ਮੁੰਬਈ : ਤਨੁਸ਼੍ਰੀ ਦੱਤਾ ਵੱਲੋਂ ਨਾਨਾ ਪਾਟੇਕਰ ਉੱਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਜਾਣ ਮਗਰੋਂ ਪੁਲਿਸ ਜਾਂਚ ਵਿੱਚ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਉੱਤੇ ਤਨੁਸ਼੍ਰੀ ਦੱਤਾ ਨੇ ਰੋਸ ਪ੍ਰਗਟ ਕੀਤਾ ਹੈ।
-
Tanushee Dutta statement: A corrupt police force & legal system giving a clean chit to an even more corrupt person Nana who has been accused even in the past of bullying,intimidation and harassment by several women in the film Industry. https://t.co/p2zNNTn50I
— ANI (@ANI) June 13, 2019 " class="align-text-top noRightClick twitterSection" data="
">Tanushee Dutta statement: A corrupt police force & legal system giving a clean chit to an even more corrupt person Nana who has been accused even in the past of bullying,intimidation and harassment by several women in the film Industry. https://t.co/p2zNNTn50I
— ANI (@ANI) June 13, 2019Tanushee Dutta statement: A corrupt police force & legal system giving a clean chit to an even more corrupt person Nana who has been accused even in the past of bullying,intimidation and harassment by several women in the film Industry. https://t.co/p2zNNTn50I
— ANI (@ANI) June 13, 2019
-
Tanushree Dutta alleged harassment case against Nana Patekar: Nana Patekar's lawyer, Advocate Aniket Nikam says, "The entire allegations against my client were false from the inception. My client is innocent and justice will be served." (file pic) pic.twitter.com/c2zjRcZFzP
— ANI (@ANI) June 13, 2019 " class="align-text-top noRightClick twitterSection" data="
">Tanushree Dutta alleged harassment case against Nana Patekar: Nana Patekar's lawyer, Advocate Aniket Nikam says, "The entire allegations against my client were false from the inception. My client is innocent and justice will be served." (file pic) pic.twitter.com/c2zjRcZFzP
— ANI (@ANI) June 13, 2019Tanushree Dutta alleged harassment case against Nana Patekar: Nana Patekar's lawyer, Advocate Aniket Nikam says, "The entire allegations against my client were false from the inception. My client is innocent and justice will be served." (file pic) pic.twitter.com/c2zjRcZFzP
— ANI (@ANI) June 13, 2019
ਪਿਛਲੇ ਸਾਲ ਮੀ ਟੂ ਮੁਹਿੰਮ ਤਹਿਤ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਉੱਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਉੱਤੇ ਤਨੁਸ਼੍ਰੀ ਦੱਤਾ ਦੀ ਪ੍ਰਤੀਕਿਰੀਆ ਸਾਹਮਣੇ ਆਈ ਹੈ। ਤਨੁਸ਼੍ਰੀ ਨੇ ਇਸ ਮਾਮਲੇ ਉੱਤੇ ਬਿਆਨ ਦਿੰਦੇ ਹੋਏ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਹਨ। ਸੂਤਰਾਂ ਮੁਤਾਬਕ ਤਨੁਸ਼੍ਰੀ ਨੇ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਜਾਣਕਾਰੀ ਮਿਲਦੇ ਹੀ ਬਿਆਨ ਦਿੰਦੇ ਹੋਏ ਕਿਹਾ , " ਭ੍ਰਿਸ਼ਟ ਪੁਲਿਸ ਬਲ ਅਤੇ ਕਾਨੂੰਨ ਵਿਵਸਥਾ ਨੇ ਵੀ ਸਭ ਤੋਂ ਭ੍ਰਿਸ਼ਟ ਵਿਅਕਤੀ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦਿੱਤੀ ਹੈ। ਜਿਸ ਉੱਤੇ ਪਹਿਲਾਂ ਤੋਂ ਹੀ ਇੰਡਸਟਰੀ ਨਾਲ ਜੁੜੀ ਕਈ ਮਹਿਲਾਵਾਂ ਡਰਾਵਾ ਦੇਣ, ਧਮਕੀ ਦੇਣ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾ ਚੁੱਕਿਆਂ ਹਨ।
ਇਸ ਤੋਂ ਪਹਿਲਾਂ ਤਨੁਸ਼੍ਰੀ ਦੱਤਾ ਦੇ ਵਕੀਲ ਦਾ ਬਿਆਨ ਵੀ ਸਾਹਮਣੇ ਆਇਆ ਸੀ। ਉਨ੍ਹਾਂ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਜੇ ਤੱਕ ਪੁਲਿਸ ਕੋਲੋਂ ਕੋਈ ਅਧਿਕਾਰੀ ਜਾਣਕਾਰੀ ਨਹੀਂ ਮਿਲੀ ਹੈ। ਇੱਕ ਵਾਰ ਅਧਿਕਾਰਕ ਤੌਰ 'ਤੇ ਜਾਣਕਾਰੀ ਮਿਲ ਜਾਣ ਤੋਂ ਬਾਅਦ ਹੀ ਉਹ ਇਸ ਕਲੋਜ਼ਰ ਰਿਪੋਰਟ ਦਾ ਕੋਰਟ ਵਿੱਚ ਵਿਰੋਧ ਕਰਨਗੇ।
ਜ਼ਿਕਰਯੋਗ ਹੈ ਕਿ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਉੱਤੇ ਸਾਲ 2009 ਵਿੱਚ ਆਈ ਫਿਲਮ ' ਹਾਰਨ ਓਕੇ ' ਦੇ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਗ਼ਲਤ ਤਰੀਕੇ ਨਾਲ ਛੋਹਣ ਦਾ ਦੋਸ਼ ਲਗਾਇਆ ਸੀ। ਅਦਾਕਾਰਾ ਨੇ ਇਸ ਦਾ ਵਿਰੋਧ ਕੀਤੇ ਜਾਣ ਉੱਤੇ ਧਮਕੀਆਂ ਦਿੱਤੇ ਜਾਣ ਦੀ ਗੱਲ ਵੀ ਆਖੀ ਸੀ।