ETV Bharat / sitara

ਪੰਜਾਬੀ ਫ਼ਿਲਮ ਅਮਾਨਤ 13 ਦਸੰਬਰ ਨੂੰ ਹੋਵੇਗੀ ਰਿਲੀਜ਼ - ਪੰਜਾਬੀ ਫ਼ਿਲਮ ਅਮਾਨਤ

ਪੰਜਾਬੀ ਫ਼ਿਲਮ ਅਮਾਨਤ ਇੱਕ ਵੱਖਰੇ ਜੋਨਰ ਉੱਤੇ ਬਣੀ ਇਹ ਪੰਜਾਬੀ ਫ਼ਿਲਮ ਨੂੰ 13 ਦਸੰਬਰ 2019 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਕਹਾਣੀ ਦੋ ਪਿਆਰ ਕਰਨ ਵਾਲੇ ਜੋੜੇ ਦੀ ਹੈ।

punjabi film amaanat
ਫ਼ੋਟੋ
author img

By

Published : Dec 7, 2019, 7:10 PM IST

ਬਠਿੰਡਾ: ਪੰਜਾਬੀ ਸਿਨੇਮਾ ਨੇ ਇਸ ਸਾਲ ਕਈ ਪ੍ਰਕਾਰ ਦੀਆਂ ਫ਼ਿਲਮ ਦਿੱਤੀਆਂ ਹਨ। ਹਾਲੇ ਵੀ ਸਿਨੇਮਾ ਆਪਣੇ ਦਰਸ਼ਕਾਂ ਨੂੰ ਬਹੁਤ ਕੁਝ ਦੇ ਰਿਹਾ ਹੈ, ਜਿਵੇ ਕਿ ਪੰਜਾਬੀ ਫ਼ਿਲਮ ਅਮਾਨਤ। ਇੱਕ ਵੱਖਰੇ ਜੋਨਰ ਉੱਤੇ ਬਣੀ ਇਹ ਪੰਜਾਬੀ ਫ਼ਿਲਮ ਨੂੰ 13 ਦਸੰਬਰ 2019 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਕਹਾਣੀ ਦੋ ਪਿਆਰ ਕਰਨ ਵਾਲੇ ਜੋੜੇ ਦੀ ਹੈ। ਲੇਕਿਨ ਉਨ੍ਹਾਂ ਨੂੰ ਆਪਣੇ ਪਿਆਰ ਨੂੰ ਹਾਸਲ ਕਰਨ ਲਈ ਕਾਫ਼ੀ ਸਮਾਜਿਕ ਮੁਸ਼ਕਿਲਾਂ ਤੋਂ ਗੁਜ਼ਰਨਾ ਪੈਂਦਾ ਹੈ। ਇਸ ਦੇ ਇੱਰਧ ਗਿਰਧ ਹੀ ਫ਼ਿਲਮ ਦੀ ਕਹਾਣੀ ਘੁੰਮਦੀ ਹੈ।

ਹੋਰ ਪੜ੍ਹੋ: Pati Patni Aur Woh: ਪਹਿਲੇ ਹੀ ਦਿਨ ਪਾਈਆਂ ਬਾਕਸ ਆਫਿਸ 'ਤੇ ਧੂੰਮਾਂ

ਇਸ ਫ਼ਿਲਮ ਦੇ ਵਿੱਚ ਧੀਰਜ ਕੁਮਾਰ ਤੇ ਨੇਹਾ ਪਾਵਰ ਸਾਹਨੁ ਲੀਡ ਵਿੱਚ ਨਜ਼ਰ ਆਉਣਗੇ ਅਤੇ ਇਨ੍ਹਾਂ ਦੇ ਨਾਲ ਰਾਹੁਲ ਜੰਗਰਾਲ, ਰੁਪਿੰਦਰ ਰੂਪੀ, ਮਹਾਬੀਰ ਭੁੱਲਰ, ਸੰਜੀਵ ਅੱਤਰੀ, ਹਨੀ ਮੱਟੂ ਅਤੇ ਦਿਲਾਵਰ ਸਿੰਘ ਵੀ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਰਾਯਲ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਫ਼ਿਲਮ ਰਾਹੀਂ ਉਹ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ |

