ETV Bharat / sitara

ਫ਼ਿਲਮ 'ਦਿਲ ਚਾਹਤਾ ਹੈ' ਨੂੰ ਪੂਰੇ ਹੋਏ 18 ਸਾਲ, ਪ੍ਰਿਤੀ ਜ਼ਿੰਟਾ ਨੇ ਕੀਤਾ ਟੀਮ ਦਾ ਧੰਨਵਾਦ

ਫ਼ਿਲਮ 'ਦਿਲ ਚਾਹਤਾ ਹੈ' ਨੂੰ 24 ਜੁਲਾਈ ਨੂੰ 18 ਸਾਲ ਪੂਰੇ ਹੋ ਗਏ ਹਨ। ਇਸ ਫ਼ਿਲਮ ਦੇ 18 ਸਾਲ ਪੂਰੇ ਹੋਣ 'ਤੇ ਪ੍ਰਿਤੀ ਜ਼ਿੰਟਾ ਨੇ ਫ਼ਿਲਮ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਅਤੇ ਫ਼ਰਹਾਨ ਅਖ਼ਤਰ ਵੱਲੋਂ ਲਿੱਖੀ ਇਸ ਫ਼ਿਲਮ ਨੂੰ ਦਰਸ਼ਕਾਂ ਦੀ ਮਨਪਸੰਦ ਫ਼ਿਲਮ ਕਿਹਾ।

ਫ਼ੋਟੋ
author img

By

Published : Jul 25, 2019, 7:43 PM IST

ਮੁੰਬਈ: ਬਾਲੀਵੁੱਡ ਦੀ ਫ਼ਿਲਮ 'ਦਿਲ ਚਾਹਤਾ ਹੈ' ਨੂੰ ਸਿਲਵਰ ਸ੍ਰਕੀਨ 'ਤੇ ਆਏ ਹੋਏ 24 ਜੁਲਾਈ ਨੂੰ 18 ਸਾਲ ਪੂਰੇ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਪ੍ਰਿਤੀ ਜ਼ਿੰਟਾ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਦਿੱਤੀ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

ਫ਼ਿਲਮ ਦੇ ਐਵਰਗ੍ਰੀਨ ਸੌਂਗ 'ਜਾਣੇ ਕਿਉਂ ਲੋਗ ਪਿਆਰ ਕਰਤੇ ਹੈਂ' ਗੀਤ ਦਾ ਕਲਿੱਪ ਅਦਾਕਾਰਾ ਪ੍ਰਿਤੀ ਜ਼ਿੰਟਾ ਨੇ ਸਾਂਝਾ ਕੀਤਾ ਅਤੇ ਦੱਸਿਆ ਕਿ ਇਹ ਗੀਤ ਉਨ੍ਹਾਂ ਦੀ ਮਨਪਸੰਦ ਲਿਸਟ 'ਚ ਹੈ।

ਪ੍ਰਿਤੀ ਨੇ ਆਪਣੇ ਪੋਸਟ 'ਚ ਫ਼ਰਹਾਨ ਅਖ਼ਤਰ ਦਾ ਧੰਨਵਾਦ ਕੀਤਾ। ਪ੍ਰਿਤੀ ਨੇ ਕਿਹਾ ਕਿ ਫ਼ਰਹਾਨ ਨੇ ਨਾਂ ਸਿਰਫ਼ ਇਹ ਫ਼ਿਲਮ ਲਿਖੀ ਬਲਕਿ ਇਸ ਨੂੰ ਦਰਸ਼ਕਾਂ ਦੀ ਪਸੰਦ ਦੇ ਹਿਸਾਬ ਨਾਲ ਬਣਾਇਆ। ਇਸ ਕਾਰਨ ਕਰਕੇ ਹੀ ਇਹ ਫ਼ਿਲਮ ਦਰਸ਼ਕਾਂ ਦੀ ਮਨਪਸੰਦ ਲਿਸਟ ਦੇ ਵਿੱਚ ਹੈ। ਅਦਾਕਾਰਾ ਨੇ ਫ਼ਿਲਮ ਦੀ ਕਾਸਟ ਆਮਿਰ ਖ਼ਾਨ, ਸੈਫ਼ ਅਲੀ ਖ਼ਾਨ, ਅਕਸ਼ੈ ਖੰਨਾ ਸਮੇਤ ਪੂਰੀ ਟੀਮ ਦਾ ਧੰਨਵਾਦ ਕੀਤਾ।

