ETV Bharat / sitara

ਜੋਸ਼ ਅਤੇ ਜ਼ਜਬੇ ਨਾਲ ਭਰਪੂਰ ਨਾਢੂ ਖ਼ਾਂ ਦਾ ਟਾਈਟਲ ਟ੍ਰੈਕ - motivation

ਨਾਢੂ ਖ਼ਾਂ ਦੇ ਟਾਈਟਲ ਟ੍ਰੈਕ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

ਫ਼ੋਟੋ
author img

By

Published : Apr 30, 2019, 10:01 PM IST

ਚੰਡੀਗੜ੍ਹ: 26 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ ਨਾਢੂ ਖ਼ਾਂ ਨੂੰ ਜਿੱਥੇ ਦਰਸ਼ਕਾਂ ਨੇ ਪਸੰਦ ਕੀਤਾ ਹੈ। ਉੱਥੇ ਹੀ ਇਸ ਫ਼ਿਲਮ ਦਾ ਟਾਈਟਲ ਟ੍ਰੈਕ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ 29 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਹੈ।
ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਇਹ ਗੀਤ ਹਿੰਮਤ ਹਾਰ ਰਹੇ ਬੰਦੇ 'ਚ ਜੋਸ਼ ਭਰ ਸਕਦਾ ਹੈ। ਇਸ ਗੀਤ ਦੀ ਵੀਡੀਓ ਨੂੰ ਵੇਖ ਕੇ ਬਾਲੀਵੁੱਡ ਫ਼ਿਲਮ 'ਦੰਗਲ' ਦੀ ਯਾਦ ਆਉਂਦੀ ਹੈ। ਵੀਡੀਓ 'ਚ ਅਦਾਕਾਰ ਹੌਬੀ ਧਾਲੀਵਾਲ ਹਰੀਸ਼ ਵਰਮਾ ਨੂੰ ਪਹਿਲਵਾਨੀ ਨੇ ਗੁਰ ਸਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਇਸ ਗੀਤ ਨੂੰ ਅਵਾਜ਼ ਮਸ਼ਹੂਰ ਗਾਇਕ ਦਲੇਰ ਮਹਿੰਦੀ ਨੇ ਦਿੱਤੀ ਹੈ। ਸੁਖਜਿੰਦਰ ਸਿੰਘ ਬੱਬਲ ਵਲੋਂ ਲਿਖਿਤ ਇਸ ਗੀਤ ਦਾ ਮਿਊਜਿਕ ਕੁਲਦੀਪ ਸ਼ੁਕਲਾ ਨੇ ਕੀਤਾ ਹੈ। ਇਮਰਾਨ ਸ਼ੇਖ ਵੱਲੋਂ ਨਿਰਦੇਸ਼ਿਤ ਇਸ ਗੀਤ ਨੂੰ ਹੁਣ ਤੱਕ 21 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

Intro:Body:

Nadu khan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.