ETV Bharat / sitara

ਗਾਇਕ ਸਰਬ ਬਮਰਾਹ ਨੇ ਦਿੱਤੀ ਭੜਕਾਊ ਗੀਤਾਂ ਉੱਤੇ ਆਪਣੀ ਰਾਏ

ਪੰਜਾਬੀ ਗਾਇਕ ਸਰਬ ਬਮਰਾਹ ਨੇ ਅੰਮ੍ਰਿਤਸਰ 'ਚ ਆਪਣੇ ਨਵੇਂ ਗੀਤ ਨੂੰ ਲੈਕੇ ਪ੍ਰੇੈਸ ਵਾਰਤਾ ਕੀਤੀ। ਇਸ ਸਬੰਧੀ ਪੱਤਰਕਾਰ ਵੱਲੋਂ ਉਸ ਨੂੰ ਭੜਕਾਓ ਗੀਤ ਦੇ ਸਵਾਲ ਪੁੱਛਿਆ ਗਿਆ। ਕੀ ਕਿਹਾ ਗਾਇਕ ਨੇ ਭੜਕਾਓ ਗੀਤਾਂ ਦੇ ਸਵਾਲ 'ਤੇ ਉਸ ਲਈ ਵੇਖੋ ਵੀਡੀਓ

ਫ਼ੋਟੋ
author img

By

Published : Oct 6, 2019, 9:23 PM IST

ਅੰਮ੍ਰਿਤਸਰ: ਗਾਇਕ ਸਰਬ ਬਮਰਾਹ ਨੇ ਆਪਣੇ ਨਵੇਂ ਗੀਤ ਪਿਉਰ ਲਾਇਫ਼ ਦੇ ਪ੍ਰਮੋਸ਼ਨ ਲਈ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ ਦੇ ਵਿੱਚ ਉਸ ਨੇ ਗੀਤ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਗੀਤ ਦੇ ਵਿੱਚ ਪੋਜੋਟਿਵ ਵਾਬਿਸ ਹਨ।

ਵੇਖੋ ਵੀਡੀਓ
ਪੱਤਰਕਾਰਾਂ ਨੇ ਜਦੋਂ ਭੜਕਾਊ ਗੀਤਾਂ ਤੇ ਸਰਬ ਬਮਰੇ ਨੂੰ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਗੀਤਾਂ 'ਤੇ ਟਿੱਪਣੀ ਕਰਨ ਨੂੰ ਅੱਜੇ ਉਨ੍ਹਾਂ ਦੀ ਉਮਰ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਇਹ ਗੀਤ ਅੱਜ ਦੇ ਹੀ ਨਹੀਂ ਚੱਲਦੇ ਬਲਕਿ ਕਾਫ਼ੀ ਸਮੇਂ ਤੋਂ ਚੱਲ ਰਹੇ ਹਨ। ਕਾਬਿਲ-ਏ-ਗੌਰ ਹੈ ਕਿ ਸਰਬ ਬਮਰਾਹ ਦੀ ਸ਼ਕਲ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨਾਲ ਬਹੁਤ ਮਿਲਦੀ ਹੈ। ਜਦੋਂ ਇਸ ਸਬੰਧ 'ਚ ਗਾਇਕ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਿਵੇਂ ਸਰੋਤਿਆਂ ਨੂੰ ਚੰਗਾ ਲਗਦਾ ਹੈ ਉਸ ਤਰ੍ਹਾਂ ਠੀਕ ਹੈ। ਸਰਬ ਬਮਰਾਹ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਅੱਜ-ਕੱਲ੍ਹ ਜੱਟਾਂ ਦੇ ਬੱਚੇ ਆਪਣੀਆਂ ਪੈਲੀਆਂ ਵੇਚ ਕੇ ਗਾਇਕ ਬਣ ਰਹੇ ਹਨ ਇਸ ਟ੍ਰੈਂਡ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਸ ਦਾ ਜਵਾਬ ਗਾਇਕ ਸਰਬ ਬਮਰਾਹ ਨੇ ਦਿੱਤਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੈ।

