ETV Bharat / sitara

ਵਿਨ ਦੀ ਨਵੀਂ ਥ੍ਰੇਲਰ ਫ਼ਿਲਮ #Bloodshot ਦਾ ਟ੍ਰੇਲਰ ਹੋਇਆ ਰਿਲੀਜ਼

author img

By

Published : Oct 21, 2019, 7:03 PM IST

ਹਾਲੀਵੁੱਡ ਫ਼ਿਲਮ Bloodshot ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਹ ਫ਼ਿਲਮ ਇੱਕ ਐਕਸ਼ਨ ਥ੍ਰੇਲਰ ਹੋਵੇਗੀ ਜਿਸ ਵਿੱਚ ਵਿਨ ਇੱਕ ਮਸ਼ੀਨ ਦੇ ਰੂਪ ਵਿੱਚ ਨਜ਼ਰ ਆਉਣਗੇ।

ਫ਼ੋਟੋ

ਮੁੰਬਈ: ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨ ਡੀਜ਼ਲ ਦੀ ਨਵੀਂ ਫ਼ਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦਾ ਨਾਂਅ Bloodshot ਹੈ। ਇਹ ਫ਼ਿਲਮ ਐਕਸ਼ਨ ਵਾਲੀ ਹੋਵੇਗੀ ਜੋ ਇਸ ਦੇ ਟ੍ਰੇਲਰ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ਵਿੱਚ ਵਿੱਚ ਵਿਨ ਨੂੰ ਇੱਕ ਪ੍ਰਕਾਰ ਦੀ ਮਸ਼ੀਨ ਬਣਾ ਦਿੱਤਾ ਜਾਂਦਾ ਹੈ ਜਿਸ ਦੇ ਸ਼ਰੀਰ ਵਿੱਚ ਕਈ ਪ੍ਰਕਾਰ ਦੇ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਫ਼ਿਲਮ ਦੀ ਕਹਾਣੀ Bloodshot ਨਾਮਕ ਕਾਮਿਕ ਬੁੱਕ ਤੋਂ ਲਈ ਗਈ ਹੈ। ਇਸ ਫ਼ਿਲਮ ਦੇ ਵਿੱਚ ਜ਼ਿਆਦਾਤਰ ਐਕਸ਼ਨ ਦੇਖਣ ਨੂੰ ਮਿਲੇਗਾ।

ਹੋਰ ਪੜ੍ਹੋ: ਬਾਬੇ ਨਾਨਕ ਦੇ ਉੁਪਦੇਸ਼ਾਂ ਨੂੰ ਦਰਸਾਉਂਦੀ ਹੈ ਫ਼ਿਲਮ ਮਿੱਟੀ ਦਾ ਬਾਵਾ

ਫ਼ਿਲਮ ਦੀ ਸ਼ੁਰੂਆਤ ਵਿੱਚ ਹੀ ਵਿਨ ਆਪਣੀ ਪ੍ਰੇਮਿਕਾ ਨਾਲ ਬਾਹਾਂ 'ਚ ਬਾਹਾਂ ਪਾ ਦਿਖਾਈ ਦਿੰਦਾ ਹੈ ਪਰ ਜਦ ਉਹ ਆਪਣਿਆਂ ਅੱਖਾਂ ਖੋਲਦਾ ਹੈ ਵਿਨ ਆਪਣੇ ਆਪ ਨੂੰ ਕਿਸੇ ਪ੍ਰਯੋਗਸ਼ਾਲਾ ਵਿੱਚ ਪਾਉਂਦਾ ਹੈ। ਫ਼ਿਲਮ ਦਾ ਨਿਰਦੇਸ਼ਕ ਡੇਵ ਵਿਲਸਨ ਵੱਲੋਂ ਕੀਤਾ ਗਿਆ ਹੈ ਤੇ ਵੀਨ ਨਾਲ ਰੇ ਗੈਰਿਸਨ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਹਾਲੇ ਤੱਕ ਤਾਰੀਖ਼ ਦੀ ਜਾਣਕਾਰੀ ਨਹੀਂ ਹੈ।

ਹੋਰ ਪੜ੍ਹੋ: ਮਾਮੀ ਫ਼ਿਲਮ ਫੈਸਟੀਵਲ 2019: ਕਈ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸ਼ਿਰਕਤ

ਇਸ ਫ਼ਿਲਮ ਤੋਂ ਪਹਿਲਾ ਵੀਨ ਦੀ ਫ਼ਿਲਮ ਫਾਸਟ ਐਡ ਫਿਊਰਿਅਸ ਰਿਲੀਜ਼ ਹੋਈ ਸੀ ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਤੇ ਬਾਕਸ ਆਫ਼ਿਸ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਦੇਖਣਯੋਗ ਹੋਵੇਗਾ ਕਿ ਵੀਨ ਦੀ ਇਹ ਫ਼ਿਲਮ ਪਹਿਲਾ ਵਾਲੀਆ ਫ਼ਿਲਮਾਂ ਨੂੰ ਮਾਤ ਦੇ ਪਾਉਂਦੀ ਹੈ ਕਿ ਨਹੀਂ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.