ਮੁੰਬਈ: ਅਦਾਕਾਰ ਫਰਹਾਨ ਅਖਤਰ ਸਪੋਰਟਸ ਡਰਾਮਾ ਫਿਲਮ 'ਤੂਫਾਨ' ਲੈ ਕੇ ਆ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਇਸ ਫਿਲਮ ਦਾ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਹਾਲ ਹੀ ਵਿੱਚ, ਅਦਾਕਾਰ ਅਤੇ ਨਿਰਮਾਤਾ ਫਰਹਾਨ ਅਖਤਰ ਨੇ ਆਪਣੀ ਫਿਲਮ ਦੀ ਰਿਲੀਜ਼ ਦੀ ਤਰੀਕ ਜਾਰੀ ਕੀਤੀ ਹੈ। ਰਾਕੇਸ਼ ਓਮਪ੍ਰਕਾਸ਼ ਮਹਿਰਾ ਦੁਆਰਾ ਨਿਰਦੇਸ਼ਤ ਇਹ ਫਰਹਾਨ ਅਖਤਰ ਦੀ ਫਿਲਮ 16 ਜੁਲਾਈ ਨੂੰ ਅਮੇਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ
-
Life can’t break you when love holds you together. Trailer out on 30th June. #ToofaanOnPrime @PrimeVideoIN @excelmovies @ROMPPictures @mrunal0801 @SirPareshRawal @hussainthelal @ritesh_sid @RakeyshOmMehra pic.twitter.com/WKxh8d4xu1
— Farhan Akhtar (@FarOutAkhtar) June 28, 2021 " class="align-text-top noRightClick twitterSection" data="
">Life can’t break you when love holds you together. Trailer out on 30th June. #ToofaanOnPrime @PrimeVideoIN @excelmovies @ROMPPictures @mrunal0801 @SirPareshRawal @hussainthelal @ritesh_sid @RakeyshOmMehra pic.twitter.com/WKxh8d4xu1
— Farhan Akhtar (@FarOutAkhtar) June 28, 2021Life can’t break you when love holds you together. Trailer out on 30th June. #ToofaanOnPrime @PrimeVideoIN @excelmovies @ROMPPictures @mrunal0801 @SirPareshRawal @hussainthelal @ritesh_sid @RakeyshOmMehra pic.twitter.com/WKxh8d4xu1
— Farhan Akhtar (@FarOutAkhtar) June 28, 2021
ਕੁਝ ਸਮਾਂ ਪਹਿਲਾਂ ਫਰਹਾਨ ਅਖਤਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਫਿਲਮ ਦਾ ਇਕ ਹੋਰ ਪੋਸਟਰ ਸਾਂਝਾ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ਦਾ ਇਹ ਪਹਿਲਾ ਰੋਮਾਂਟਿਕ ਪੋਸਟਰ ਹੈ। ਜਿਸ ਵਿੱਚ ਫਿਲਮ ਦੀ ਨਾਇਕਾ ਵੀ ਫਰਹਾਨ ਦੇ ਨਾਲ ਨਜ਼ਰ ਆ ਰਹੀ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇਸਦੇ ਨਾਲ ਰੋਮਾਂਟਿਕ ਕੈਪਸ਼ਨ ਵੀ ਲਿਖਿਆ ਹੈ। ਉਸਨੇ ਲਿਖਿਆ, 'ਜ਼ਿੰਦਗੀ ਤਦ ਤੱਕ ਤੁਹਾਨੂੰ ਤੋੜ ਨਹੀਂ ਸਕਦੀ ਜਦੋਂ ਤੱਕ ਪਿਆਰ ਨੇ ਤੁਹਾਨੂੰ ਜੋੜ ਕੇ ਰੱਖਿਆ ਹੈ।
ਫਿਲਮ ਦਾ ਟਰੇਲਰ 6 ਨੂੰ ਰਿਲੀਜ ਹੋ ਰਿਹਾ ਹੈ ਇਸ ਫਿਲਮ ਵਿੱਚ ਫਰਹਾਨ ਦੇ ਨਾਲ ਅਭਿਨੇਤਾ ਮ੍ਰਿਣਾਲ ਠਾਕੁਰ ਅਤੇ ਪਰੇਸ਼ ਰਾਵਲ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ:-'ਦਿ ਕਪਿਲ ਸ਼ਰਮਾ ਸ਼ੋਅ -3' ਲਈ ਕਪਿਲ ਨੇ ਵਧਾਇਆ ਮਿਹਨਤਾਨਾ