Intro:ਕਲਾ ਦੇ ਜਰੀਏ ਸਮਾਜ ਦੀ ਕੁਰੀਤੀਆਂ ਨੀ ਕੀਤਾ ਜਾ ਸਕਦਾ ਹੈ ਦੂਰ : ਸਰਬ ਬਮਰਾਹ
ਯੁਵਾ ਗਾਇਕ ਸਰਬ ਨੇ ਲਾਂਚ ਕੀਤਾ ਆਪਣੇ ਪਹਲੇ ਗੀਤਾਂ ਦਾ ਐਲਬਮ
ਐਂਕਰ : ਕਹਿੰਦੇ ਨੇ ਕਿ ਹੌਸਲਿਆਂ ਵਿਚ ਉਡਾਨ ਹੈ ਤੇ ਅਸਮਾਨ ਦੀਆਂ ਊੰਚਾਈਆਂ ਨੂੰ ਵੀ ਛੂਹਣਾ ਕੋਈ ਵੱਡੀ ਗੱਲ ਨਹੀਂ , ਇਸੇ ਹਿੰਮਤ ਤੇ ਸੋਚ ਦੇ ਨਾਲ ਅੰਮ੍ਰਿਤਸਰ ਦਾ ਯੁਵਕ ਸਰਬ ਬਮਰਾਹ ਅੱਗੇ ਵੱਧ ਰਿਹਾ ਹੈ ਜੋ ਕਿ ਗਾਇਕੀ ਦੇ ਵਿਚ ਆਪਣਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ , ਵੇਖਣ ਨੂੰ ਇਸ ਤਰਾਂ ਲੱਗਦਾ ਹੈ ਜਿਵੇ ਦਲਜੀਤ ਦੋਸਾਂਝ ਹੀ ਹੋਵੇ ਹੂਬਹੂ ਉਸਦੀ ਕਾਪੀ ਸ਼ਕਲ ਵਿਚ ਵੀ ਤੇ ਗਾਇਕੀ ਵਿਚ ਵੀ ਉਸਦੀ ਅਵਾਜ ਲੋਕਾਂ ਦੇ ਮਨ ਨੂੰ ਛੁ ਜਾਂਦੀ ਹੈBody: , ਤੇ ਉਸਦਾ ਕਿਹਨਾਂ ਇਹ ਕਿ ਇਸੇ ਦੇ ਜਰੀਏ ਸਮਾਜ ਵਿਚ ਫੈਲੀ ਕੁਰੀਤੀਆਂਨੂੰ ਖਤਮ ਕਰ ਸਮਾਜ ਦਾ ਸੁਧਾਰ ਕੀਤਾ ਜਾ ਸਕਦਾ ਹੈ , ਸਰਬ ਨੇ ਹਾਲ ਹੀ ਵਿਚ ਆਪਣੇ ਗੀਤਾਂ ਦੀ ਪਿਹਲੀ ਐਲਬਮ ਪਿਊਰ ਲਾਈਫ ਨੂੰ ਲਾਂਚ ਕੀਤਾ , , ਇਸ ਗੀਤ ਵਿਚ ਸਰਬ ਦੂਸਰਿਆਂ ਦੀ ਮਦਦ ਕਰਨ ਤੇ ਗ਼ਲਤ ਕਮ ਨਾ ਕਰਨ ਤੇ ਨਸ਼ੇ ਤੋਂ ਦੂਰ ਰਹਿਣ ਲਈ ਯੁਵਾਵਾਂ ਨੂੰ ਪ੍ਰੇਰਿਤ ਕਰ ਰਿਹਾ ਹੈ , ਸਰਬ ਨੇ ਪ੍ਰੈਸ ਕਾੰਫ਼੍ਰੇਸ ਦੇ ਦੌਰਾਨ ਦੱਸਿਆ ਕਿ ਗਾਇਕੀ ਦਾ ਸ਼ੌਕ ਉਸਨੂੰ ਬਚਪਨ ਤੋਂ ਹੀ ਹੈ , ਤੇ ਇਸੇ ਦੇ ਵਿਚ ਉਹ ਆਪਣਾ ਕੈਰਿਯਰ ਵੀ ਬਨਾਨਾ ਚਾਹੁੰਦਾ ਹੈ , ਇਸ ਲਈ ਉਸਨੂੰ ਆਪਣੇ ਪਰਿਵਾਰ ਵਲੋਂ ਵੀ ਪੂਰਾ ਸਿਹਯੋਗ ਮਿਲ ਰਿਹਾ ਹੈ , ਸਰਬ ਨੇ ਦੱਸਿਆ ਕਿ ਉਹ ਫੋਕ ਗਾਇਕੀ ਤੋਂ ਕਾਫੀ ਪ੍ਰੇਰਿਤ ਹੈ ਕਿਉਕਿ ਇਹ ਵੀ ਗਾਇਕੀ ਦਾ ਅਰਥ ਹੈ ਕਲਾ ਵਿਚ ਬਹੁਤ ਤਾਕਤ ਹੁੰਦੀ ਹੈ , ਅੱਜ ਸਾਡੇ ਸਮਾਜ ਵਿਚ ਬਹੁਤ ਸਾਰੀ ਕੁਰੀਤੀਆਂ ਫੈਲੀਆਂ ਨੇ ਜਿਨ੍ਹਾਂ ਨੂੰ ਸਮੇਂ ਰਿਹੰਦੇ ਦੂਰ ਕਰਨਾ ਚਾਹੀਦਾ ਹੈ , ਸਾਡੀ ਯੁਵਾ ਪੀੜੀ ਨਸ਼ੇ ਦੇ ਰਾਹ ਵੱਲ ਚਾਲ ਪਈ ਹੈ ਜਿਸ ਨੂੰ ਰੋਕਣਾ ਜਰੂਰੀ ਹੋ ਗਿਆ ਹੈ , Conclusion:ਪਾਰ ਸਰਬ ਇਸ ਨੂੰ ਆਪਣੀ ਗਾਇਕੀ ਦੇ ਜਰੀਏ ਸੁਧਾਰਨਾ ਚਾਹੁੰਦਾ ਹੈ , ਸਰਬ ਨੇ ਫਿਲਹਾਲ ਆਪਣਾ ਪਿਹਲਾ ਟਰੈਕ ਲਾਂਚ ਕੀਤਾ ਹੈ ਤੇ ਜਲਦ ਹੀ ਉਹ ਹੋਰ ਵੀ ਟਰੈਕ ਲਿਆਣ ਵਾਲਾ ਹੈ ਜਿਸ ਵਿਚ ਉਸਨੇ ਲੋਕਾਂ ਦੀ ਨਬਜ ਪਿਹਚਾਨ ਦੇ ਹੋਏ ਮੂਧੇ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਤੇ ਸਰਬ ਦੇ ਪਿਤਾ ਮਨਜੀਤ ਸਿੰਘ ਜੀ ਨੇ ਦੱਸਿਆ ਕਿ ਸਾਡੇ ਪਰਿਵਾਰ ਵਿਚ ਅੱਜ ਤਕ ਕਿਸੇ ਨੂੰ ਵੀ ਗਾਇਕੀ ਦਾ ਸ਼ੌਕ ਨਹੀਂ ਸੀ , ਪਰ ਹੁਣ ਸਾਡਾ ਬੇਟਾ ਸਰਬ ਇਸ ਵਿਚ ਆਪਣਾ ਭਵਿੱਖ ਵੇਖਦਾ ਹੈ ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਸਰਬ ਦੇ ਪਿਛਲੇ ਗੀਤ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਯੁਵਾ ਪੀੜੀ ਨੂੰ ਵੀ ਇਹ ਗੀਤ ਬੜਾ ਵਧੀਆ ਲਗ ਰਿਹਾ ਹੈ ਸਾਨੂ ਇਸ ਤੇ ਕਾਫੀ ਗਰਵ ਮਹਿਸੂਸ ਹੁੰਦਾ ਹੈ
ਬਾਈਟ : ਸਰਬ ਬਮਰਾਹ ਗਾਇਕ
ਬਾਈਟ : ਮਨਜੀਤ ਸਿੰਘ ( ਸਰਬ ਦਾ ਪਿਤਾ )
ETV Bharat Logo

Copyright © 2024 Ushodaya Enterprises Pvt. Ltd., All Rights Reserved.