ਕੋਲਕਾਤਾ: ਮੀਡੀਆ ਸੂਤਰਾਂ ਮੁਤਾਬਕ ਇਹ ਖ਼ਬਰ ਮਿਲੀ ਹੈ ਕਿ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੌਰਵ ਗਾਂਗੁਲੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਾਂਗੁਲੀ ਕੋਲਕਾਤਾ ਦੇ ਵੁੱਡਲੈਂਡ ਹਸਪਤਾਲ ਵਿੱਚ ਦਾਖਲ ਹਨ ਤੇ ਇਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
-
He had a heart issue and is in Woodlands hospital. But is stable will need a procedure confirm hospital sources. Should be out of the woods in the next few hours. I wish him a speedy recovery. @SGanguly99
— Boria Majumdar (@BoriaMajumdar) January 2, 2021 " class="align-text-top noRightClick twitterSection" data="
">He had a heart issue and is in Woodlands hospital. But is stable will need a procedure confirm hospital sources. Should be out of the woods in the next few hours. I wish him a speedy recovery. @SGanguly99
— Boria Majumdar (@BoriaMajumdar) January 2, 2021He had a heart issue and is in Woodlands hospital. But is stable will need a procedure confirm hospital sources. Should be out of the woods in the next few hours. I wish him a speedy recovery. @SGanguly99
— Boria Majumdar (@BoriaMajumdar) January 2, 2021
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਟਵੀਟ
-
"Sad to hear that Sourav Ganguly suffered a mild cardiac arrest and has been admitted to hospital. Wishing him a speedy and full recovery," tweets West Bengal CM Mamata Banerjee. https://t.co/neXSwr5UUG pic.twitter.com/Eud5BqgiLt
— ANI (@ANI) January 2, 2021 " class="align-text-top noRightClick twitterSection" data="
">"Sad to hear that Sourav Ganguly suffered a mild cardiac arrest and has been admitted to hospital. Wishing him a speedy and full recovery," tweets West Bengal CM Mamata Banerjee. https://t.co/neXSwr5UUG pic.twitter.com/Eud5BqgiLt
— ANI (@ANI) January 2, 2021"Sad to hear that Sourav Ganguly suffered a mild cardiac arrest and has been admitted to hospital. Wishing him a speedy and full recovery," tweets West Bengal CM Mamata Banerjee. https://t.co/neXSwr5UUG pic.twitter.com/Eud5BqgiLt
— ANI (@ANI) January 2, 2021
ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਟਵੀਟ ਕਰਦਿਆਂ ਕਿਹਾ, "ਇਹ ਸੁਣ ਕੇ ਅਫਸੋਸ ਹੋਇਆ ਕਿ ਸੌਰਵ ਗਾਂਗੁਲੀ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਸੀਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕਰਦੇ ਹਾਂ।"