ETV Bharat / sitara

ਅਦਾਕਾਰਾ ਕਾਜੋਲ ਨੇ ਰੱਬ ਤੋਂ ਡਰਨ ਵਾਲਿਆਂ ਨੂੰ ਦਿੱਤੀ ਅਜੀਬ ਸਲਾਹ - Tribhanga movie

ਕਾਜੋਲ ਨੇ ਆਪਣੀ ਇੰਸਟਾਗ੍ਰਾਮ ਉੱਤੇ ਲਿਖਿਆ, ਜੇ ਰੱਬ ਸਾਨੂੰ ਦੇਖ ਰਿਹਾ ਹੈ, ਤਾਂ ਘੱਟੋ ਘੱਟ ਅਸੀਂ ਇੰਨਾ ਕਰ ਸਕਦੇ ਹਾਂ ਕਿ ਅਸੀਂ ਉਨ੍ਹਾਂ ਦਾ ਮਨੋਰੰਜਨ ਕਰੀਏ।

Kajol Gave Advice
ਅਦਾਕਾਰਾ ਕਾਜੋਲ
author img

By

Published : Feb 19, 2021, 12:29 PM IST

ਮੁੰਬਈ: ਅਦਾਕਾਰਾ ਕਾਜੋਲ ਨੇ ਰੱਬ ਤੋਂ ਡਰਨ ਵਾਲਿਆਂ ਲਈ ਇਕ ਅਜੀਬ ਤਰੀਕੇ ਦਾ ਸੁਝਾਅ ਦਿੱਤਾ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਰੱਬ ਸਾਨੂੰ ਦੇਖ ਰਿਹਾ ਹੈ, ਤਾਂ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦਾ ਮਨੋਰੰਜਨ ਕਰੀਏ।

ਕਾਜੋਲ ਨੇ ਆਪਣੀ ਇੰਸਟਾਗ੍ਰਾਮ ਉੱਤੇ ਸਟੋਰੀ 'ਤੇ ਲਿਖਿਆ, ਜੇ ਰੱਬ ਸਾਨੂੰ ਦੇਖ ਰਿਹਾ ਹੈ, ਤਾਂ ਘੱਟੋ ਘੱਟ ਅਸੀਂ ਇੰਨਾ ਕਰ ਸਕਦੇ ਹਾਂ ਕਿ ਅਸੀਂ ਉਨ੍ਹਾਂ ਦਾ ਮਨੋਰੰਜਨ ਕਰ ਸਕੀਏ।

ਅਦਾਕਾਰਾ ਕਾਜੋਲ ਆਪਣੇ ਮਜ਼ਾਕੀਆਪਨ ਕਾਰਨ ਜਾਣੀ ਜਾਂਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਪੋਸਟ ਕਰਦੀ ਹੈ।

ਜੇਕਰ ਕੰਮ ਦੀ ਗੱਲ ਕਰੀਏ ਤਾਂ, ਕਾਜੋਲ ਨੂੰ ਆਖਰੀ ਵਾਰ ਰਿਲੀਜ਼ ਹੋਈ ਓਟੀਟੀ ਫਿਲਮ 'ਤ੍ਰਿਭੰਗਾ' ਵਿੱਚ ਵੇਖਿਆ ਗਿਆ ਜਿਸ ਦਾ ਨਿਰਦੇਸ਼ਨ ਅਦਾਕਾਰਾ ਰੇਣੁਕਾ ਸ਼ਹਾਣੇ ਨੇ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.