ETV Bharat / sitara

ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ - ਫ਼ਿਲਮ ਡਾਕਾ

ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ਡਾਕਾ ਦਾ ਪ੍ਰਮੋਸ਼ਨ ਕਰਨ ਲਈ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਪ੍ਰਮੋਸ਼ਨ ਵੇਲੇ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਮੀਡੀਆ ਦੇ ਰੂ-ਬ-ਰੂ ਹੁੰਦਿਆਂ ਕੀ ਕਿਹਾ ਉਨ੍ਹਾਂ ਆਪਣੀ ਫ਼ਿਲਮ ਬਾਰੇ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ
author img

By

Published : Oct 21, 2019, 7:31 PM IST

ਅੰਮ੍ਰਿਤਸਰ: 1 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਫ਼ਿਲਮ ਡਾਕਾ ਦਾ ਪ੍ਰਮੋਸ਼ਨ ਗਿੱਪੀ ਗਰੇਵਾਲ ਬੜੀ ਮਿਹਨਤ ਦੇ ਨਾਲ ਕਰ ਰਹੇ ਹਨ। ਹਾਲ ਹੀ ਦੇ ਵਿੱਚ ਗਿੱਪੀ ਗਰੇਵਾਲ ਆਪਣੀ ਫ਼ਿਲਮ ਡਾਕਾ ਦੇ ਪ੍ਰਮੋਸ਼ਨ ਲਈ ਸ਼ਹਿਰ ਪਹੁੰਚੇ। ਇਸ ਮੌਕੇ ਉਹ ਦਰਬਾਰ ਸਾਹਿਬ ਵਿੱਖੇ ਨਤਮਸਤਕ ਹੋਏ। ਮੀਡੀਆ ਦੇ ਨਾਲ ਮੁਖ਼ਾਤਿਬ ਹੁੰਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਜਦੋਂ ਵੀ ਸ਼ਹਿਰ 'ਚ ਪ੍ਰਮੋਸ਼ਨ ਕਰਨ ਲਈ ਆਉਂਦੇ ਨੇ ਤਾਂ ਸ੍ਰੀ ਦਰਬਾਰ ਸਾਹਿਬ ਮੱਥਾ ਜ਼ਰੂਰ ਟੇਕਦੇ ਹਨ। ਫ਼ਿਲਮ ਬਾਰੇ ਗੱਲਬਾਤ ਕਰਦਿਆਂ ਗਿੱਪੀ ਨੇ ਕਿਹਾ ਕਿ ਉਹ 6 ਸਾਲ ਬਾਅਦ ਜ਼ਰੀਨ ਖ਼ਾਨ ਦੇ ਨਾਲ ਫ਼ਿਲਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਜ਼ਰੀਨ ਖ਼ਾਨ ਨਾਲ ਜੱਟ ਜੇਮਸ ਬੌਂਡ ਫ਼ਿਲਮ ਕੀਤੀ ਸੀ। ਇਹ ਫ਼ਿਲਮ ਪਾਲੀਵੁੱਡ 'ਚ ਸੁਪਰਹਿੱਟ ਸਾਬਿਤ ਹੋਈ ਸੀ।

ਵੇਖੋ ਵੀਡੀਓ

ਫ਼ਿਲਮ ਡਾਕਾ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਜ਼ਰੀਨ ਖ਼ਾਨ ਇੱਕ ਅਜਿਹੀ ਅਦਾਕਾਰਾ ਹੈ ਜੋ ਬਾਲੀਵੁੱਡ ਅਤੇ ਪਾਲੀਵੁੱਡ ਦੋਹਾਂ ਫ਼ਿਲਮ ਇੰਡਸਟਰੀਆਂ 'ਚ ਕੰਮ ਕਰ ਰਹੀ ਹੈ। ਜਦੋਂ ਉਸ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕਿਹੜੀਆਂ ਫ਼ਿਲਮਾਂ ਕਰਨੀਆਂ ਉਨ੍ਹਾਂ ਨੂੰ ਜ਼ਿਆਦਾ ਪਸੰਦ ਹਨ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪੰਜਾਬੀ 'ਚ ਅਜੇ ਮੈਂ ਦੋ ਹੀ ਫ਼ਿਲਮਾਂ ਕੀਤੀਆਂ ਹਨ ਅਤੇ ਦੋਵੇਂ ਗਿੱਪੀ ਗਰੇਵਾਲ ਦੇ ਨਾਲ ਕੀਤੀਆਂ ਹਨ। ਪੰਜਾਬੀ ਫ਼ਿਲਮਾਂ ਦਾ ਤਜ਼ੁਰਬਾ ਦੱਸਦੇ ਹੋਏ ਜ਼ਰੀਨ ਖ਼ਾਨ ਨੇ ਕਿਹਾ ਪੰਜਾਬੀ ਫ਼ਿਲਮਾਂ ਦਾ ਤਜ਼ੁਰਬਾ ਜ਼ਿਆਦਾ ਵਧੀਆ ਹੈ।

ਜ਼ਿਕਰਏਖ਼ਾਸ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦਾ ਉਹ ਸਿਤਾਰਾ ਹੈ ਜਿਸ ਨੇ ਕਈ ਹਿੱਟ ਫ਼ਿਲਮਾਂ ਇਸ ਸਾਲ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ ਚੋਂ ਅਰਦਾਸ ਕਰਾਂ ਨੇ ਸਭ ਤੋਂ ਜ਼ਿਆਦਾ ਨਾਂ ਕਮਾਇਆ ਹੈ।

Intro:ਪੰਜਾਬੀ ਫਿਲਮ ਡਾਕਾ ਦੀ ਟੀਮ ਸਚਕਾਹਨਦ ਵਿਚ ਹੋਈ ਨਤਮਸਤਕ
ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਨੇ ਕਿਹਾ ਵਾਹਿਗੁਰੂ ਦਾ ਅਸ਼ੀਰਵਾਦ ਲੈਣ ਲਈ ਆਏ ਹਾਂ
ਜ਼ਰੀਨ ਕਹਾਂ ਨੇ ਕਿਹਾ ਛੇ ਸਾਲ ਬਾਅਦ ਗਿੱਪੀ ਦੇ ਨਾਲ ਬਣਾਈ ਹੈ ਫਿਲਮ

