ETV Bharat / sitara

ਪੰਜਾਬੀ ਦਾ ਉਭਰਦਾ ਗਾਇਕ 'ਸਤਨਾਮ ਅਖ਼ਤਾਬ', ਸੁਣੋ! ਗੀਤ 'ਆਦਤ' - Satnam Akhtab new song release adat

ਸੁਣੋ! ਪੰਜਾਬੀ ਦੇ ਉਭਰਦੇ ਗਾਇਕ ਸਤਨਾਮ ਅਖ਼ਤਾਬ( Satnam Akhtab) ਦਾ ਗੀਤ ...।

ਪੰਜਾਬੀ ਦਾ ਉਭਰਦਾ ਗਾਇਕ 'ਸਤਨਾਮ ਅਖ਼ਤਾਬ', ਸੁਣੋ! ਗੀਤ 'ਆਦਤ'

author img

By

Published : Mar 12, 2022, 2:11 PM IST

ਚੰਡੀਗੜ੍ਹ: ਪੰਜਾਬੀ ਗਾਇਕੀ ਬਾਰੇ ਕਿਹਾ ਜਾਂਦਾ ਹੈ ਕਿ ਇੱਟ ਚੁੱਕੀ ਤੋਂ ਗਾਇਕ ਨਿਕਲਦੇ ਨੇ। ਹਾਂ ਇਹ ਗੱਲ ਸੱਚ ਹੀ ਆ। ਪੰਜਾਬੀ ਵਿੱਚ ਆਏ ਦਿਨ ਨਵੇਂ ਗਾਇਕ ਉਭਰ ਰਹੇ ਹਨ, ਜਿਹਨਾਂ ਦਾ ਵਿਸ਼ੇ, ਆਲਾਪ ਬਿਲਕੁਲ ਵੀ ਰਿਵਾਇਤੀ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗਾਇਕ ਬਾਰੇ ਦੱਸਣ ਜਾ ਰਹੇ ਹਾਂ ਜਿਹੜਾ ਕਿ ਪੰਜਾਬੀ ਦਾ ਨਵਾਂ ਗਾਇਕ ਹੈ, ਗਾਇਕ ਸਤਨਾਮ ਅਖ਼ਤਾਬ( Satnam Akhtab)।

ਪੰਜਾਬੀ ਦਾ ਉਭਰਦਾ ਗਾਇਕ 'ਸਤਨਾਮ ਅਖ਼ਤਾਬ', ਸੁਣੋ! ਗੀਤ 'ਆਦਤ'
ਪੰਜਾਬੀ ਦਾ ਉਭਰਦਾ ਗਾਇਕ 'ਸਤਨਾਮ ਅਖ਼ਤਾਬ', ਸੁਣੋ! ਗੀਤ 'ਆਦਤ'

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਸਤਨਾਮ ਦਾ ਅੱਜ ( ਸ਼ਨੀਵਾਰ) ਨੂੰ ਗੀਤ ਰਿਲੀਜ਼ ਹੋ ਗਿਆ। ਰਿਲੀਜ਼ ਗੀਤ 'ਆਦਤ'। ਤੁਹਾਨੂੰ ਦੱਸ ਦਈਏ ਕਿ ਅਖ਼ਤਾਬ ਦਾ ਗੀਤ ਆਦਤ ਇੱਕ ਵਿਛੜੀ ਪ੍ਰੇਮ ਕਹਾਣੀ ਦੇ ਇਰਦ ਗਿਰਦ ਘੁੰਮ ਦਾ।

  • " class="align-text-top noRightClick twitterSection" data="">

ਥੋੜਾ ਗੀਤ ਬਾਰੇ

ਗੀਤ ਦੀ ਕਹਾਣੀ ਵਿੱਚ ਪ੍ਰੇਮੀ ਦੀ ਪ੍ਰੇਮਿਕਾ ਦਾ ਵਿਆਹ ਕਿਤੇ ਹੋਰ ਹੋ ਗਿਆ ਹੁੰਦਾ ਹੈ। ਪ੍ਰੇਮਿਕਾ ਮਿਲਣ ਦੀ ਇੱਛਾ ਕਰਦੀ ਹੈ ਅਤੇ ਪ੍ਰੇਮੀ ਉਸ ਨੂੰ ਬੇਨਤੀ ਕਰਦਾ ਹੈ ਕਿ ਮੈਨੂੰ ਨਾ ਮਿਲ, ਮੈਂ ਇਸ ਸਦਮੇ ਵਿਚੋਂ ਹੁਣੀ ਹੀ ਨਿਕਲਿਆ ਹਾਂ। ਬਾਕੀ ਤੁਸੀਂ ਗੀਤ ਹੀ ਸੁਣ ਸਕਦੇ ਹੋ। ਗੀਤ ਨੂੰ 'ਮਾਇਆ ਰਿਕਾਡਿੰਗ ਐਂਡ ਕੁਲਵਿੰਦਰ ਗਿੱਲ' ਦੁਆਰਾ ਪੇਸ਼ ਕੀਤਾ ਗਿਆ ਹੈ, ਗਾਇਕ ਸਤਨਾਮ ਅਖ਼ਤਾਬ, ਬੋਲ ਜੱਸੀ ਭੁੱਲਰ ਅਤੇ ਨਿਰਮਾਤਾ ਕੁਲਵਿੰਦਰ ਗਿੱਲ ਹੈ।

ਗਾਇਕ ਸਤਨਾਮ ਅਖ਼ਤਾਬ ਬਾਰੇ

ਸਤਨਾਮ ਅਖ਼ਤਾਬ ਦਾ ਪੂਰਾ ਨਾਮ ਸਤਨਾਮ ਸਿੰਘ ਹੈ, ਗਾਇਕ ਮਾਲਵੇ ਦੇ ਪਿੰਡ ਢਪਾਲੀ ਦਾ ਰਹਿਣ ਵਾਲਾ ਹੈ, ਅਖ਼ਤਾਬ ਨੂੰ ਕੁਦਰਤ ਨੇ ਇੱਕ ਚੰਗਾ ਗਲਾ ਬਖਸ਼ਿਆ ਹੈ, ਜਿਸਨੂੰ ਤੁਸੀਂ ਗੀਤ ਰਾਹੀਂ ਦੇਖ ਸੁਣ ਲਿਆ ਹੋਣਾ ਹੈ।

ਗਾਇਕ ਦੀ ਇੱਕ ਹੋਰ ਖ਼ੂਬੀ

ਤੁਹਾਨੂੰ ਦੱਸ ਦਈਏ ਕਿ ਉਭਰਦੇ ਗਾਇਕ ਦੀ ਇੱਕ ਹੋਰ ਖੂਬੀ ਆ, ਜਿਸਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ, ਗਾਇਕ ਮੂੰਹ ਨਾਲ ਹੀ ਬਹੁਤ ਸੋਹਣੀ ਬਾਂਸਰੀ ਵਜਾ ਲੈਂਦੇ ਹਨ। ਜਿਸ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ।

ਇਹ ਵੀ ਪੜ੍ਹੋ:ਜੁਬਿਨ ਨੌਟਿਆਲ ਇਸ ਅਦਾਕਾਰਾ ਨਾਲ ਕਰਨਗੇ ਵਿਆਹ

ETV Bharat Logo

Copyright © 2024 Ushodaya Enterprises Pvt. Ltd., All Rights Reserved.