ETV Bharat / sitara

ਲਾਸ਼ਾਨ ਡੈਨੀਅਲਸ ਦਾ 41 ਸਾਲ ਦੀ ਉਮਰ 'ਚ ਹੋਇਆ ਦੇਹਾਂਤ - ਡੈਨੀਅਲਸ

ਮਾਈਕਲ ਜੈਕਸਨ ਅਤੇ ਲੈਡੀ ਗਾਗਾ ਵਰਗੇ ਇੰਟਰਨੈਸ਼ਨਲ ਸਿੰਗਰਾਂ ਲਈ ਗੀਤ ਲਿੱਖ ਚੁੱਕੇ ਗੈਮੀ ਵਿਨਰ ਸੋਂਗਰਾਇਟਰ ਲਾਸ਼ਾਨ ਦੀ ਬੁੱਧਵਾਰ ਨੂੰ ਇੱਕ ਦੁਰਘਟਨਾ 'ਚ ਮੌਤ ਹੋ ਗਈ ਹੈ।

ਫ਼ੋਟੋ
author img

By

Published : Sep 5, 2019, 9:43 PM IST

ਵਸ਼ਿੰਗਟਨ ਡੀ.ਸੀ: ਗ੍ਰੈਮੀ-ਵਿਨਿੰਗ ਲਿਖਾਰੀ ਲਾਸ਼ਾਨ ਡੈਨੀਅਲਸ ਦੀ 41 ਸਾਲ ਦੀ ਉਮਰ ਚ ਮੌਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਲਿਖਾਰੀ ਦੀ ਪਤਨੀ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ।

ਅਪ੍ਰੈਲ ਡੇਨਿਯਲਸ ਨੇ ਬੁੱਧਵਾਰ ਨੂੰ ਸਾਂਝਾ ਕੀਤਾ ਕਿ ਲਾਸ਼ਾਨ ਸਾਊਥ ਕੈਲੀਫ਼ਾਰਨੀਆ 'ਚ ਹੋਈ ਕਾਰ ਦੁਰਘਟਨਾ ਦਾ ਸ਼ਿਕਾਰ ਹੋਏ ਹਨ।

  • we was supposed go crazy next week... appreciate you for fuckin wit me OG.. your legacy will never be forgotten! this shit crazy! RIP Lashawn Daniels 💔

    — Kehlani (@Kehlani) September 4, 2019 " class="align-text-top noRightClick twitterSection" data=" ">

ਅਪ੍ਰੈਲ ਲਿਖਦੀ ਹੈ,"ਸਾਨੂੰ ਸਾਡੇ ਪਿਆਰੇ ਪਤੀ,ਪਿਤਾ, ਦੋਸਤ ਅਤੇ ਪਰਿਵਾਰਕ ਮੈਂਬਰ ਲਾਸ਼ਾਨ ਡੇਨਿਯਲਸ ਦੇ ਜਾਣ ਦੀ ਖ਼ਬਰ ਨੂੰ ਦਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ।"

  • The entire music community is feeling the loss of one of the greatest to ever do it..... LaShawnDaniels...we just stood together a week ago. No words......

    — Kirk Franklin (@kirkfranklin) September 4, 2019 " class="align-text-top noRightClick twitterSection" data=" ">

ਬਿਗ ਸ਼ਿਜ ਦੇ ਨਾਂਅ ਨਾਲ ਮਸ਼ਹੂਰ ਡੇਨਿਯਲਸ ਆਈਕੋਨਿਨ ਡੇਸਿਟਨੀਸ ਚਾਈਲਡ ਦੇ ਹਿੱਟ ਗੀਤ 'ਸੇ ਮਾਈ ਨੇਮ' ਦੇ ਪਿੱਛੇ ਦਾ ਅਸਲੀ ਕਾਰਨ ਸੀ।

ਲਾਸ਼ਾਨ ਡੈਨੀਅਲਸ ਦੀ ਮੌਤ ਦਾ ਹਾਲੀਵੁੱਡ ਦੀਆਂ ਕਈ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ।

ਲਾਸ਼ਾਨ ਡੈਨੀਅਲਸ ਇੱਕ ਅਜਿਹੀ ਪ੍ਰਤੀਭਾ ਦੇ ਮਾਹਿਰ ਸਨ ਜਿਨ੍ਹਾਂ ਨੂੰ 2001 'ਚ 'ਬੇਸਟ ਆਰ ਐਂਡ ਬੀ ਸਾਂਗ' ਲਈ ਗ੍ਰੈਮੀ ਅਵਾਰਡ ਮਿਲਿਆ ਸੀ।

Intro:Body:

bollywood

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.