ਐਂਕਰ : ਅੰਮ੍ਰਿਤਸਰ ਵਿਚ ਪੰਜਾਬੀ ਗਾਇਕ ਤੇ ਫ਼ਿਲਮੀ ਕਲਾਕਾਰ ਗਿਪੀ ਗਰੇਵਾਲ ਤੇ ਉਨ੍ਹਾਂ ਨਾਲ ਬਾਲੀਵੁਡ ਦੀ ਫ਼ਿਲਮੀ ਕਲਾਕਾਰ ਜ਼ਰੀਨ ਖਾਨ ਵੀ ਉਨ੍ਹਾਂ ਦੇ ਨਾਲ ਤੇ ਆਪਣੀ ਪੁਂਜਾਬੀ ਫਿਲਮ ਡਾਕਾ ਦੀ ਪੂਰੀ ਟੀਮ ਨਾਲ ਸੱਚਖੰਡ ਨਾਲ ਨਤਮਸਤਕ ਹੋਣ ਲਈ ਪੁਜੇ , Body:ਸਚਕਹੈੰਡ ਵਿਚ ਨਤਮਸਤਕ ਹੋਂਟੋਂ ਬਾਅਦ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਗਿੱਪੀ ਗਰੇਵਾਲ ਜਦੋ ਵੀ ਸਾਡੀ ਕੋਈ ਫੀਮ ਰਿਲੀਜ ਹੋਣ ਵਾਲੀ ਹੁੰਦੀ ਹੈ ਜਾ ਫਿਰ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਹੁੰਦਾ ਹੈ ਤੇ ਅਸੀਂ ਇਥੇ ਸੱਚਖੰਡ ਸ਼੍ਰੀ ਹਰਿ ਮੰਦਿਰ ਸਾਹਿਬ ਵਿਚ ਨਤਮਸਤਕ ਹੋਣ ਲਈ ਜਰੂਰ ਆਂਦੇ ਹਾਂ ਤੇ ਜਾ ਜਦੋ ਵੀ ਅੰਮ੍ਰਿਤਸਰ ਦਾ ਸਦਾ ਫੇਰ ਹੋਵੇ ਤੇ ਅਸੀਂ ਵਾਹਿਗਰੂ ਦਾ ਸ਼ੁਕਰਾਨਾ ਕਰਨ ਲਈ ਆਈ ਦਾ ਹੈ ਉਨ੍ਹਾਂ ਦੱਸਿਆ ਕਿ ਸਾਡੀ ਪੰਜਾਬੀ ਫਿਲ ਡਾਕਾ ਆ ਰਹੀ ਹੈ ਇਸ ਲਈ ਅੱਜ ਅਸੀਂ ਸਾਰੀ ਫਿਲਮ ਦੀ ਟੀਮ ਦੇ ਨਾਲ ਇਥੇ ਪੁਜੇ ਹਾਂ ਤੇ ਵਾਹਿਗੁਰੂ ਦਾ ਸ਼ੁਕਰ ਕਰਨ ਆਏ ਹਾਂ , ਉਨ੍ਹਾਂ ਕਿਹਾ ਸਾਡੀ ਪਿੱਛੇ ਫਿਲਮ ਆਈ ਸੀ ਅਰਦਾਸ ਉਸ ਟਾਈਮ ਵੀ ਅਸੀਂ ਗੁਰੂ ਘਰ ਅਸ਼ੀਰਵਾਦ ਲੈਣ ਲਈ ਆਏ ਸੀ ਤੇ ਹੁਣ ਡਾਕਾ ਫਿਲਮ ਦੇ ਲਈ ਵਾਹਿਗੁਰੂ ਦਾ ਅਸ਼ੀਰਵਾਦ ਲੈਣ ਆਏ ਹਾਂ ,Conclusion:ਇਹ ਫਿਲਮ ਵੀ ਥਾਨੁ ਜਰੂਰ ਪੈਸਾਂ ਆਵੇਗੀ ਕਿਉਕਿ ਇਸ ਫਿਲਮ ਵਿਚ ਕਾਮੇਡੀ , ਰੋਮਾਂਸ , ਐਕਸ਼ਨ ਤੇ ਚੰਗੇ ਗਾਣੇ ਵੀ ਹਨ , ਤੇ ਉਨ੍ਹਾਂ ਦੇ ਨਾਲ ਆਈ ਫਿਲਮ ਦੀ ਹੀਰੋਇਨ ਜੜੀਂ ਖਾਨ ਨੇ ਕਿਹਾ ਡਾਕ ਜੋ ਫਿਲਮ ਹੈ ਬੜੀ ਵਧੀਆ ਫੀਮ ਹੈ ਸਾਡੀ ਦੋਵਾਂ ਦੀ ਇਹ ਫਿਲਮ ਛੇ ਸਾਲ ਬਾਅਦ ਆ ਰਹੀ ਹੈ ਇਸ ਤੋਂ ਪਿਹਲਾ ਮੇਰੀ ਗਿੱਪੀ ਦੇ ਨਾਲ ਜੇਮਸ ਬੰਦ ਆਈ ਸੀ ਜਿਹੜੀ ਤੁਸੀਂ ਲੋਕਾਂ ਨੇ ਬੜੀ ਪਸੰਦ ਕੀਤੀ ਸੀ , ਉਨ੍ਹਾਂ ਕਿਹਾ ਹਿੰਦੀ ਫ਼ਿਲਮ ਦਾ ਆਪਣਾ ਤੁਜਰਬਾ ਹੈ ਤੇ ਪੁਂਜਾਬੀ ਫਿਲਮ ਦਾ ਆਪਣਾ ਵੱਖਰਾ ਤਜੁਰਬਾ ਹੈ ਪੱਜਾਬੀ ਫ਼ਿਲਮਾਂ ਅਜੇ ਤਕ ਮੈ ਦੋ ਬਣਾਈ ਹੈ ਤੇ ਇਹ ਦੋਵੇ ਗਿੱਪੀ ਗਰੇਵਾਲ ਦੇ ਨਾਲ ਹੈ ਉਮੀਦ ਹੈ ਕਿ ਤਹਾਨੂੰ ਇਹ ਫਿਲਮ ਬੜੀ ਵਧੀਆ ਲਗੇਗੀ
ਬਾਈਟ : ਗਿੱਪੀ ਗਰੇਵਾਲ ਪੰਜਾਬੀ ਗਾਇਕ ਤੇ ਫ਼ਿਲਮੀ ਕਲਾਕਾਰ
ਬਾਈਟ : ਜ਼ਰੀਨ ਖਾਨ ਬਾੱਲੀਵੁਡ ਕਲਾਕਾਰ
ETV Bharat Logo

Copyright © 2025 Ushodaya Enterprises Pvt. Ltd., All Rights Reserved.