ਫ਼ਿਲਮ ਦੇ ਹੁਣ ਤੱਕ ਦੋ ਗਾਣੇ ਰਿਲੀਜ਼ ਹੋ ਚੁੱਕੇ ਹਨ। ਫ਼ਿਲਮ ਦੇ ਬਾਕੀ ਦੇ ਗਾਣੇ ਵੀ ਜਲਦ ਹੀ ਰਿਲੀਜ਼ ਕੀਤੇ ਜਾਣਗੇ। ਜਿਨ੍ਹਾਂ ਵਿੱਚ ਕਮਾਲ ਖ਼ਾਨ, ਗੁਰਲੇਜ਼ ਅਖ਼ਤਰ, ਨਛੱਤਰ ਗਿੱਲ ਅਤੇ ਬਾਲੀਵੁੱਡ ਦੇ ਸਿੰਗਰ ਕ੍ਰਿਸ਼ਨਾ ਦੀ ਆਵਾਜ਼ ਸੁਨਣ ਨੂੰ ਮਿਲੇਗੀ।

ਹੋਰ ਪੜ੍ਹੋ: ਪਿੰਡ ਸਫ਼ੀਪੁਰ ਵਿੱਚ ਹੰਸ ਰਾਜ ਹੰਸ ਦੀ ਮਾਤਾ ਨੂੰ ਦਿੱਤੀ ਅੰਤਿਮ ਵਿਦਾਈ

ਫ਼ਿਲਮ ਦੇ ਗਾਣੇ ਅਤੇ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੀ ਕਹਾਣੀ ਪਵਨ ਸਿੰਘ ਤੇ ਰਵਿੰਦਰ ਬਿਰਲਾ ਵੱਲੋਂ ਲਿਖੀ ਗਈ ਹੈ ਤੇ ਫ਼ਿਲਮ ਨੂੰ ਪ੍ਰੋਡਿਊਸ ਧਰਮਬੀਰ ਗੁਰਜਰ ਅਤੇ ਕਿਰਨ ਯਾਦਵ ਨੇ ਕੀਤਾ ਹੈ। ਇਹ ਫ਼ਿਲਮ ਨੂੰ 13 ਦਸੰਬਰ ਨੂੰ ਰਿਲੀਜ਼ ਹੋਵੇਗੀ।

