ETV Bharat / sitara

ਕਰਨ ਜੌਹਰ ਦੇ ਸਕੂਲ 'ਚ ਨਵੇਂ ਵਿਦਿਆਰਥੀਆਂ ਦੀ ਹੋਈ ਐਂਟਰੀ

author img

By

Published : Apr 15, 2019, 3:26 PM IST

'ਸਟੂਡੇਂਟ ਆਫ਼ ਦ ਈਅਰ 2' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਪੁਨੀਤ ਮਲਹੋਤਰਾ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਰਾਹੀਂ ਅਨਨਿਆ ਅਤੇ ਤਾਰਾ ਬਾਲੀਵੁੱਡ 'ਚ ਡੈਬਯੂ ਕਰ ਰਹੀਆਂ ਹਨ।

karan johar, annaya pandey, tara sutaria, tiger

ਮੁੰਬਈ: ਬਾਲੀਵੁੱਡ ਇੰਡਸਟਰੀ 'ਚ ਕਰਨ ਜੌਹਰ ਨੇ ਸੱਤ ਸਾਲ ਪਹਿਲਾਂ ਤਿੰਨ ਨਵੇਂ ਸਟੂਡੈਂਟਸ ਲਾਂਚ ਕੀਤੇ ਸਨ। ਜਿੰਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿੱਲਾਂ 'ਚ ਥਾਂ ਬਣਾਈ ਆਲਿਆ ਭੱਟ, ਵਰੁਣ ਧਵਨ ਅਤੇ ਸਿਧਾਰਥ ਮਲਹੋਤਰਾ ਤੋਂ ਬਾਅਦ ਇਸ ਵਾਰ ਅਨਨਿਆ ਪਾਂਡੇ, ਤਾਰਾ ਸੁਤਾਰਿਆ ਇਸ ਫ਼ਿਲਮ ਰਾਹੀਂ ਬੀ-ਟਾਊਣ ਦਾ ਹਿੱਸਾ ਬਣਨ ਜਾ ਰਹੀਆਂ ਹਨ।

  • " class="align-text-top noRightClick twitterSection" data="">
ਪਿਛਲੇ ਭਾਗ ਵਾਂਗ ਇਸ ਵਾਰ ਵੀ 'ਸਟੂਡੇਂਟ ਆਫ਼ ਦ ਈਅਰ 2' ਕਾਲੇਜ ਦੇ ਇੰਟਰ ਕਾਲੇਜ ਮੁਕਾਬਲੇ ਤੋਂ ਸ਼ੁਰੂ ਹੁੰਦੀ ਹੈ। ਇਸ ਫ਼ਿਲਮ 'ਚ ਖੇਡ, ਮਸਤੀ , ਮੁਕਾਬਲੇ ਵੇਖਣ ਨੂੰ ਮਿਲਦੇ ਹਨ। ਜੋ ਇਕ ਸਾਧਾਰਨ ਕਾਲੇਜ ਲਾਇਫ਼ 'ਚ ਹੁੰਦਾ ਹੈ ਉਹ ਹੀ ਇਸ ਫ਼ਿਲਮ ਦੇ ਟ੍ਰੇਲਰ 'ਚ ਵੇਖਣ ਨੂੰ ਮਿਲਦਾ ਹੈ। ਫ਼ਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਟਾਇਗਰ ਸ਼ਰੌਫ਼ ਦੀ ਅਦਾਕਾਰੀ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ।ਇਸ ਫ਼ਿਲਮ 'ਚ ਡੈਬਯੂ ਕਰ ਰਹੀ ਅਨਨਿਆ ਪਾਂਡੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਹੈ ਉਥੇ ਹੀ ਦੂਜੇ ਪਾਸੇ ਤਾਰਾ ਸੁਤਾਰਿਆ ਇਕ ਟੀਵੀ ਅਦਾਕਾਰਾ ਅਤੇ ਐਂਕਰ ਹੈ ਜਿਸ ਨੂੰ ਵੱਖ-ਵੱਖ ਰਿਐਲੇਟੀ ਸ਼ੋਅ 'ਚ ਵੀ ਵੇਖਿਆ ਜਾ ਚੁੱਕਾ ਹੈ।

Intro:Body:

Bavleen

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.