ETV Bharat / sitara

ਅਪ੍ਰੈਲ 2022 'ਚ ਆਲੀਆ ਭੱਟ ਰਣਬੀਰ ਕਪੂਰ ਦਾ ਵਿਆਹ, ਕੀ ਇੱਥੇ ਲੈਣਗੇ ਸੱਤ ਫੇਰੇ? - TIE THE KNOT IN APRIL 2022 IN RAJASTHAN

ਰਣਬੀਰ ਕਪੂਰ ਅਤੇ ਆਲੀਆ ਭੱਟ ਮੌਜੂਦਾ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਰਣਬੀਰ ਕਪੂਰ ਆਲੀਆ ਭੱਟ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਇਹ ਜੋੜੀ ਜਲਦੀ ਹੀ ਵਿਆਹ ਕਰਨ ਦੇ ਮੂਡ ਵਿੱਚ ਆਉਣ ਵਾਲੇ ਹਨ।

ਅਪ੍ਰੈਲ 2022 'ਚ ਆਲੀਆ ਭੱਟ-ਰਣਬੀਰ ਕਪੂਰ ਦਾ ਵਿਆਹ, ਕੀ ਇੱਥੇ ਲੈਣਗੇ ਸੱਤ ਫੇਰੇ?

author img

By

Published : Feb 7, 2022, 1:41 PM IST

ਹੈਦਰਾਬਾਦ: ਰਣਬੀਰ ਕਪੂਰ ਅਤੇ ਆਲੀਆ ਦੇ ਫੈਂਨਜ਼ ਦੇ ਲਈ ਇੱਕ ਖੁਸ਼ਖਬਰੀ ਹੈ, ਦਰਅਸਲ ਰਣਬੀਰ ਆਲੀਆ ਵਿਆਹ ਕਰਨ ਜਾ ਰਹੇ ਹਨ। ਫੈਂਨਜ਼ ਨੂੰ ਇਹ ਜੋੜੀ ਦੇ ਵਿਆਹ ਦੇ ਬਹੁਤ ਹੀ ਇੰਤਜ਼ਾਰ ਹੈ।

ਲੱਗਦਾ ਹੈ ਹੁਣ ਉਹ ਪਲ ਆ ਰਹੇ ਹਨ, ਜਿਸ ਵਿੱਚ ਇਹ ਜੋੜੀ ਵਿਆਹ ਕਰ ਕੇ ਇੱਕ ਦੂਜੇ ਦੀ ਹੋ ਜਾਵੇਗੀ। ਸਾਲ 2022 ਦੀ ਸ਼ੁਰੂਆਤ ਵਿੱਚ ਕਈ ਖਾਸ਼ ਸ਼ਖਸੀਅਤਾਂ ਨੇ ਵਿਆਹ ਕਰਵਾ ਲਿਆ ਹੈ। ਬੀਤੇ ਸਮੇਂ ਵਿੱਚ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਵੀ ਵਿਆਹ ਵਿੱਚ ਸਮਾਂ ਨਾ ਲਾਉਂਦੇ ਹੋਏ ਵਿਆਹ ਕਰਵਾ ਲਿਆ ਹੈ। ਹੁਣ ਰਣਬੀਰ ਅਤੇ ਆਲੀਆ ਦੇ ਵਿਆਹ ਦਾ ਇੰਤਜ਼ਾਰ ਹੈ।

ਅਪ੍ਰੈਲ 2022 'ਚ ਆਲੀਆ ਭੱਟ ਰਣਬੀਰ ਕਪੂਰ ਦਾ ਵਿਆਹ, ਕੀ ਇੱਥੇ ਲੈਣਗੇ ਸੱਤ ਫੇਰੇ?

ਇਸ ਸਾਲ ਕਈ ਸਟਾਰ ਦਾ ਵਿਆਹ ਹੋਣ ਵਾਲਾ ਹੈ, ਜਿਹਨਾਂ ਵਿੱਚ ਆਲੀਆ ਅਤੇ ਰਣਬੀਰ ਵੀ ਆਉਂਦੇ ਹਨ। ਜੋੜੀ ਬੀਤੇ ਤਿੰਨ ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਅਤੇ ਆਲੀਆ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝਣੇ ਜਾ ਰਹੇ ਹਨ, ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਅਪ੍ਰੈਲ ਵਿੱਚ ਇਹ ਜੋੜੀ ਵਿਆਹ ਕਰਵਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਇਹ ਜੋੜੀ ਆਪਣਾ ਵਿਆਹ ਮੁੰਬਈ ਵਿੱਚ ਵੀ ਕਰਵਾ ਸਕਦੇ ਹਨ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋੜੀ ਵਿਆਹ ਵਿੱਚ ਨੇੜਲੇ ਰਿਸ਼ਤੇਦਾਰ ਅਤੇ ਪਰਿਵਾਰ ਨੂੰ ਬੁਲਾਉਣ ਦੇ ਮੂਡ ਵਿੱਚ ਹਨ।

ਤੁਾਹਨੂੰ ਦੱਸ ਦਈਏ ਕਿ ਇਹ ਜੋੜੀ ਇੱਕ ਦੂਜੇ ਨੂੰ ਸਾਲ 2017 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਹੈ।

ਇਹ ਵੀ ਪੜ੍ਹੋ:SRK ਨੇ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.