Intro:ਐਨ ਕੇ ਸਿਨੇ ਪ੍ਰੋਡਕ੍ਸ਼ਨ੍ਸ ਲੈਕੇ ਆ ਰਹੇ ਨੇ ਪੰਜਾਬੀ ਫਿਲਮ "ਅਮਾਨਤ"Body:
ਪੰਜਾਬੀ ਸਿਨੇਮਾ ਨੇ ਸਾਲ 2019 ਵਿੱਚ ਵੱਖ ਵੱਖ ਪ੍ਰਕਾਰ ਦੀਆਂ ਫ਼ਿਲਮ ਦਿੱਤੀਆਂ ਲੇਕਿਨ ਸਾਲ ਖਤਮ ਹੋਣ ਤੋਂ ਪਹਿਲਾ ਵੀ ਸਿਨੇਮਾ ਕੋਲ ਆਪਣੇ ਦਰਸ਼ਕਾਂ ਨੂੰ ਦਿਖਾਉਣ ਲਈ ਬਹੁਤ ਕੁਝ ਹੈ ਜਿਵੇ ਕਿ ਪੰਜਾਬੀ ਫਿਲਮ ਅਮਾਨਤ | ਇੱਕ ਵੱਖਰੇ ਜੋਨਰ ਤੇ ਬਣੀ ਇਸ ਪੰਜਾਬੀ ਫਿਲਮ ਨੂੰ 13 ਦਿਸੰਬਰ 2019 ਨੂੰ ਰਿਲੀਜ਼ ਕੀਤਾ ਜਾਏਗਾ |
ਫਿਲਮ ਦੀ ਕਹਾਣੀ ਦੋ ਪਿਆਰ ਕਰਨ ਵਾਲੇ ਜੋੜੇ ਦੇ ਉੱਤੇ ਬਣੀ ਹੈ ਲੇਕਿਨ ਓਹਨਾ ਨੂੰ ਆਪਣੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਕਿਹੜੀ ਕਿਹੜੀ ਸਮਾਜਿਕ ਮੁਸ਼ਕਿਲਾਂ ਤੋਂ ਗੁਜ਼ਰਨਾ ਪੈਂਦਾ ਹੈ, ਇਸ ਦੇ ਆਲੇ ਦਵਾਲੇ ਹੀ ਇਸ ਫਿਲਮ ਦੀ ਕਹਾਣੀ ਹੈ |
ਇਸ ਫਿਲਮ ਦੇ ਵਿੱਚ ਧੀਰਜ ਕੁਮਾਰ ਤੇ ਨੇਹਾ ਪਾਵਰ ਸਾਹਨੁ ਲੀਡ ਕਰਦੇ ਨਜ਼ਰ ਆਉਣਗੇ ਅਤੇ ਇਹਨਾਂ ਦੇ ਨਾਲ ਇਹਨਾਂ ਦਾ ਸਾਥ ਨਿਭਾਉਣਗੇ ਰਾਹੁਲ ਜੰਗਰਾਲ, ਰੁਪਿੰਦਰ ਰੂਪੀ, ਮਹਾਬੀਰ ਭੁੱਲਰ, ਸੰਜੀਵ ਅੱਤਰੀ, ਹਨੀ ਮੱਟੂ ਅਤੇ ਦਿਲਾਵਰ ਸਿੰਘ | ਫਿਲਮ ਦੇ ਕਲਾਕਾਰਾਂ ਦਾ ਨਿਰਦੇਸ਼ਣ ਕੀਤਾ ਹੈ ਰਾਯਲ ਸਿੰਘ ਨੇ ਜੋ ਕਿ ਇਸ ਫਿਲਮ ਰਾਹੀਂ ਹੀ ਆਪਣੇ ਡਾਇਰੈਕਟਰ ਦੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਨੇ |
ਫਿਲਮ ਦੇ ਹੁਣ ਤਕ ਦੋ ਗਾਣੇ ਰਿਲੀਜ਼ ਹੋ ਚੁਕੇ ਨੇ ਜਿਹਨਾਂ ਵਿੱਚ ਇਕ ਨੂੰ ਮੰਨੇ ਪ੍ਰਮੰਨੇ ਪੰਜਾਬੀ ਸਿੰਗਰ ਨਿੰਜਾ ਨੇ ਗਾਇਆ ਹੈ | ਫਿਲਮ ਦੇ ਬਾਕੀ ਦੇ ਗਾਣੇ ਵੀ ਜਲਦ ਹੀ ਰਿਲੀਜ਼ ਕੀਤੇ ਜਾਣਗੇ ਜਿਹਨਾਂ ਵਿੱਚ ਕਮਾਲ ਖਾਨ, ਗੁਰਲੇਜ਼ ਅਖ਼ਤਰ, ਨਛੱਤਰ ਗਿੱਲ ਅਤੇ ਬਾਲੀਵੁੱਡ ਦੇ ਸਿੰਗਰ ਕ੍ਰਿਸ਼ਨਾ ਦੀ ਆਵਾਜ਼ ਸੁਨਣ ਨੂੰ ਮਿਲੇਗੀ |
ਫਿਲਮ ਦੇ ਗਾਣੇ ਅਤੇ ਟ੍ਰੇਲਰ ਯੇਲਊ ਮਿਊਜ਼ਿਕ ਦੇ ਯੂਟੀਊਬ ਚੈਨਲ ਤੇ ਜਾਕੇ ਦੇਖਿਆ ਜਾ ਸਕਦਾ ਹੈ | ਫਿਲਮ ਦੀ ਕਹਾਣੀ ਲਿਖੀ ਹੈ ਪਵਨ ਸਿੰਘ ਤੇ ਰਵਿੰਦਰ ਬਿਰਲਾ ਨੇ ਅਤੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਧਰਮਬੀਰ ਗੁਰਜਰ ਅਤੇ ਕਿਰਨ ਯਾਦਵ ਨੇ | Conclusion:ਫਿਲਮ ਨੂੰ 13 ਦਿਸੰਬਰ 2019 ਨੂੰ ਰਿਲੀਜ਼ ਕੀਤਾ ਜਾਏਗਾ ਅਤੇ ਇਸ ਨੂੰ ਪੀ ਟੀ ਸੀ ਮੋਸ਼ਨ ਪਿਚਰਜ਼ ਅਤੇ ਗਲੋਬ ਮੂਵੀਜ਼ ਵੱਲੋ ਡਿਸਟ੍ਰੀਬਿਊਟ ਕੀਤਾ ਜਾਏਗਾ |
ETV Bharat Logo

Copyright © 2025 Ushodaya Enterprises Pvt. Ltd., All Rights Reserved.