ETV Bharat / sports

ਆਮਿਰ ਖਾਨ ਅੱਜ ਆਈਪੀਐਲ 2022 ਦੇ ਫਾਈਨਲ 'ਚ ਕੁਮੈਂਟਰੀ ਕਰਦੇ ਆਉਣਗੇ ਨਜ਼ਰ - ਫਾਈਨਲ ਮੈਚ ਦੀ ਕੁਮੈਂਟਰੀ ਕਰਨ ਲਈ ਤਿਆਰ ਆਮਿਰ ਖਾਨ

ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਫ਼ਿਲਮੀ ਐਕਟਰ ਆਮਿਰ ਖਾਨ ਇੰਡੀਅਨ ਪ੍ਰੀਮੀਅਰ ਲੀਗ 2022 (IPL2022) ਦੇ ਫਾਈਨਲ ਮੈਚ ਦੀ ਕੁਮੈਂਟਰੀ ਕਰਨ ਲਈ ਤਿਆਰ ਹਨ। ਜਿੱਥੇ ਉਹ ਆਪਣੀ ਆਉਣ ਵਾਲੀ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਰਿਲੀਜ਼ ਕਰਨਗੇ, ਉੱਥੇ ਹੀ ਅਮਿਰ ਖਾਨ ਦੇ ਨਾਲ ਕੁੱਝ ਸਾਬਕਾ ਕ੍ਰਿਕਟਰ ਵੀ ਸ਼ਾਮਲ ਹੋਣਗੇ ਤੇ ਜੋ ਆਈਪੀਐਲ 2022 ਦੌਰਾਨ ਕੁਮੈਂਟਰੀ ਦੀ ਸਟੂਡੀਓ ਵਿੱਚ ਕੁਮੈਂਟਰੀ ਕਰਦੇ ਦਿਖਾਈ ਦੇਣਗੇ।

ਆਮਿਰ ਖਾਨ ਅੱਜ ਆਈਪੀਐਲ 2022 ਦੇ ਫਾਈਨਲ 'ਚ ਕੁਮੈਂਟਰੀ ਕਰਦੇ ਆਉਣਗੇ ਨਜ਼ਰ

author img

By

Published : May 29, 2022, 5:08 PM IST

ਹੈਦਰਾਬਾਦ: ਲਗਭਗ 2 ਮਹੀਨਿਆਂ ਦੀ ਸਖ਼ਤ ਕਾਰਵਾਈ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (IPL) ਦਾ 2022 ਸੀਜ਼ਨ ਆਪਣੇ ਆਖਰੀ ਪਲਾਂ 'ਤੇ ਪਹੁੰਚ ਗਿਆ ਹੈ। ਜਿੱਥੇ ਐਤਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਖਿਤਾਬੀ ਲੜਾਈ ਲਈ ਆਹਮੋ-ਸਾਹਮਣੇ ਹੋਣਗੇ। ਗੁਜਰਾਤ ਲਈ ਆਪਣੇ ਘਰੇਲੂ ਮੈਦਾਨ 'ਤੇ ਟਰਾਫੀ ਜਿੱਤਣਾ ਉਨ੍ਹਾਂ ਦੇ ਪਹਿਲੇ ਸੈਸ਼ਨ 'ਚ ਸ਼ਾਨਦਾਰ ਵਾਧਾ ਹੋਵੇਗਾ।

