ETV Bharat / sitara

ਕ੍ਰਿਤੀ ਸਨਨ ਨੇ ਜੈਸਲਮੇਰ ਦੀ ਸੜਕ 'ਤੇ ਚਲਾਇਆ ਬੁਲੇਟ, ਵੀਡੀਓ ਵਾਇਰਲ - ਕ੍ਰਿਤੀ ਸਨਨ ਨੇ ਜੈਸਲਮੇਰ ਦੀ ਸੜਕ 'ਤੇ ਚਲਾਇਆ ਬੁਲੇਟ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਰਸ਼ਦ ਵਾਰਸੀ ਦੇ ਨਾਲ ਹੀ ਅਦਾਕਾਰਾ ਕ੍ਰਿਤੀ ਸਨਨ ਫ਼ਿਲਮ ਬਚਨ ਪਾਂਡੇ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਜੈਸਲਮੇਰ ਗਈ ਹੋਈ ਹੈ।

ਫ਼ੋਟੋ
ਫ਼ੋਟੋ
author img

By

Published : Jan 5, 2021, 9:51 PM IST

Updated : Jan 6, 2021, 7:10 AM IST

ਜੈਸਲਮੇਰ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਰਸ਼ਦ ਵਾਰਸੀ ਦੇ ਨਾਲ ਹੀ ਅਦਾਕਾਰਾ ਕ੍ਰਿਤੀ ਸਨਨ ਫ਼ਿਲਮ ਬਚਨ ਪਾਂਡੇ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਜੈਸਲਮੇਰ ਗਈ ਹੋਈ ਹੈ।

ਸੂਟਿੰਗ ਕਰਨ ਤੋਂ ਇਲਾਵਾ ਅਦਾਕਾਰਾ ਕ੍ਰਿਤੀ ਸਨਨ ਜੈਸਲਮੇਰ ਦੇ ਪੇਂਡੂ ਖੇਤਰ ਦੀ ਸੜਕਾਂ ਉੱਤੇ ਬੁਲਟ ਚਲਾਉਂਦੀ ਹੋਈ ਨਜ਼ਰ ਆਈ। ਜੈਸਲਮੇਰ ਦੀ ਸਰਦੀ ਵਿੱਚ ਅਦਾਕਾਰਾ ਨੇ ਬੁਲੇਟ ਉੱਤੇ ਰਾਈਡਿੰਗ ਦਾ ਮਜ਼ਾ ਲਿਆ ਅਤੇ ਇਸ ਦੌਰਾਨ ਕਿਸੇ ਸਾਥੀ ਨੇ ਰਾਈਡਿੰਗ ਕਰਦੀ ਅਦਾਕਾਰਾ ਦਾ ਵੀਡੀਓ ਬਣਾਇਆ, ਜਿਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ।

ਕ੍ਰਿਤੀ ਸਨਨ ਨੇ ਜੈਸਲਮੇਰ ਦੀ ਸੜਕ 'ਤੇ ਚਲਾਇਆ ਬੁਲੇਟ ਵੀਡੀਓ ਵਾਇਰਲ

ਜ਼ਿਕਰਯੋਗ ਹੈ ਕਿ ਜਲਦ ਹੀ ਜੈਸਲਮੇਰ ਜ਼ਿਲ੍ਹੇ ਦੀ ਵੱਖ-ਵੱਖ ਲੋਕੇਸ਼ਨ ਵਿੱਚ ਫ਼ਿਲਮ ਬਚਨ ਪਾਂਡੇ ਦੀ ਸ਼ੂਟਿੰਗ ਹੋਵੇਗੀ, ਜਿਸ ਵਿੱਚ ਕ੍ਰਿਤੀ ਇੱਕ ਪੱਤਰਕਾਰ ਦੀ ਭੂਮੀਕਾ ਵਿੱਚ ਨਜ਼ਰ ਆਵੇਗੀ। ਜਿਸ ਵਿੱਚ ਅਕਸ਼ੇ ਕੁਮਾਰ ਮੁੱਖ ਕਿਰਦਾਰ ਵਿੱਚ ਹੋਣਗੇ।

ਫ਼ਿਲਮ ਦੀ ਸ਼ੂਟਿੰਗ ਲਗਭਗ 60 ਦਿਨਾਂ ਵਿੱਚ ਪੂਰੀ ਹੋਵੇਗੀ, ਜਿਸ ਵਿੱਚ ਜੈਸਲਮੇਅਰ ਦੀ ਹੋਟਲ ਸੂਰੀਆਗੜ੍ਹ ਸਮੇਤ ਸ਼ਹਿਰ ਅਤੇ ਜ਼ਿਲ੍ਹੇ ਦੇ ਬਹੁਤ ਸਾਰੇ ਸਥਾਨਾਂ ਦੀ ਚੋਣ ਕੀਤੀ ਗਈ ਹੈ।

Last Updated : Jan 6, 2021, 7:10 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.