ETV Bharat / sitara

ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖਣ ਨੂੰ ਮਿਲੇਗੀ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਦੀ ਅਦਾਕਾਰੀ - ਫ਼ਿਲਮ ਸਭ ਕੁਸ਼ਲ ਮੰਗਲ ਦਾ ਟ੍ਰੇਲਰ

ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਵਿੱਚ ਕਾਮੇਡੀ, ਐਕਸ਼ਨ ਤੇ ਰੌਮੈਂਸ ਦੇਖਣ ਨੂੰ ਮਿਲੇਗਾ। ਦੱਸ ਦੇਈਏ ਕਿ ਇਸ ਫ਼ਿਲਮ ਨਾਲ ਭੋਜਪੁਰੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅਦਾਕਾਰ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਬਾਲੀਵੁੱਡ ਵਿੱਚ ਐਂਟਰੀ ਕਰ ਰਹੀ ਹੈ।

sab kushal mangal trailer
ਫ਼ੋਟੋ
author img

By

Published : Dec 4, 2019, 1:56 PM IST

ਮੁੰਬਈ: ਬਾਲੀਵੁੱਡ ਦੀ ਨਵੀਂ ਕਾਮੇਡੀ, ਐਕਸ਼ਨ ਤੇ ਰੌਮੈਂਟਿਕ ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ 2 ਮਿੰਟ 37 ਸਿੰਕਟ ਦੇ ਟ੍ਰੇਲਰ ਵਿੱਚ ਕਾਫ਼ੀ ਐਕਸ਼ਨ ਕਾਮੇਡੀ ਤੇ ਰੌਮੈਂਸ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਦੇ ਟ੍ਰੇਲਰ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ ਹੈ।

ਹੋਰ ਪੜ੍ਹੋ: ਫ਼ਿਲਮ 'ਸਭ ਕੁਸ਼ਲ ਮੰਗਲ' ਨਾਲ ਕਰਨ ਜਾ ਰਹੀ ਹੈ, ਰਵੀ ਕਿਸ਼ਨ ਦੀ ਬੇਟੀ ਡੈਬਿਉ

ਦੱਸ ਦੇਈਏ ਕਿ ਇਹ ਫ਼ਿਲਮ ਭੋਜਪੁਰੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅਦਾਕਾਰ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਇਸ ਫ਼ਿਲਮ ਨਾਲ ਆਪਣਾ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ਨੂੰ ਕਰਨ ਵਿਸ਼ਵਨਾਥ ਕਸ਼ਯਪ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

ਜੇ ਫ਼ਿਲਮ ਦੀ ਗੱਲ ਕਰੀਏ ਤੇ ਪ੍ਰਿਅੰਕ ਫ਼ਿਲਮ ਵਿੱਚ ਇੱਕ ਨਿਊਜ਼ ਐਂਕਰ ਦਾ ਕਿਰਦਾਰ ਨਿਭਾਉਣਗੇ ਤੇ ਰੀਵਾ ਉਨ੍ਹਾਂ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਵੇਗੀ। ਇਸ ਤੋਂ ਇਲਾਵਾ ਅਕਸ਼ੇ ਖੰਨਾ ਇੱਕ ਗੁੰਡੇ ਦੇ ਕਿਰਦਾਰ ਵਿੱਚ ਨਜ਼ਰ ਆਉਂਣਗੇ ਜੋ ਉਨ੍ਹਾਂ ਦੋਵਾਂ ਦੇ ਪਿਆਰ ਵਿੱਚ ਅੜਿੱਕਾ ਬਣਦਾ ਹੈ।

ਹੋਰ ਪੜ੍ਹੋ: Indian Idol ਨੂੰ ਮਿਲਿਆ ਨਵਾਂ ਜੱਜ, ਅਨੂ ਮਲਿਕ ਨੂੰ ਦਿਖਾਇਆ ਬਾਹਰ ਦਾ ਰਸਤਾ

ਰੀਵਾ ਕਿਸ਼ਨ, ਪ੍ਰਿਅੰਕ ਸ਼ਰਮਾ ਅਤੇ ਅਕਸ਼ੇ ਖੰਨਾ ਦੀ ਫ਼ਿਲਮ 'ਸਭ ਕੁਸ਼ਲ ਮੰਗਲ' 3 ਜਨਵਰੀ 2020 ਨੂੰ ਬਾਕਸ ਆਫਿਸ 'ਤੇ ਦਸਤਕ ਦੇਵੇਗੀ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.