ETV Bharat / sitara

ਸਰਗੁਣ ਨੇ ਕੀਤਾ 'ਮੁਕਲਾਵਾ' ਦਾ ਪ੍ਰਮੋਸ਼ਨ - muklawa

ਸਰਗੁਣ ਮਹਿਤਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ 'ਚ ਉਹ ਮੁਕਲਾਵਾ ਦੇ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਫ਼ੋਟੋ
author img

By

Published : Apr 29, 2019, 11:55 PM IST

ਚੰਡੀਗੜ੍ਹ: 24 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁਕਲਾਵਾ' ਅਤੇ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਇਸ ਵੇਲੇ ਟੱਕਰ ਚੱਲ ਰਹੀ ਹੈ। ਇਸ ਦੇ ਮੱਦੇਨਜ਼ਰ ਅਦਾਕਾਰਾ ਸਰਗੁਣ ਮਹਿਤਾ ਨੇ 'ਮੁਕਲਾਵਾ' ਫ਼ਿਲਮ ਨੂੰ ਪ੍ਰਮੋਟ ਕੀਤਾ ਹੈ। ਜੀ ਹਾਂ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਮੁਕਲਾਵਾ ਫ਼ਿਲਮ ਦੇ ਗੀਤ ਕਾਲਾ ਸੁਟ 'ਤੇ ਡਾਂਸ ਕਰਕੇ ਵੀਡੀਓ ਸਾਂਝੀ ਕੀਤੀ ਹੈ।

sargun
ਸਰਗੁਣ ਨੇ ਕੀਤਾ 'ਮੁਕਲਾਵਾ' ਦਾ ਪ੍ਰਮੋਸ਼ਨ
ਇਸ ਵੀਡੀਓ ਨੂੰ ਸਾਂਝਾਂ ਕਰਦੇ ਹੋਏ ਸਰਗੁਣ ਨੇ ਲਿਖਿਆ ਹੈ,"ਅਸੀਂ ਜਿੰਨ੍ਹਾਂ ਨਾਲ ਬੈਠਦੇ ਹਾਂ ਬੱਲੇਆ ਉਨ੍ਹਾਂ ਨਾਲ ਖ਼ੜਦੇ ਵੀ ਹਾਂ।" ਜ਼ਿਕਰਯੋਗ ਹੈ ਕਿ ਐਮੀ ਵਿਰਕ ਅਤੇ ਸਰਗੁਣ ਮਹਿਤਾ ਇੱਕਠੇ ਸੁਪਰਹਿੱਟ ਫ਼ਿਲਮ 'ਕਿਸਮਤ' 'ਚ ਨਜ਼ਰ ਆ ਚੁੱਕੇ ਹਨ।

Intro:Body:

Sargun mehta

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.