ਦੱਸ ਦਈਏ ਕਿ ਫ਼ਿਲਮ 'ਚ ਸੋਨਾਲੀ ਕੁਲਕਰਨੀ ਅਤੇ ਡਿੰਪਲ ਕਪਾਡੀਆ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ। ਫ਼ਿਲਮ ਦੀ ਬਾਕਮਾਲ ਅਦਾਕਾਰੀ ਅਤੇ ਦਿਲ ਨੂੰ ਛੂ ਜਾਣ ਵਾਲੀ ਸਕ੍ਰੀਪਟ ਨੇ ਬਹੁਤ ਤਰੀਫ਼ਾਂ ਬਟੋਰੀਆਂ ਸਨ। ਇਸ ਕਾਰਨ ਕਰਕੇ ਇਸ ਫ਼ਿਲਮ ਨੇ ਬੇਸਟ ਫ਼ੀਚਰ ਫ਼ਿਲਮ ਦਾ ਨੈਸ਼ਨਲ ਅਵਾਰਡ ਵੀ ਆਪਣੇ ਨਾਂਅ ਕੀਤਾ ਸੀ।

2001 'ਚ ਰਿਲੀਜ਼ ਹੋਈ ਇਹ ਫ਼ਿਲਮ 3 ਦੋਸਤਾਂ ਦੀ ਕਹਾਣੀ ਹੈ ਜੋ ਕਾਲਜ ਤੋਂ ਬਾਅਦ ਵੱਖ ਹੋ ਜਾਂਦੇ ਹਨ ਅਤੇ ਕਿਵੇਂ ਇਹ ਤਿੰਨ ਦੋਸਤ ਆਪਣੀ ਜ਼ਿੰਦਗੀ 'ਚ ਪਿਆਰ ਅਤੇ ਪ੍ਰੇਸ਼ਾਨੀਆਂ ਨੂੰ ਪਾਉਂਦੇ ਹਨ।

Intro: ਅਰਦਾਸ ਕਰਾਂ ਫ਼ਿਲਮ ਦੀ ਸਟਾਰ ਕਾਸ੍ਟ ਨੇ ਚੰਡੀਗੜ੍ਹ ਵਿੱਖੇ ਪ੍ਰੈਸ ਕਾਨਫ਼ਰੰਸ ਕਿੱਤੀ। ਇਸਦੇ ਚਲਦੇ ਹੀ ਗੁਰਪ੍ਰੀਤ ਗੁੱਗੀ ਤੇ ਮਲਕੀਤ ਰੌਣੀ ਨੇ ਈ ਟੀਵੀ ਨਾਲ ਕੀਤੀ ਖ਼ਾਸ ਗੱਲਬਾਤ ਕੀਤੀ।

Body:ਗੁਰਪ੍ਰੀਤ ਗੁੱਗੀ ਨੂੰ ਜਦੋਂ ਪੁੱਛਿਆ ਗਿਆ ਕਿ 19 ਜੁਲਾਈ ਨੂੰ ਅਰਦਾਸ ਕਰਾ ਫ਼ਿਲਮ ਰਿਲੀਜ਼ ਹੋਈ ਤੇ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤੀ ਹੈ ਇਸਦੇ ਬਾਵਜੂਦ ਵੀ ਪ੍ਰੈਸ ਕਾਨਫਰੰਸ ਰੱਖਣ ਦਾ ਕੀ ਮਕਸਦ ਹੈ। ਤਾਂ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਮੀਡਿਆ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਸਭ ਨੂੰ ਸੱਚ ਦਸਿਆ ਤੇ ਸੱਚ ਵੇਖਾਇਆ।

Conclusion:ਮਲਕੀਤ ਰੌਣੀ ਨੇ ਕਿਹਾ ਕਿ ਅਸੀਂ ਇਸ ਫ਼ਿਲਮ ਵਿੱਚ ਸਾਰੇ ਹੀ ਹੀਰੋ ਹਾਂ।
ETV Bharat Logo

Copyright © 2024 Ushodaya Enterprises Pvt. Ltd., All Rights Reserved.