ETV Bharat / sitara

ਪ੍ਰਿਅੰਕਾ ਤੋਂ ਬਾਅਦ 'one world together at home' ਨਾਲ ਜੁੜੇ ਸ਼ਾਹਰੁਖ ਖ਼ਾਨ, ਇਕੱਠਾ ਕਰਨਗੇ ਜ਼ਰੂਰਤਮੰਦ ਲਈ ਫੰਡ

author img

By

Published : Apr 15, 2020, 4:00 PM IST

ਅਮਰੀਕਾ ਦੀ ਮਸ਼ਹੂਰ ਸਿੰਗਰ ਲੇਡੀ ਗਾਗਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਆਨਲਾਈਨ ਸਮਾਗਮ ਦੀ ਘੋਸ਼ਣਾ ਕੀਤੀ ਸੀ। ਹੁਣ ਸ਼ਾਹਰੁਖ ਦੇ ਨਾਲ ਨਾਲ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਇਸ ਨਾਲ ਜੁੜ ਰਹੀ ਹੈ।

one world together at home
ਫ਼ੋਟੋ

ਮੁੰਬਈ: ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਇੱਕ ਆਨਲਾਈਨ ਸਮਾਗਮ 'ਵਨ ਵਰਲਡ: ਟੂਗੇਦਰ ਐਟ ਹੋਮ' ਨਾਲ ਜੁੜਣ ਲਈ ਬਿਲਕੁਲ ਤਿਆਰ ਹਨ। ਅਮਰੀਕਾ ਦੀ ਮਸ਼ਹੂਰ ਸਿੰਗਰ ਲੇਡੀ ਗਾਗਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਆਨਲਾਈਨ ਸਮਾਗਮ ਦੀ ਘੋਸ਼ਣਾ ਕੀਤੀ ਸੀ।

ਇਸ ਸਮਾਗਮ ਤੋਂ ਫੰਡ ਇਕੱਠਾ ਕੀਤਾ ਜਾਵੇਗਾ, ਜਿਸ ਨਾਲ ਦੁਨੀਆ ਭਰ ਦੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਵੇਗੀ। ਸ਼ਾਹਰੁਖ ਦੇ ਨਾਲ ਨਾਲ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਇਸ ਨਾਲ ਜੁੜ ਰਹੀ ਹੈ।

ਅਮਰੀਕਾ ਦੇ ਲੋਕਪ੍ਰਿਆ ਟਾਕ ਸ਼ੋਅ ਦੇ ਹੋਸਟ ਜਿਮੀ ਫਾਲਨ, ਜਿਮੀ ਕਿਮੇਲ ਤੇ ਸਟੀਫਨ ਇਸ ਸ਼ੋਅ ਨੂੰ ਹੋਸਟ ਕਰਨਗੇ। ਇਸ ਸਮਾਗਮ ਦਾ ਪ੍ਰਸਾਰਣ 18 ਅਪ੍ਰੈਲ ਨੂੰ ਅਮਰੀਕਾ ਦੇ ਟੀਵੀ ਨੈਟਫਲਿਕਸ ਏਬੀਸੀ, ਸੀਬੀਸੀ ਤੇ ਐਨਬੀਸੀ ਉੱਤੇ ਨਾਲੋਂ ਨਾਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਮਾਗਮ ਦਾ ਪ੍ਰਸਾਰਣ ਆਨਲਾਈਨ ਵੀ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.