅਤੇ ਏਸ਼ੀਅਨ ਖੇਡਾਂ ਦੀ ਸਿਲਵਰ ਮੈਡਲ ਜੇਤੂ ਮਨਪ੍ਰੀਤ ਕੌਰ ਸੀ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ

ਬਾਈਟ ਮਨਪ੍ਰੀਤ ਕੌਰ ਖਿਡਾਰੀ

ਬਾਈਟ ਕੋਮਲਪ੍ਰੀਤ ਕੌਰ ਖਿਡਾਰੀ

ਬਾਈਟ ਸੁਪ੍ਰਿਆ ਖਿਡਾਰੀ

ਬਾਈਟ ਮਨਪ੍ਰੀਤ ਕੌਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ

Report Kuldip Dhaliwal Mansa

Body:ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਪੰਜਾਬ ਰਾਜ ਅੰਡਰ 25 ਵੂਮੈਨ ਖੇਡਾਂ ਦਾ ਆਗਾਜ਼ ਖੇਡ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਆਈ ਏ ਐਸ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਖੇਡਾਂ ਸ਼ੁਰੂ ਕਰਨ ਦਾ ਦਾ ਐਲਾਨ ਕੀਤਾ ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਪਹੁੰਚੇ ਖਿਡਾਰੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਦੀ 3600 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਬਾਈ ਪ੍ਰਕਾਰ ਦੀਆਂ ਖੇਡਾਂ ਹੋਣੀਆਂ ਹਨ ਇਨ੍ਹਾਂ ਖਿਡਾਰੀਆਂ ਦੇ ਰਹਿਣ ਸਹਿਣ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਖਿਡਾਰੀਆਂ ਦੇ ਮਨੋਰੰਜਨ ਦੇ ਲਈ ਪੰਜਾਬੀ ਲੋਕ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਵੱਖ ਵੱਖ ਜ਼ਿਲਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਬਹੁਤ ਹੀ ਸ਼ਾਨਦਾਰ ਹਨ ਅਤੇ ਉਨ੍ਹਾਂ ਨੂੰ ਆਪਣੇ ਤੇ ਪੱਕਾ ਵਿਸ਼ਵਾਸ ਹੈ ਕਿ ਉਹ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਜਾਣਗੇ ਇਸ ਮੌਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੇ ਲਈ ਮਾਨਸਾ ਜ਼ਿਲ੍ਹੇ ਦਾ ਮਾਣ ਅਤੇ ਏਸ਼ੀਅਨ ਖੇਡਾਂ ਦੀ ਸਿਲਵਰ ਮੈਡਲ ਜੇਤੂ ਮਨਪ੍ਰੀਤ ਕੌਰ ਸੀ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ

ਬਾਈਟ ਮਨਪ੍ਰੀਤ ਕੌਰ ਖਿਡਾਰੀ

ਬਾਈਟ ਕੋਮਲਪ੍ਰੀਤ ਕੌਰ ਖਿਡਾਰੀ

ਬਾਈਟ ਸੁਪ੍ਰਿਆ ਖਿਡਾਰੀ

ਬਾਈਟ ਮਨਪ੍ਰੀਤ ਕੌਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ

Report Kuldip Dhaliwal Mansa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.