ETV Bharat / sitara

'ਬਿੱਗ ਬੌਸ 13' ਦੀ ਰੀਯੂਨੀਅਨ ਪਾਰਟੀ 'ਚ ਸ਼ਾਮਲ ਨਹੀਂ ਹੋਏ ਸਿਧਾਰਥ ਤੇ ਸ਼ਹਿਨਾਜ਼

author img

By

Published : Mar 10, 2020, 9:15 PM IST

'ਬਿੱਗ ਬੌਸ 13' ਦੇ ਸਾਰੇ ਮੁਕਾਬਲੇਬਾਜ਼ਾਂ ਨੇ ਹਾਲ ਹੀ ਵਿੱਚ ਇੱਕ ਰੀਯੂਨਿਅਨ ਪਾਰਟੀ ਦਾ ਪ੍ਰਬੰਧ ਕੀਤਾ। ਜਿਸ ਵਿੱਚ ਪਾਰਸ ਛਾਬੜਾ, ਮਾਹਿਰਾ ਸ਼ਰਮਾ, ਆਰਤੀ ਸਿੰਘ, ਵਿਸ਼ਾਲ ਆਦਿਤਯ ਸਿੰਘ ਅਤੇ ਸ਼ੇਫਾਲੀ ਜ਼ਾਰੀਵਾਲਾ ਅਮੇਤ ਕਈ ਸ਼ਾਮਲ ਹੋਏ। ਉੱਥੇ ਹੀ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ, ਅਸੀਮ ਰਿਯਾਜ਼, ਹਿਮਾਂਸ਼ੀ ਖੁਰਾਨਾ, ਰਸ਼ਮੀ ਦੇਸਾਈ ਅਤੇ ਦੇਬੋਲੀਨਾ ਭੱਟਾਚਾਰੀਆ ਨੇ ਰੀਯੂਨਿਅਨ ਪਾਰਟੀ ਵਿੱਚ ਸ਼ਿਰਕਤ ਨਹੀਂ ਕੀਤੀ।

siddhartha-shahnaz-do-not-join-big-boss-reunion-party
'ਬਿੱਗ ਬੌਸ 13' ਦੀ ਰੀਯੂਨੀਅਨ ਪਾਰਟੀ 'ਚ ਸ਼ਾਮਲ ਨਹੀਂ ਹੋਏ ਸਿਧਾਰਥ ਤੇ ਸ਼ਹਿਨਾਜ਼

ਮੁਬੰਈ: ਪਾਰਸ ਛਾਬੜਾ, ਮਾਹਿਰਾ ਸ਼ਰਮਾ, ਆਰਤੀ ਸਿੰਘ, ਵਿਸ਼ਾਲ ਆਦਿਤਯ ਸਿੰਘ ਅਤੇ ਸ਼ੇਫਾਲੀ ਜ਼ਾਰੀਵਾਲਾ ਨੇ ਹਾਲ ਹੀ ਵਿੱਚ 'ਬਿੱਗ ਬੌਸ 13' ਦੇ ਮੁਕਾਬਲੇਬਾਜ਼ਾਂ ਦੇ ਲਈ ਇੱਕ ਸ਼ਾਨਦਾਰ ਰੀਯੂਨੀਅਨ ਪਾਰਟੀ ਕੀਤੀ। ਇਸ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ 'ਬਿਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਸਮੇਤ ਸ਼ਹਿਨਾਜ਼ ਗਿੱਲ ਇਸ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ।

ਸ਼ੇਫਾਲੀ ਅਤੇ ਉਨ੍ਹਾਂ ਦੇ ਪਤੀ ਅਭਿਨੇਤਾ ਪਰਾਗ ਤਿਆਗੀ ਦੇ ਨਾਲ ਮਿਲਕੇ ਇਸ ਪਾਰਟੀ ਦੀ ਮਿਲਕੇ ਮੇਜ਼ਬਾਨੀ ਕੀਤੀ। ਵਿਕਾਸ ਗੁਪਤਾ ਅਤੇ ਹਿੰਦੂਸਤਾਨੀ ਭਾਊ ਨੇ ਵੀ ਇਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਪਾਰਟੀ ਵਿੱਚ ਸਾਰਿਆਂ ਨੇ ਮਿਲਕੇ ਖੂਬ ਆਨੰਦ ਲਿਆ ਅਤੇ ਮਸਤੀ ਕੀਤੀ।

ਇਹ ਵੀ ਪੜ੍ਹੋ: ਸ਼ਿਲਪਾ ਸ਼ੈੱਟੀ ਆਪਣੀ ਨੰਨ੍ਹੀ ਪਰੀ ਨਾਲ ਮੁੁੰਬਈ ਪਹੁੰਚੀ, ਵੀਡੀਓ ਹੋਇਆ ਵਾਇਰਲ

ਇਸ ਮੌਕੇ ਪਾਰਟੀ ਵਿੱਚ ਸ਼ਾਮਲ ਆਰਤੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇਸ ਪਾਰਟੀ ਦੇ ਕੁੱਝ ਪਲ ਵੀ ਸਾਂਝੇ ਕੀਤੇ। ਆਰਤੀ ਨੇ ਆਪਣੀਆਂ ਤਸਵੀਰਾਂ ਦੇ ਨਾਲ ਕੈਪਸ਼ਨ ਵਿੱਚ ਲਿਖਿਆ, "ਜੇਕਰ ਇਹ ਤਸਵੀਰਾਂ ਮਜ਼ੇਦਾਰ ਵਿਖਾਈ ਦਿੰਦੀਆਂ ਹਨ ਤਾਂ ਮੈਂ ਕਹਿ ਸਕਦੀ ਹਾਂ ਕਿ ਇਹ ਕੇਵਲ ਪਾਗਲਪਣ ਦਾ ਇੱਕ ਨਿੱਕਾ ਹਿੱਸਾ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.