ਇਸੇ ਤਹਿਤ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਫ਼ਿਲਮੀ ਐਕਟਰ ਆਮਿਰ ਖਾਨ ਇੰਡੀਅਨ ਪ੍ਰੀਮੀਅਰ ਲੀਗ 2022 (IPL2022) ਦੇ ਫਾਈਨਲ ਮੈਚ ਦੀ ਕੁਮੈਂਟਰੀ ਕਰਨ ਲਈ ਤਿਆਰ ਹਨ। ਜਿੱਥੇ ਉਹ ਆਪਣੀ ਆਉਣ ਵਾਲੀ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਰਿਲੀਜ਼ ਕਰਨਗੇ, ਉੱਥੇ ਹੀ ਅਮਿਰ ਖਾਨ ਦੇ ਨਾਲ ਕੁੱਝ ਸਾਬਕਾ ਕ੍ਰਿਕਟਰ ਵੀ ਸ਼ਾਮਲ ਹੋਣਗੇ ਤੇ ਜੋ ਆਈਪੀਐਲ 2022 ਦੌਰਾਨ ਕੁਮੈਂਟਰੀ ਦੀ ਸਟੂਡੀਓ ਵਿੱਚ ਕੁਮੈਂਟਰੀ ਕਰਦੇ ਦਿਖਾਈ ਦੇਣਗੇ।

ਦੱਸ ਦਈਏ ਕਿ ਆਮਿਰ ਖਾਨ ਨੇ ਸ਼ੋਸਲ ਮੀਡਿਆ ਦੇ ਇੱਕ ਨਵੇਂ ਪਲੇਟਫਾਰਮ 'ਤੇ ਕੁਮੈਂਟਰੀ ਪੋਸਟਰ ਸ਼ੇਅਰ ਕੀਤਾ ਹੈ, ਜੋ ਕਾਫ਼ੀ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ। ਉਥੇ ਹੀ ਆਮਿਰ ਖਾਨ ਦੀ ਕੁਮੈਂਟਰੀ ਸੁਣਨ ਲਈ ਦਰਸ਼ਕ ਹੀ ਕਾਫ਼ੀ ਉਤਸ਼ਾਹਿਤ ਹਨ।

ਇਸੇ ਮੈਚ ਦੌਰਾਨ ਇੱਕ ਹੋਰ ਹੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਕਿ ਲਾਲ ਸਿੰਘ ਚੱਢਾ ਫਿਲਮ ਦਾ ਟ੍ਰੇਲਰ ਟੀ-20 ਕ੍ਰਿਕੇਟ ਫਾਈਨਲ ਵਿੱਚ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾਂ ਮੈਚ ਦੀ ਪਹਿਲੀ ਪਾਰੀ ਤੋਂ ਬਾਅਦ ਦੂਜੀ ਵਾਰ ਟ੍ਰੇਲਰ ਰਿਲੀਜ਼ ਹੋ ਸਕਦਾ ਹੈ। ਇਹ ਮੈਚ 29 ਮਈ ਸ਼ਾਮ 2022 ਦਾ ਫਾਈਰਲ ਮੈਚ ਰਾਤ 8 ਵਜੇ ਸੁਰੂ ਹੋਵੇਗਾ।

ਇਸੇ ਮੈਚ ਦੌਰਾਨ ਕਰੀਨਾ ਕਪੂਰ ਤੇ ਮੋਨਾ ਸਿੰਘ ਆਮਿਰ ਖਾਨ ਦੀ ਫਿਲਮ ਲਾਲਾ ਸਿੰਘ ਚੱਢਾ ਵਿੱਚ ਨਜ਼ਰ ਆਉਣਗੀਆਂ। ਇਹ ਫਿਲਮ ਟੌਮ ਹੈਂਕਸ ਸਟਾਰਰ ਹਾਲੀਵੁੱਡ ਫਿਲਮ ਫੋਰੈਸਟ ਗੰਪ ਦੀ ਹਿੰਦੀ ਰੁਪਾਂਤਰ ਹੈ, ਜਿਸ ਨੂੰ ਲੈ ਕੇ ਦਰਸ਼ਕ ਬਹੁਤ ਉਤਸ਼ਾਹਿਤ ਹਨ।

ਇਹ ਵੀ ਪੜੋ:- IPL 2022 Final: ਰਾਜਸਥਾਨ Vs ਗੁਜਰਾਤ, ਅੱਜ ਮਚਾਏਗਾ ਗ਼ਦਰ, ਵੀਡੀਓ 'ਚ ਦੇਖੋ IPL ਦੀਆਂ ਤਿਆਰੀਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.